Let 'em Play

I wanna thank me for always being a giver
And tryna give more than
I receive I wanna thank me for tryna do more right than wrong
I wanna thank me for just being me at all times

Yeah Proof

ਓ ਮੋੜਿਆਂ ਕਿਸੇ ਤੋਂ ਜੱਟ ਮੁੜਿਆ ਈ ਨਈਂ
ਕਹਿੰਦੇ ਰੋਕਣਾ ਮੈਨੂੰ ਮੈਂ ਅਜੇ ਤੁਰਿਆ ਈ ਨਈ
ਬੁਣੂਗਾ ਬੁਣੂਗਾ ਵਾਂਗ ਕੋਟੀਆਂ dream
ਸਾਲੇ ਉਧੇੜ ਦੇ ਸਿਉਂਣ ਕੋਈ ਨਾ ਉਧੇੜ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ

ਓ ਏਨ੍ਹਾ ਦਾ ਪਵਾ ਦੂ ਜੱਟ ਰਾਟ ਗੋਰੀਏ
ਓ ਏਨ੍ਹਾ ਦਾ ਪਵਾ ਦੂ ਜੱਟ ਡਾਟ ਗੋਰੀਏ
ਮੰਗਦੇ ਆ ਵਿਸ਼ ਕਹਿੰਦੇ ਕਰਨਾ finish
ਜੱਟ ਚੋਕ ਲਾਕੇ ਹੋਆ ਨੀ start ਗੋਰੀਏ
ਹੋ ਮੰਜੀ ਉੱਤੇ ਬੈਠ ਪੀਵੇ ਚਾਹਾਂ ਕਾੜ ਕੇ
ਜੱਟ ਉੱਗ ਪੈਂਦੇ ਪੱਥਰਾਂ ਨੂੰ ਪਾੜ ਕੇ
ਪੱਚਦੀ ਨੀ ਫੀਮ ਮੈਂ ਆਂ ਕੱਲਾ ਓ ਆ team
ਪਾਊਂ ਅੰਦਰੋਂ scheme ਬੂਹਾ ਭੇੜ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ

ਹੋ ਗਾਹਾਂ ਤੋ ਗਾਹਾਂ ਨੇ ਐਥੇ ਬੋਹਤ ਫਿਰਦੇ
ਜਿਹਨਾ ਨੂ ਲੱਗੇ ਕਿ ਗਾਹ ਪਾਏ ਹੋਏ ਆ
ਕਿਹੰਦੇ ਜੋ ਹਰਾ ਕੇ ਮੈਨੂ ਘਰੇ ਤੋਰ੍ਨਾ
ਨੀ ਅੱਪਾ ਨੇ ਹੀ ਤੁਰਨਾ ਸਿਖਾਏ ਹੋਏ ਆ
ਹੋ ਰੌਲਾ ਪੌਂਦੇ ਰਿਹਣ ਸਾਲੇ ਭਾਨ ਗੋਰੀਏ
Ready ਪਯੇ ਆ ਤੀਰ ਤੇ ਕਮਾਨ ਗੋਰੀਏ
ਹੋ ਨਿੱਕੀ ਮੋਤੀ ਸਾਂਈ ਸਾਲੇ ਬੰਦੇ ਹਰਾਮੀ
ਜੱਟ ਚੱਕੂਗਾ ਗ੍ਰਾਮੀ ਥੋਡੀ ਦੇਰ ਲੈਣ ਤੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ

ਹੋ ਜਿਥੇ ਜਿਥੇ ਤੁਰ੍ਰਨ ਹਿਲਦੀ ਆ ਧਰਤੀ
Anti ਵੀ ਨੇ ਏਸ ਗੱਲ ਨਾਲ agree
ਕੌਣ ਕਿੰਨੇ ਜੋਗਾ time ਕਰੂ ਫੈਸਲਾ
ਦੱਸੂ ਕੌਣ ਜੀਤੇ ਸਾਡਾ ਰੱਬ ਰੇਫਰੀ
ਹੋ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ
ਓਹ੍ਨਾ ਨਾਲੋ ਵਫਾਦਾਰ ਕੁੱਤੇ ਗੋਰੀਏ
ਬਸ ਥੋਡੀ ਦੇਰ ਨੀ ਪ੍ਵਾ ਡੂ ਜੱਟ ਲੇਹਰ
ਭੱਜੂ ਗਿੱਦਣਾ ਦਾ ਘੇਰ ਪੋਹ੍ਨ੍ਚ ਸ਼ੇਰ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ

ਹੋ ਸਰੇ ਤੋ ਘੁਰਾਲੇ ਤਕ ਬਾਲ ਰਖੇਯਾ
ਰਖੇ ਹੋਏ ਆ ਬਾਲ ਅੱਸੀ ਚੁੱਲੇ ਗੋਰੀਏ
ਓਹ੍ਨਾ ਦਿਯਾ ਗੱਲਾਂ ignore ਕਰਦਾ
ਲਿਖਣਾ ਤਾਂ ਅੱਸੀ ਵੀ ਨੀ ਭੁੱਲੇ ਗੋਰੀਏ
ਹੋ ਔਜਲਾ ਨੀ ਔਜਲਾ ਹੈ ਬਲਾ ਫਬਦਾ
ਔਜਲਾ ਨੀ ਔਜਲਾ ਐਵੇ ਨੀ ਦੱਬਦਾ
ਚ੍ਹਿੱਟੇ ਮਾਰ ਮਾਰ ਕੌਣ ਬੰਦਾ star
ਨੀ ਹ੍ਨਡਾ ਡੂ ਤੇਰਾ ਯਾਰ ਪੋਂਚੇ ਫੇਰ ਲੈਣ ਦੇ

ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
ਆਊਂਗਾ ਮੈਦਾਨ game ਛੇੜ ਲੈਣ ਦੇ
ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ
Đăng nhập hoặc đăng ký để bình luận

ĐỌC TIẾP