Brown Gal, Bups Saggu
ਨੀ ਮੇਰਾ ਲੌਂਗ ਗਵਾਚਾ
ਤੂ ਜਲਦੀ ਜਲਦੀ ਆਜਾ
ਵੇ ਮੈਨੂ ਢੂੰਡ ਕੇ ਲਾਦੇ
ਬਣਾ ਦੂੰ ਦਿਲ ਦਾ ਰਾਜਾ
ਨੀ ਤੇਰਾ ਲੌਂਗ ਗਵਾਚਾ
ਹੋ ਮਿੱਤਰਾਂ ਦਾ ਬਾਜ ਗਯਾ ਬਜਾ
ਹੋ ਲੱਭਣ ਦੇ ਬਹਾਨੇ
ਕਿਹੰਦੀ ਕੋਲ ਤੂ ਆਜਾ
ਮੇਰੇ town ਦੇ ਮੁੰਡੇ ਸਾਰੇ
ਪੁਛਦੇ ਨੇ ਮੇਰੇ ਬਾਰੇ
ਮੇਰੇ town ਦੇ ਮੁੰਡੇ ਸਾਰੇ
ਪੁਛਦੇ ਨੇ ਮੇਰੇ ਬਾਰੇ
ਮੈਂ hotness ਕੀ ਰਾਣੀ
ਰਾਣੀ ਕੇ ਦੀਵਾਨੇ ਸਾਰੇ
ਮੇਰੇ ਨਾਜ਼ਰੇ ਹੈਂ ਜ਼ਿਹੜੀ
ਤੁਜ਼ਪੇ ਹੈ ਠਹਿਰੀ
ਇਕ ਬਾਰ ਤੂ ਆਜਾ
ਮੌਕਾ ਹੈ ਸੁਨਿਹਰੀ
ਨੀ ਮੇਰਾ ਲੌਂਗ ਗਵਚਾ
ਤੂ ਜਲਦੀ ਜਲਦੀ ਆਜਾ
ਵੇ ਮੈਨੂ ਢੂੰਡ ਕੇ ਲਾਦੇ
ਬਣਾ ਦੂੰ ਦਿਲ ਦਾ ਰਾਜਾ
ਨੀ ਤੇਰਾ ਲੌਂਗ ਗਵਚਾ
ਹੋ ਮਿੱਤਰਾਂ ਦਾ ਬਾਜ ਗਯਾ ਬਜਾ
ਹੋ ਲੱਭਣ ਦੇ ਬਹਾਨੇ
ਕਿਹੰਦੀ ਕੋਲ ਤੂ ਆਜਾ…
ਮ੍ਯੂਜ਼ਿਕ ਮ੍ਗ!
ਸਾਰੀ ਸਾਰੀ ਰਾਤ ਸੁਣ ਮੇਰੇ ਗਾਨੇ
ਪਾਸ ਬੁਲਾਨੇ ਕੇ ਤੂ ਢੂੰਢਤੀ ਬਹਾਨੇ
ਲੇ ਦੇਖ ਮੈਂ ਆ ਗਯਾ ਬੇਬੀ
ਤੇਰੇ ਰੋਂ ਰੋਂ ਮੀਨ ਆਗ ਲਗਨੇ
ਲੇਟ ਮੇ ਹਗ ਯੂ ਡਿਟੋ ਵੈਸੇ
ਜੈਸੇ ਤੂ ਕਰਤੀ ਹੈ, ਆਪਣੇ ਟੇਡੀ ਕੋ
ਯਾਰ ਤੇਰੇ ਕਿ ਓਕੇ ਬਤਚੀਤ ਹੈ
ਕੋਈ ਟੇਨ੍ਸ਼੍ਹਨ ਨਹੀ ਹੈ ਬੋਲ ਦਿਯੋ ਡੈਡੀ ਕੋ
ਬਸ ਮੁਝੇ ਇਤਨਾ ਬਤਾ ਤੇਰੇ ਘਰ ਕਾ ਪਤਾ
ਜੋ ਜੋ ਕਰੇ ਹੁਮੇਇਨ ਤੰਗ
ਉਨ੍ਹੇ ਦੂਨ ਮੈਂ ਹਟਾ
ਤੁਝੇ ਲਿਯਾ ਜੋ ਪਤਾ
ਕਰੂ ਸਾਚੀ ਵਾਲਾ ਪ੍ਯਾਰ
ਨਾ ਕਰੂ ਕੋਯੀ ਖਾਤਾ
Google ਪੇ ਕਰਲੇ tɾy
ਮੈਂ ਕੁੜੀ ਹਾਂ ਹੀ-ਫੀ
Google ਪੇ ਕਰਲੇ tɾy
ਮੈਂ ਕੁੜੀ ਹਾਂ ਹੀ-ਫੀ
ਮੈਨੂ ਵੇਖ ਵੇਖ ਕੇ ਜਾਂਦੇ
ਮੁੰਡਿਆਂ ਦੇ ਤੋਤੇ fly
ਵੇ ਮੇਰੀ ਸੇਲਫੀਏ ਲੇ ਲੇ
ਥੋਡੀ ਹੋਟਤੀਏ ਵਾਲੀ
ਥੋਡੀ ਨਾਟੀ ਵਾਲੀ
ਥੋਡੀ ਨਖਰੇ ਵਾਲੀ
ਨੀ ਮੇਰਾ ਲੌਂਗ ਗਵਾਚਾ
ਤੂ ਜਲਦੀ ਜਲਦੀ ਆਜਾ
ਵੇ ਮੈਨੂ ਢੂੰਡ ਕੇ ਲਾਦੇ
ਬਣਾ ਦੂੰ ਦਿਲ ਦਾ ਰਾਜਾ
ਨੀ ਮੇਰਾ ਲੌਂਗ ਗਵਾਚਾ
ਹੋ ਮਿੱਤਰਾਂ ਦਾ ਬਾਜ ਗਯਾ ਬਜਾ
ਹੋ ਲੱਭਣ ਦੇ ਬਹਾਨੇ
ਕਿਹੰਦੀ ਕੋਲ ਤੂ ਆਜਾ
ਮੇਰਾ ਲੌਂਗ ਗਵਚਾ
ਤੂ ਜਲਦੀ ਜਲਦੀ ਆਜਾ
ਮੇਰਾ ਲੌਂਗ ਗਵਚਾ
ਤੂ ਜਲਦੀ ਜਲਦੀ ਆਜਾ