Lollipop

ਤੂੰ ਚੀਜ਼ ਸੋਹਣੀਏ ਕੋਕਾ ਨੀ
ਯਾਰਾ ਨੂੰ ਦੇਂਦੀ ਮੌਕਾ ਨੀ
ਤੂੰ ਚੀਜ਼ ਸੋਹਣੀਏ ਕੋਕਾ ਨੀ
ਯਾਰਾ ਨੂੰ ਦੇਂਦੀ ਮੌਕਾ ਨੀ
ਹੁਸਨ ਤੇਰਾ ਤਾਂ ਸੋਂਹ ਰਬ ਦੀ ਨੀ
ਹੀਰ ਦੀ ਦਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ

ਹਾਂ ਜੀ ਸੋਹਣੀਏ ਕੀ ਸਾਲਾਹ
ਛੱਡ ਦੇ ਨਖਰੇ ਕਰਦੇ ਹਾਂ
ਦੱਸ ਤਾਂ ਦੇ ਤੂੰ ਮਸਲਾ ਕੀ ਐ
ਹਾਂ ਕਰਦੇ ਨੀ ਤੇਰਾ ਘਸਦਾ ਕੀ ਐ
ਉਹ ਜਾ ਪਰਾ ਦੱਸ ਕਿਹੜੀ ਤੈਨੂੰ jean ਐ ਲੈਣੀ
ਦੱਸ ਕਿਹੜਾ ਤੈਨੂੰ top ਚਾਹੀਦਾ
ਤੇਰੇ ਵਾਸਤੇ Beemer ਲੇਲੀ
ਹੋਰ ਕੀ lolipop ਚਾਹੀਦਾ

ਮੇਰੇ ਤੇ ਦੁਨੀਆਂ ਮਰਦੀ
ਵੇਖ ਲੈ google ਤੇ ਜਾਕੇ
ਤੇਰੇ ਲਈ ਮੈਂ ਫੂਕ ਦੂੰ dollar
Euro ਅੱਗ ਲਾਕੇ
ਮੇਰੇ ਤੇ ਦੁਨੀਆਂ ਮਰਦੀ
ਵੇਖ ਲੈ google ਤੇ ਜਾਕੇ
ਤੇਰੇ ਲਈ ਮੈਂ ਫੂਕ ਦੂੰ dollar
Euro ਅੱਗ ਲਾਕੇ
ਤੂੰ ਵੱਡੇ ਕਰਦੀ , ਸ਼ੋਸ਼ੇ ਕਰਦੀ
ਤੇਰੇ ਵਾਸਤੇ Beemer ਲਈ
ਤੂੰ ਕਹੇ ਨਿਕੰਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨੀ ਕਰਦੀ ਕੁੜੀਏ
ਕੀ ਖਾਕੇ ਜੰਮੀ ਐ

ਦੁਨੀਆਦਾਰੀ ਵਾਲੇ ਬੀਬਾ
ਛੱਡ ਦੇ ਚੱਕਰ ਨੂੰ
Tension [C7]ਵੈਨਸ਼ਨ ਸੁੱਟ ਪਰਾਂ
ਦਿਲ ਦੇਦੇ ਫੱਕੜ ਨੂੰ
ਦੁਨੀਆਦਾਰੀ ਵਾਲੇ ਬੀਬਾ
ਛੱਡ ਦੇ ਚੱਕਰ ਨੂੰ
Tension [C7]ਵੈਨਸ਼ਨ ਸੁੱਟ ਪਰਾਂ
ਦਿਲ ਦੇਦੇ ਫੱਕੜ ਨੂੰ
ਨਾ time ਅਟਕਾ ਜਾਣੀ ਬਾਤਾਂ
You know baby ਜ਼ਿੰਦਗੀ ਕਿਹੜਾ
ਬਾਹਲੀ ਲੰਮੀ ਐ
ਤੂੰ ਹਾਂ ਨਈ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨਈ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨਈ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨਈ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
ਤੂੰ ਹਾਂ ਨਈ ਕਰਦੀ ਕੁੜੀਏ
ਕੀ ਖਾਕੇ ਜੰਮੀ ਐ
Đăng nhập hoặc đăng ký để bình luận

ĐỌC TIẾP