ਹਾਂ ਹਾਂ Byg Byrd , Harnoor
Brown boys baby
ਹ੍ਮ ਇਸ਼ਕੇ ਦਾ ਕੂੜੇ ਈਜ਼ਹਾਰ ਨਾ ਕਰੀ
ਸਾਡੇ ਨਾਲ ਕੂੜੇ ਏ ਤੂ ਪਿਆਰ ਨਾ ਕਰੀ
ਉਡ ਦੇ ਪਰਿੰਦੇ ਇਕ ਥਾਂ ਨਾ ਟਿਕਦੇ
Long [Am]Life ਵਾਲਾ ਇਕਰਾਰ ਨਾ ਕਰੀ
ਅੱਜ ਇਥੇ ਕੱਲ ਉਥੇ ਹੋਰ ਹੋਵਾ ਖੇ
ਪੇ ਗਏ ਵਿਛੋਡੇ ਅੱਸੀ ਦੋਵੇ ਰੋਵਾਂਗੇ
True love ਸਾਡੇ ਗੱਲ ਵਸਦੀ ਨਹੀ
ਯਾਰਾ ਨਾਲ ਜੀਏ ਯਾਰਾ ਮੋਹਾ ਖੇ
ਹ੍ਮ ਇਸ਼ਕੇ ਦਾ ਕੂਡੇ ਇੱਹਾਰ ਨਾ ਕਰੀ
ਸਾਡੇ ਨਾਲ ਕੁਡੀ ਏ ਤੂ ਪਿਆਰ ਨਾ ਕਰੀ
ਉਡ ਦੇ ਪਰਿੰਦੇ ਇਕ ਥਾਂ ਨਾ ਟਿਕਦੇ
Long [Am]Life ਵਾਲਾ ਇਕਰਾਰ ਨਾ ਕਰੀ
ਵੇ ਵੇਲਿਆਂ ਨੂ ਕਿਥੇ ਆ ਪਿਆਰ ਪਚ੍ਦੇ
ਹੱਤਾ ਵਿਚ ਸਾਨੂ ਹਥਿਯਾਰ ਜੱਚਦੇ
ਸ਼ੇਰ ਨਾਹੀ ਹੱਥਾਂ ਚ ਗੁਲਾਬ ਫੱੜ ਦੇ
ਸਾਨੂ ਵੇਰਿਆ ਦੇ ਕਰਨੇ ਸ਼ਿਕਾਰ ਜੱਜਦੇ
ਓ ਮਿੱਤਰਾ ਦਾ number ਕਿਊ dial ਕਰਦੀ
ਵੇਖ ਵੇਖ ਸਾਨੂ ਕਿਊ smile ਕਰਦੀ
ਛੱਡ ਦੀ ਜਵਾਨੀ ਉਤੋ ਅੱਖ ਮਸਤਾਨੀ
ਕਰੇ target set ਤੂ missile ਵਰਗੀ
ਹ੍ਮ ਅੱਖੀਆਂ ਨਾ ਅੱਖੀਆਂ ਤੂ ਚਾਰ ਨਾ ਕਰੀ
ਰੱਖ ਪਰਦੇ ਚ ਗੱਲ ਜਾਗ ਸਾਰ ਨਾ ਕਰੀ
ਉਡ ਦੇ ਪਰਿੰਦੇ ਇਕ ਥਾਂ ਨਾ ਟਿਕਦੇ
Long [Am]Life ਵਾਲਾ ਇਕਰਾਰ ਨਾ ਕਰੀ
ਗੋਰਿਆਂ ਪੈਰਾਂ ਦੇ ਵਿੱਚ ਪਾਕੇ ਝਾਂਜਰਾ
ਮਿੱਤਰਾ ਦੇ ਵਿਹੜੇ ਛਨਕੌਣ ਨੂ ਫਿਰੇ
ਭਿੰਡਰਾਂ ਦਾ ਸਾਬੀ ਕੁਡੇ ਵਿਗਡੇਯਾ
ਜੱਟ ਕਾਨੂ ਸੱਪ ਤੂ ਖਡਪਾ ਗੱਲ ਪੌਣ ਨੂ ਫਿਰੇ
ਅੱਖਾ alcoholic ਵੇਖ ਯਾਰ ਦੀ ਅੱਲਡਾ ਦੇ
ਢਿੱਲਾ ਉਤੇ ɾaid ਮਾਰਦੀ ਜਦੋ ਉਜਡੇਯਾ
ਮੇਲਾ ਫੇਰ ਹੱਥ ਨਾਹੀ ਓ ਔਣਾ ਬੀਬਾ ਸਾਂਭ ਲੇ
ਜਵਾਨੀ ਏ ਦਿਨ ਚਾਰ ਦੀ
ਸਿਧੀ ਗੱਲ ਮੁਡਕੇ ਵਿਚਾਰ ਨਾ ਕਰੀ
ਫੇਰ ਮੇਰੇ ਨਾਲ ਟਕਰਾਰ ਨਾ ਕਰੀ
ਉਡ ਦੇ ਪਰਿੰਦੇ ਇਕ ਥਾਂ ਨਾ ਟਿਕਦੇ
Long [Am]Life ਵਾਲਾ ਇਕਰਾਰ ਨਾ ਕਰੀ
ਇਕ ਵਾਰੀ ਹੋਰ
ਹ੍ਮ ਇਸ਼ਕੇ ਦਾ ਕੂੜੇ ਈਜ਼ਹਾਰ ਨਾ ਕਰੀ
ਸਾਡੇ ਨਾਲ ਕੂੜੇ ਏ ਤੂ ਪਿਆਰ ਨਾ ਕਰੀ
ਉਡ ਦੇ ਪਰਿੰਦੇ ਇਕ ਥਾਂ ਨਾ ਟਿਕਦੇ
Long [Am]Life ਵਾਲਾ ਇਕਰਾਰ ਨਾ ਕਰੀ
ਹ੍ਮ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ