Main Viyah Nahi Karona Tere Naal

ਮੈਂ ਤੇਰੇ Busy Schedule ਤੋਹ ਅੱਕੀ ਪਈ ਆ
ਕਰ Understand ਬਹੁਤ ਥੱਕੀ ਪਯੀ ਆ
ਮੈਂ ਤੇਰੇ Busy Schedule ਤੋਹ ਅੱਕੀ ਪਈ ਆ
ਕਰ Understand ਬਹੁਤ ਥੱਕੀ ਪਯੀ ਆ
ਜੇ ਤੈਨੂੰ ਕਦਰ ਨਹੀ ਫੁਲਾਂ ਜਿਹੀ ਨਾਰ ਦੀ
ਲਵਾਂ ਲੇਲੇ ਜਾਕੇ ਹਿਊਰ ਕਿੱਸੇ ਨਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ

ਤੂ ਤਹਿ ਆਂਬਰਾ ਤੋਹ ਤੋਡ਼ਨੇ ਸੀ ਤਰੇ ਵੇ
ਪਰ ਲੇਹੁਂਗਾ ਇਕ ਮੇਰੇ ਲਯੀ ਨਾ ਸ਼ਰੇਯਾ
ਓਹਝ ਜਚ ਜਚ ਸਾਰਾ ਦਿਨ ਕਰਦਾ
Purpose ਹੀ ਨਾ ਗਯਾ ਤੇਤੋ ਕਰੇਯਾ
ਤੂ ਤਹਿ ਯਾਰਾ ਨਾਲ ਮੋਜਾ ਫਿਰੇ ਮਾਰਦਾ
ਤੂ ਤਹਿ ਯਾਰਾ ਨਾਲ ਮੋਜਾ ਫਿਰੇ ਮਾਰਦਾ
ਮੇਰੇ birthday ਦਾ ਰਖੇ ਨਾ ਖਯਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ

ਓ ਤੇਰੀ cute ਜਿਹੀ smile ਉੱਤੇ ਮਰਦੀ
ਉਂਝ ਐਧੀ ਨਾਯੋ ਗੱਲ ਕੋਈ ਖਾਸ ਵੇ
ਨਾ ਮੈਂ ਭੂਤੇਯਾ ਦੇਮੰਦਾ ਠੇਥੋ ਕਰਦੀ
ਬੱਸ ਰੇਹਯਾ ਕਰ ਮੇਰੇ ਆਸ ਪਾਸ ਵੇ
ਨਾਯੋ ਲੋਡ expensive ਚੀਜ਼ ਦੀ
ਨਾਯੋ ਲੋਡ expensive ਚੀਜ਼ ਦੀ
ਮਿਸ ਕਰੇਯਾ ਨਾ ਕਰ ਮੇਰੀ ਕਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
ਜੇ ਚੰਨਾ ਤੇਰਾ ਰੇਹਯਾ ਏਹੋ ਹਾਲ
ਵੇ ਮੈਂ ਵਿਆਹ ਨਹੀ ਕਰੋਨਾ ਤੇਰੇ ਨਾਲ
Đăng nhập hoặc đăng ký để bình luận

ĐỌC TIẾP