Le Mein Teri

ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ

ਲਲਾ ਲਲਾ ਲਾਲਲਾ
ਲਲਾ ਲਲਾ ਲਾਲਲਾ

ਠੰਡਿਆ ਠੰਡਿਆ ਵੱਗਣ ਹਵਾਵਾਂ
ਜੀ ਕਰਦਾ ਏ ਮੈ ਉੱਡ ਪੁੱਡ ਜਾਵਾਂ
ਹੋ ਠੰਡਿਆ ਠੰਡਿਆ ਵੱਗਣ ਹਵਾਵਾਂ
ਜੀ ਕਰਦਾ ਏ ਮੈ ਉੱਡ ਪੁੱਡ ਜਾਵਾਂ
ਤੂ ਜਦ ਮੇਰੇ ਕੋਲ ਹੋਵੇ
ਹੋ ਮਿਹਕੇ ਚਾਰ ਚੁਫੇਰਾ
ਤੈਨੂੰ ਵੇਖਣ ਦਿਨ ਚੜ ਜਾਂਦਾ
ਤੇਰੇ ਬਾਜ ਹਨੇਰਾ
ਤੂ ਦਿਵਾ ਮੈ ਤੇਰੀ ਲੋ ਸੋਹਣੇਆਂ
ਲੇ ਮੈ ਹੁਣ ਗਈਹਾਂ ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੇਆਂ
ਲੇ ਮੈ ਹੁਣ ਗਈਹਾਂ ਤੇਰੀ ਹੋ ਸੋਹਣੇਆਂ

ਮੈਂ ਜਿੰਦ ਲਾਈ ਤੇਰੇ ਲੇਖੇ
ਮੇਰੇ ਸਿਵਾ ਕੋਈ ਹੋਰ ਨਾ ਵੇਖੇ
ਹੋ.ਮੈਂ ਜਿੰਦ ਲਾਈ ਤੇਰੇ ਲੇਖੇ
ਮੇਰੇ ਸਿਵਾ ਕੋਈ ਹੋਰ ਨਾ ਵੇਖੇ
ਸੋਂਹ ਰਬ ਦੀ ਮੈਂ ਚਾਨਣਾ
ਤੇਰੇ ਪਿਆਰ ਚ ਕਮਲਿ ਹੋਈ
ਜੀ ਕਰਦਾ ਈ ਮੈਨੂੰ ਤੇਰੇ ਬਾਜ ਨਾ ਵੇਖੇ ਕੋਈ
ਦਿਲ ਵਿਚ ਲਵਾਂ ਮੈ ਲਕੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ

ਏ ਦਿਨ ਕਿਸਮਤ ਨਾਲ ਨੇ ਮਿਲਦੇ
ਦਿਲ ਨਾਲ ਸੌਦੇ ਹੋ ਗਾਏ ਦਿਲ ਦੇ
ਏ ਦਿਨ ਕਿਸਮਤ ਨਾਲ ਨੇ ਮਿਲਦੇ
ਦਿਲ ਨਾਲ ਸੌਦੇ ਹੋ ਗਾਏ ਦਿਲ ਦੇ
ਪਿਆਰ ਨੇ ਐਸਾ ਜਾਦੂ ਕਰੇਆ
ਸਮਝ ਰਤਾ ਨਾ ਆਏ
ਏਸ ਤਰਹ ਅੱਸੀ ਇਕ ਦੂਜੇ ਦੇ
ਸਾਹਾ ਵਿਚ ਸਮਾਏ
ਫੁੱਲਾਂ ਵਿਚ ਜਿਵੇਂ ਖਸ਼ਬੋ ਸੋਨੇਯਾ
ਲੇ ਮੈ ਹੁਣ ਗਏ ਹਾਂ ਤੇਰੀ ਹੋ ਸੋਹਣੇਆਂ
ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਲੈ ਮੈ ਹੁਣ ਗਈ ਹਾਂ ਤੇਰੀ ਹੋ ਸੋਹਣੇਆਂ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
ਅਜ ਤੋ ਨਹੀਂ ਆਂ ਅੱਸੀ ਦੋ ਸੋਹਣੀਏ
Log in or signup to leave a comment