ਦਿਲਾ ਦਿਆ ਮਿਹਰਮਾ ਕਿਯੂ ਜਾਣੇਯਾ ਨੀ ਸਾਨੂ
ਤੇਰੇ ਅੱਗੇ ਖੁਸ਼ਿਯਾ ਦੀ ਪੰਡ ਖੋਲਤੀ
ਆਖਿਰ ਦੇ ਵਿਚ ਅੱਜ ਮੇਨੂ ਓਹੋ ਕਿਹੰਦੀ
ਓਹਦੇ ਪੱਲੇ ਦੌਲਤਾਂ ਨੀ ਤੇਰੇ ਕੋਲ ਕਿ
ਦਿਲਾ ਦਿਆ ਮਿਹਰਮਾ ਕਿਯੂ ਜਾਣੇਯਾ ਨੀ ਸਾਨੂ
ਤੇਰੇ ਅੱਗੇ ਖੁਸ਼ਿਯਾ ਦੀ ਪੰਡ ਖੋਲਤੀ
ਆਖਿਰ ਦੇ ਵਿਚ ਅੱਜ ਮੇਨੂ ਓਹੋ ਕਿਹੰਦੀ
ਓਹਦੇ ਪੱਲੇ ਦੌਲਤਾਂ ਨੀ ਤੇਰੇ ਕੋਲ ਕਿ
ਯਾਰੀ ਹਂਜੂਆ ਨਾਲ ਲਾਯੀ ਬੈਠੇ ਆ..
ਸਬ ਕੁਛ ਤਾ ਗਵਾਯੀ ਬੈਠੇ ਆ..
ਯਾਰੀ ਹਂਜੂਆ ਨਾਲ ਲਾਯੀ ਬੈਠੇ ਆ
ਸਬ ਕੁਛ ਤਾ ਗਵਾਯੀ ਬੈਠੇ ਆ
ਪਾਲੇਯਾ ਸੀ ਜਿਹਿਨੂ ਅੱਸੀ ਵਾਂਗ ਕਲਿਯਾ
ਹੁਣ ਏ ਓ ਕੰਡਿਆਂ ਨਾਲ ਨਹੀਓ ਬੋਲਦੀ
ਦਿਲਾ ਦਿਆ ਮਿਹਰਮਾ ਕਿਯੂ ਜਾਣੇਯਾ ਨੀ ਸਾਨੂ
ਤੇਰੇ ਅੱਗੇ ਖੁਸ਼ਿਯਾ ਦੀ ਪੰਡ ਖੋਲਤੀ
ਆਖਿਰ ਦੇ ਵਿਚ ਅੱਜ ਮੈਨੂੰ ਓਹੋ ਕਿਹੰਦੀ
ਓਹਦੇ ਪੱਲੇ ਦੌਲਤਾਂ ਨੀ ਤੇਰੇ ਕੋਲ ਕਿ
ਮੈਨੂੰ ਕਿਹੰਦੀ ਤੂ ਬੋਹੋਤ ਗਰੀਬ ਹੈ
ਮੈਂ ਕੇਯਾ ਤੂ ਮੇਰੇ ਦਿਲ ਦੇ ਕਰੀਬ ਹੈ
ਪੈਹੈ ਕਰ ਕੇ ਛੱਡ ਨਾ ਤੂ ਮੈਨੂੰ
ਫਿਰ ਮੇਰਾ ਮਾੜਾ ਨਸੀਬ ਹੈ
ਮੇਰੇ ਵਰਗਾ ਪ੍ਯਾਰ ਨੀ ਲਭਣਾ
ਸੱਚਾ ਦਿਲ ਦਾ ਯਾਰ ਨੀ ਲਭਣਾ
ਆਇਸ਼ਾ ਕਰਨ ਵਾਲੇ ਬਹੁਤ ਨੇ ਮਿਲਣੇ
ਸਚਾ ਐਤਬਾਰ ਨੀ ਲਭਣਾ
ਉਚੀ ਉਡਾਰੀ ਜੋ ਉਡਣਾ ਚੌਂਦੇ
ਇਸ਼੍ਕ਼ ਦੀ ਜੋ ਕਦਰ ਨੀ ਪੌਂਦੇ
ਸਚੇ ਯਾਰ ਨੂ ਜੋ ਤੜਫਾਂਡੇ
ਸਾਈ ਮੇਰਾ ਕਿਹੰਦਾ ਓ ਪਛਤੋਂਡੇ
ਜਾ it is ok , ਛੱਡ ਦੇ ਮੈਨੂੰ , it is ok
ਜਾ ਜਿਥੇ ਵੀ ਜਾਵੇਗੀ ਤੈਨੂੰ ਮਿਲਣੇ ਨੇ ਧੋਖੇ.
ਭਾਵੇ ਹੋਗੇ ਆ ਜੁਦਾ ਸੋਹਣੀਏ
ਤੈਥੋ ਕੋਈ ਨਾ ਗਿਲਾ ਸੋਹਣੀਏ
ਭਾਵੇ ਹੋਗੇ ਆ ਜੁਦਾ ਸੋਹਣੀਏ
ਤੈਥੋ ਕੋਈ ਨਾ ਗਿਲਾ ਸੋਹਣੀਏ
ਅਲਫਾਜ਼ ਨੂ ਤਾ ਬਸ ਇੱਕੋ ਦੁਖ ਮਾਰਦਾ
ਹਾਸੇ ਹਾਸੇ ਵਿਚ ਓਹਦੀ ਜਿੰਦ ਰੋਲ ਦੀ
ਦਿਲਾ ਦਿਯਾ ਮਿਹਰਮਾ ਕਿਯੂ ਜਾਣੇਯਾ ਨੀ ਸਾਨੂ
ਤੇਰੇ ਅੱਗੇ ਖੁਸ਼ਿਯਾ ਦੀ ਪੰਡ ਖੋਲਤੀ
ਆਖਿਰ ਦੇ ਵਿਚ ਅੱਜ ਮੈਨੂੰ ਓਹੋ ਕਿਹੰਦੀ
ਓਹਦੇ ਪੱਲੇ ਦੌਲਤਾਂ ਨੀ ਤੇਰੇ ਕੋਲ ਕਿ