Mar Jawange Tere Bin

GSD! GSD
Money Sondh
ਸਾਡੀ ਕਦਰ ਨਾ ਜਾਣੀ ਐ
ਸਾੰਨੂ ਬਹੁਤ ਸਤਾਵੇ
ਦਿਨੇ ਚੈਨ ਨਾ ਆਵੇ
ਰਾਤੀ ਨੀਂਦ ਨਾ ਆਵੇ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂ ਮਰ ਜਾਵਾਂ
ਮਰ ਜਾਵਾਂ ਮਰ ਜਾਵਾਂ
ਮਰ ਜਾਵਾਂ ਮਰ ਜਾਵਾਂ
ਤੇਰੇ ਬਿਨ ਮਾਰਜਾਵਾਂ ਮਾਰਜਾਵਾਂ
ਕਿਸੇ ਮੈਂ ਬਟਾਉਣ ਤੁਜਕੋ
ਦਰਦ ਦਿਖਾਉਣ ਤੁਜਕੋ
ਸਮਝ ਨਾ ਪਊ ਖੁਦ ਮੈਂ
ਕਿਸੇ ਸਮਝਾਉਣ ਤੁਜਕੋ
ਕਿਸੇ ਮੈਂ ਬਟਾਉਣ ਤੁਜਕੋ
ਦਰਦ ਦਿਖਾਉਣ ਤੁਜਕੋ
ਸਮਝ ਨਾ ਪਊ ਖੁਦ ਮੈਂ
ਕਿਸੇ ਸਮਝਾਉਣ ਤੁਜਕੋ
ਰਤਾਂ ਲੱਗ ਦੀਆਂ ਤਾਰੇ ਗਿਣ ਗਿਣ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਨੀ ਤੇਰੇ ਬਿਨ

ਰਾਟਾਉਣ ਕੋ ਸਤਾਏ ਮੁਜਕੋ
ਨੀਂਦ ਨਾ ਆਏ ਮੁਜਕੋ
ਖਵਾਬੋਨ ਮੈਂ ਵੋ ਆਕੇ ਮੇਰੇ
ਪਲ ਪਲ ਰੁਲਾਏ ਮੁਜਕੋ
ਰਾਟਾਉਣ ਕੋ ਸਤਾਏ ਮੁਜਕੋ
ਨੀਂਦ ਨਾ ਆਏ ਮੁਜਕੋ
ਖਵਾਬੋਨ ਮੈਂ ਵੋ ਆਕੇ ਮੇਰੇ
ਪਲ ਪਲ ਰੁਲਾਏ ਮੁਜਕੋ
ਕੁਛ ਕਰ ਨਾ ਸਕਣਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਤੇਰੇ ਬਿਨ
ਮਰ ਜਾਵਾਂਗੇ ਨੀ ਤੇਰੇ ਬਿਨ
ਮਰ ਜਾਵਾਂ ਮਰ ਜਾਵਾਂ ਤੇਰੇ ਬਿਨ ਮਰ ਜਾਵਾਂ
Log in or signup to leave a comment

NEXT ARTICLE