Mana Leya Kar

ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ
ਸਮਝ ਜਾਯਾ ਕਰ ਸਮਝਾ ਦਿਆਂ ਕਰ
ਹਾਂ ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ
ਸਮਝ ਜਾਇਆ ਕਰ ਸਮਝਾ ਦਿਆਂ ਕਰ
ਛੋਟੇ ਮੋਟੇ ਪੰਗੇ ਦਿਲ ਤੇ ਨਹੀਂ ਲਾਈ ਦੇ
ਪਿਆਰ ਨਾਲ ਓਹਨਾ ਨੂੰ ਸੁਲਝਾ ਲਿਆ ਕਰ
ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ
ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ
ਨਾ ਮੈਂ ਕਦੇ ਜਿੱਤਿਆ
ਨਾ ਤੂੰ ਕਦੇ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ
ਸਮਝ ਜਾਯਾ ਕਰ ਸਮਝਾ ਦਿਆਂ ਕਰ ਹਾਹਾ

ਪਿਆਰ ਤਕਰਾਰ ਦੋਨੋ ਚੰਗੇ ਲੱਗਦੇ
ਇਹੋ ਜ਼ਿੰਦਗੀ ਦੇ ਵਿੱਚ ਰੰਗ ਭਰਦੇ
ਪਿਆਰ ਤਕਰਾਰ ਦੋਨੋ ਚੰਗੇ ਲੱਗਦੇ
ਇਹੋ ਜ਼ਿੰਦਗੀ ਦੇ ਵਿੱਚ ਰੰਗ ਭਰਦੇ
ਛੱਡੋ ਛੱਡੋ ਕਰੋ Ignore ਸੋਹਣੇਓ
ਹੱਸ ਲੋ ਹਸਾ ਲੋ ਮੌਕੇ ਨਈਓਂ ਮਿਲਦੇ
ਭੁੱਲ ਜਾਓ ਗੁੱਸਾ ਭੁੱਲ ਜਾਓ ਗੱਲ ਸਾਰੀ
ਭੁੱਲ ਜਾਓ ਗੁੱਸਾ ਭੁੱਲ ਜਾਓ ਗੱਲ ਸਾਰੀ
ਨਾ ਮੈਂ ਕਦੇ ਜਿੱਤਿਆ
ਨਾ ਤੂੰ ਕਦੇ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ
ਸਮਝ ਜਾਯਾ ਕਰ
ਪਗਲੀ ਹੱਥ ਜੋੜਦਾ ਸਮਝਾ ਦਿਆਂ ਕਰ ਯਾਰ

ਇਸ਼ਕੇ ਤੇ ਕੋਈ ਰੰਗ ਚੜ੍ਹ ’ਦਾ ਵੀ ਨੀ
ਤੇਰੇ ਬਿਨਾਂ ਦਿਲ ਕਿੱਤੇ ਲੱਗਦਾ ਵੀ ਨੀ
ਇਸ਼ਕੇ ਤੇ ਕੋਈ ਰੰਗ ਚੜ੍ਹ ’ਦਾ ਵੀ ਨੀ
ਤੇਰੇ ਬਿਨਾਂ ਦਿਲ ਕਿੱਤੇ ਲੱਗਦਾ ਵੀ ਨੀ
ਤੇਰੇ ਸਿਵਾ ਦੱਸ ਮੇਰਾ ਕੌਣ ਸੋਹਣੀਏ
ਦੁਨੀਆਂ ਚ ਕੋਈ ਤੇਰੇ ਵਰਗਾ ਵੀ ਨੀ
ਮੰਨਦੀ ਨੀਂ ਮੇਰੀ ਇਹੋ ਗੱਲ ਤੇਰੀ ਮਾੜੀ
ਮੰਨਦੀ ਨੀਂ ਮੇਰੀ ਇਹੋ ਗੱਲ ਤੇਰੀ ਮਾੜੀ
ਨਾ ਮੈਂ ਕਦੇ ਜਿੱਤਿਆ
ਨਾ ਤੂੰ ਕਦੇ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ
ਸਮਝ ਜਾਯਾ ਕਰ ਸਮਝਾ ਦਿਆਂ ਕਰ
ਛੋਟੇ ਮੋਟੇ ਪੰਗੇ ਦਿਲ ਤੇ ਲਈ ਦੇ
ਪਿਆਰ ਨਾਲ ਓਹਨਾ ਨੂੰ ਸੁਲਝਾ ਲਿਆ ਕਰ
ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ
ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
Đăng nhập hoặc đăng ký để bình luận

ĐỌC TIẾP