ਵੇਖਿਆ ਜਦੋਂ ਦਾ
ਹੋਸ਼ ਭੁੱਲ ਗਏ ਨੇ
ਤੇਰੀਆਂ ਉਡੀਕਾਂ
ਵਿਚ ਸਾਹ ਰੁਲ ਗਾਏ ਨੇ
ਵੇਖਿਆ ਜਦੋਂ ਦਾ
ਹੋਸ਼ ਭੁੱਲ ਗਏ ਨੇ
ਤੇਰੀਆਂ ਉਡੀਕਾਂ
ਵਿਚ ਸਾਹ ਰੁਲ ਗਾਏ ਨੇ
ਵੇਖਿਆ ਜਦੋਂ ਦਾ
ਹੋਸ਼ ਭੁੱਲ ਗਏ ਨੇ
ਤੇਰੀਆਂ ਉਡੀਕਾਂ
ਵਿਚ ਸਾਹ ਰੁਲ ਗਾਏ ਨੇ
ਪਹਿਲਾਂ ਸੀ ਅਵਾਰਾ
ਸੋਚ ਦਾ ਭੀ ਮਾੜਾ
ਹੁਣ gentle ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਸਾਰੇ ਆਖਦੇ ਸਿਆਣਾ ਮੁੰਡਾ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਦਿਲ ਚ ਵਸਾਇਆ
ਤੈਨੂੰ ਰੱਬ ਮੰਨ ਕੇ
ਸਾਹ ਨੇ ਪਰੋਏ
ਤੇਰੇ ਨਾ ਦੇ ਮਣਕੇ
ਦਿਲ ਚ ਵਸਾਇਆ
ਤੈਨੂੰ ਰੱਬ ਮੰਨ ਕੇ
ਸਾਹ ਨੇ ਪਰੋਏ
ਤੇਰੇ ਨਾ ਦੇ ਮਣਕੇ
ਤੈਨੂੰ ਕਮਲੇ ਹੋ ਕੇ
ਚੁਬਦੇ ਹਾਂ ਰਹਿੰਦੇ
ਹਰ ਚੌਂਕ ਚ ਖੜਕੇ
ਲਭਦੇ ਹਾਂ ਰੇਂਦੇ
ਵੈਸੇ ਤਾ ਮੈਂ genius
ਹੋ ਕੇ Serious
Sentimental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਸਾਰੇ ਆਖਦੇ ਸਿਆਣਾ ਮੁੰਡਾ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
Baby I Am A Good Boy
ਆਜਾ ਤੁਜਕੋ ਘੁਮਾਓ in my [A]new toy
I Am Living Life Baby ਜੈਸੇ ਕੋਈ ਸ਼ੀਕ
ਕਰੇ Chill In Dubai
I Am So Fly
ਹੋ ਜਾ ਮੁਝਸੇ Connect ਜੈਸੇ Wi-fi
ਜਹਾ ਵਹਾ ਦੇਖਤੀ ਕ੍ਯਾ ਰਾਣੀ ਮੈਂ ਹੂਨ ਤੇਰਾ
Dream boy Baby No Lie
Baby Loyalty
ਮੀਰੀ ਜੈਸਾ ਨਾ ਕਿਸੇ ਕੇ ਪਾਸ loyalty
Quality ਕਰੂ ਕਾਮ ਘਰ ਬੇਠੇ
ਤਭੀ ਆਏ ਪੇ ਸ੍ਚੇਕ
ਮੁਝੇ Royalty
ਕਹਾਂ ਪਰ ਕਰੇ party
ਬਹਿਰ ਖਾਡ਼ੀ ਕਲਾ ਰੰਗ ਬਾਡੀ ਗਾਡੀ
ਹੈ ਯਾਰ ਤੇਰਾ Famous
ਜੈਸਾ Famous Illuminati
ਆਪਣੀ ਖਬਰ ਨਾ
ਜਾਗ ਦੀ ਫਿਕਰ ਹੈ
ਹਰ ਪਾਲ ਸਾਡੀ
ਤੇਰੇ ਤੇ ਨਜਰ ਹੈ
ਆਪਣੀ ਖਬਰ ਨਾ
ਜਾਗ ਦੀ ਫਿਕਰ ਹੈ
ਹਰ ਪਾਲ ਸਾਡੀ
ਤੇਰੇ ਤੇ ਨਜਰ ਹੈ
ਸੁਪਨੇ ਤੇਰੇ
ਖਿਯਲ ਭੀ ਤੇਰਾ
ਆਹ ਵੇਖ ਤਾ ਸੋਹਣੀਏ
ਕਿ ਹਾਲ ਆਏ ਮੇਰਾ
ਨੈਨਾ ਨਾਲ ਮਿਲੇ ਨੈਣ
ਲੁਟ ਗਾਏ ਚੈਨ
Accident'ਲ ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ
ਸਾਰੇ ਆਖਦੇ ਸਿਆਣਾ ਮੁੰਡਾ
ਤੇਰੇ ਪਿਛੇ mental ਹੋ ਗਿਆ
ਕਦੇ ਭੁੱਲ ਚੁੱਕੇ ਮਿਲਣ ਵੀ ਆ
ਤੇਰੇ ਪਿਛੇ mental ਹੋ ਗਿਆ