Lakk

ਨਚਦੀ ਕੁੜੀ ਦਾ ਲੱਕ
ਓ ਹੋ
ਹਾਣ ਦੇ ਓ
ਆਏ ਹਾਏ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ
ਓਹਦੇ ਰੂਪ ਦੇ ਖੁਆਰੇ ਸਚੀ ਪਟ ਲੇ
ਨਜ਼ਾਰੇ ਲਾਤਕਾਵੇ ਓਹਨੀ ਲਗੇ ਤਲਵਾੜੇ ਹੋ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ

ਹੇ

ਕਦੇ ਓ ਹੂਲਕਦੀ ਗੁਲਾਬ ਵਰਗੀ
ਕਦੇ ਓ ਹੂਲਕਦੀ ਸ਼ਰਾਬ ਵਰਗੀ
ਕਦੇ ਓ ਹੂਲਕਦੀ ਗੁਲਾਬ ਵਰਗੀ
ਕਦੇ ਓ ਹੂਲਕਦੀ ਸ਼ਰਾਬ ਵਰਗੀ
ਰੀਝਾ ਲਾਕੇ ਰਬ ਨੇ ਬਣਾਈ ਓ
ਨਖਰੇ ਨਾਲ ਲੇਂਦੀ ਅੰਗੜਾਈ ਉਹ
ਸੰਗ ਇਜਹਾਰ ਤੋ
ਓਹਦੇ ਰੂਪ ਦੇ ਖੁਆਰੇ ਸਚੀ ਪਟ ਲੇ
ਨਜ਼ਾਰੇ ਲਾਤਕਾਵੇ ਓਹਨੀ ਲਗੇ ਤਲਵਾੜੇ ਹੋ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ
ਓ ਹੋ
ਆਏ ਹਾਏ
ਓ ਹੋ
ਆਏ ਹਾਏ
ਓ ਹੋ
ਆਏ ਹਾਏ
ਓ ਹੋ
ਆਏ ਹਾਏ
ਹੁੰਦੀ ਲੱਕ ਨਾਲ ਪਰਾਂਦੇ ਦੀ ਲੜਾਈ ਵੇਖ ਲੋ
ਚਾਰੇ ਪਾਸੇ ਮਚ ਗਾਯੀ ਦੁਹਾਈ ਵੇਖ ਲੋ
ਹੁੰਦੀ ਲੱਕ ਨਾਲ ਪਰਾਂਦੇ ਦੀ ਲੜਾਈ ਵੇਖ ਲੋ
ਚਾਰੇ ਪਾਸੇ ਮਚ ਗਾਯੀ ਦੁਹਾਈ ਵੇਖ ਲੋ
ਈ ਤਾ ਊਡ ਊਡ ਕਰੇ ਵਾਂਗ ਤਿਤਲੀ
ਸੋਨੀ ਚੌਦਵੀ ਦਾ ਚੰਦ ਬਣ ਨਿਕਲੀ
ਆਖ ਹਟਦੀ ਨਾ ਨਾਰ ਤੋ
ਓਹਦੇ ਰੂਪ ਦੇ ਖੁਆਰੇ ਸਚੀ ਪਟ ਲੇ
ਨਜ਼ਾਰੇ ਲਾਤਕਾਵੇ ਓਹਨੀ ਲਗੇ ਤਲਵਾੜੇ ਹੋ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ

She ,honey singh ,nikku

ਇੰਡੀਆ, ਕੈਨਡਾ ਪਾਵੇ ਯੂਕੇ ਅਮੇਰਿਕਾ
ਯਾਰੋ ਕਦੇ ਨਾ ਪੁੰਜਾਬਿਯਾ ਦਾ ਬਦਲੇ ਤਰੀਕਾ
ਮੁੰਡੇ ਲਬਦੇ ਬਹਾਨੇ ਕਿਹੰਦੇ ਅੱਜ ਘੁਟ ਲਾਣੀ
ਨਾਲੇ ਜੇਲ ਸ਼ੇਲ ਲਾਕੇ ਇਕ ਕੂਦੀ ਭੀ ਪਟੌਨੀ
ਆ ਗਾਯੀ ਆ ਗਾਯੀ ਆ ਗਾਯੀ ਆ ਗਾਯੀ
ਵੇਖੋ ਮੁੰਡੇਯਾ ਦੀ ਟੋਲੀ
ਕਤਲ ਕਰਦੂੰ ਤੇਰੀ ਬੈਕਲੇਸ ਚੋਲੀ
ਨਿਤ ਨਯੀ ਦਾਰੂ ਦਾ ਮੈ ਲਾਯਾ ਪੂਰਾ stock
ਜੇਡੀ ਗ੍ਰਰ ਗੁ ਚਾਇ ਰਾਕ
ਰਬ ਬੀ ਬਣਾਕੇ ਬੇਯਈਮਾਨ ਹੂਯ ਹੋਊ
ਨਿੱਕੂ ਵਾਂਗ ਦਿਲ ਤਾ ਸ਼ੈਤਾਨ ਹੂਯ ਹੋਊ
ਰਬ ਬੀ ਬਣਾਕੇ ਬੇਯਈਮਾਨ ਹੂਯ ਹੋਊ
ਨਿੱਕੂ ਵਾਂਗ ਦਿਲ ਤਾ ਸ਼ੈਤਾਨ ਹੂਯ ਹੋਊ
ਮਿਲਣਾ ਤੂ ਸਿਰੇ ਦੀ ਰਾਕਾਨ
ਗਗਨ ਦੀ ਕੱਢ ਲੇ ਗਾਯੀ ਜਾਨ
ਤੂ ਭੀ ਬੱਚੀ ਇਹਦੇ ਵਾਰ ਤੋ
ਓਹਦੇ ਰੂਪ ਦੇ ਖੁਆਰੇ ਸਚੀ ਪਟ ਲੇ
ਨਜ਼ਾਰੇ ਲਾਤਕਾਵੇ ਓਹਨੀ ਲਗੇ ਤਲਵਾੜੇ ਹੋ
ਨਚਦੀ ਕੁੜੀ ਦਾ ਲੱਕ ਲਚ੍ਕੇ
ਹਾਣ ਦੇ ਓ ਮੁੰਡੇਯੋ ਬਚਕੇ ਰਹਨਾ ਮੁਟਿਆਰ ਤੋ
ਲੜ ਗਾਇਓ ਲੜ ਗਾਇਓ ਬਿਲੋ ਦੀ ਬਿਲੋਰੀ ਆਖ
ਲੜ ਗਾਇਓ ਲੜ ਗਾਇਓ
ਫਿਰਦੀ ਮਿਹਲ ਦੀ ਜੋ ਦਿਲਾ ਨੂ ਚਿਹਲ ਦੀ ਜੋ ਆਖ ਨਾਲ ਤੀਰ ਚਲਾਵੇ
ਓ ਕੁੜੀ ਖੰਡ ਦਾ ਖੇਡ ਨਾ
ਕੁੜੀ ਖੰਡ ਦਾ ਖੇਡ ਨਾ(ਉਹ ਹੋ ਆਏ ਹਾਏ )
Đăng nhập hoặc đăng ký để bình luận

ĐỌC TIẾP