ਪੰਜਾਬ ਦਾ ਨੋਜਵਾਨ ਆ ਕੇਡਾ ਪੁਠੀ ਲੱਤ ਨਸ਼ੇ ਲਿਆ
ਲਿਆ ਕੇ ਖੱਤਮ ਕਰਤਾ ਯਾਰ ਹੁਣ ਇਹ ਸਰਕਾਰ ਨੂੰ
ਸਾਡੇ ਨੋਜਵਾਨ ਨੇ ਪਤਾ ਦਵਾਤਾਂ ਖੇਤਾਂ ਦੇ ਰਾਜੇ ਨੋਜਾਵਾਂ ਓ
ਚੁਕੋਨ ਵਾਲੈ ਨੌਜਵਾਨ ਓ ਕਰਤਾ ਪੂਰਕ ਜੀ ਦੇ ਵਾਰਿਸ ਨੇ
ਏਕੋ ਗੂਂਜੂਗੀ ਆਵਾਜ਼ ਕਿ ਕਿਸਾਨ ਜ਼ਿੰਦਾਬਾਦ
ਐਸਾ ਰਚੁ ਇਤਿਹਾਸ ਰਖੂ ਦੁਨਿਯਾ ਏ ਯਾਦ
ਏਕੋ ਗੂਂਜੂਗੀ ਆਵਾਜ਼ ਕਿ ਕਿਸਾਨ ਜ਼ਿੰਦਾਬਾਦ
ਐਸਾ ਰਚੁ ਇਤਿਹਾਸ ਰਖੂ ਦੁਨਿਯਾ ਏ ਯਾਦ
ਏਨੇ ਸੀਨੇ ਵਿਚ ਅੱਗ ਅਸੀ ਜਿੱਤ ਲਾਗੇ ਜੁਂਗ
ਮੁਡਾਗੇ ਮੁਡਾਗੇ ਕੱਡ ਕੇ ਹੀ ਹੱਲ ਨੂ
ਜਾਦੇ ਮਾਰਦੇ ਫਰਾਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ
ਜਾਦੇ ਮਾਰਦੇ ਫਰਾਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ
ਓ ਦੇਖ ਦੇਖ Delhi ਏ ਤੋ ਹੋਜੇਂਗੀ ਦੀਵਾਨੀ
ਦੇਖ ਖੰਡੇ ਦਿਯਾ ਤਾਰਾ ਉਤੇ ਨੱਚਦੀ ਜਵਾਨੀ
ਦੇਖ ਵੈਰਿਯਾ ਲਈ ਲੰਗਰ ਆ Delhi ਦੇਹ ਤੂ ਦਾਨੀ ਦੇਖ
ਓ ਦੇਖ ਦੇਖ Delhi ਏ ਤੋ ਹੋਜੇਂਗੀ ਦੀਵਾਨੀ
ਦੇਖ ਖੰਡੇ ਦਿਯਾ ਤਾਰਾ ਉਤੇ ਨੱਚਦੀ ਜਵਾਨੀ
ਦੇਖ ਵੈਰਿਯਾ ਲਈ ਲੰਗਰ ਆ Delhi ਦੇਹ ਤੂ ਦਾਨੀ ਦੇਖ
ਕਿ ਵਾਂਗੂ ਪਾਨੀ ਦੀ ਬੌਛਾਰ ਮੌਤ ਸਿਰ ਤੇ ਸਵਾਰ
ਕੰਬ ਗੇਯਾ ਅਸਮਾਨ ਦੇਖ ਬਾਜਾ ਦੀ ਉਡਾਰ
ਦੱਸ ਕਿਹਡਾ ਵੈਰੀ ਏ ਨੀ ਜਿਹਡਾ ਸਾਨੂ ਖੰਘ ਜਾਉ
ਜਾਦੇ ਮਾਰਦੇ ਫਰੱਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ
ਜਾਦੇ ਮਾਰਦੇ ਫਰੱਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ
ਜਿਨੇ ਮਾਂ ਦਾ ਦੁੱਧ ਪੀਤਾ ਯਾ ਬੱਹਾਰ ਆਵੇ
ਬੱਹਾਰ ਆਕੇ ਸਾਡੇ ਨਾਲ ਮੁਕਾਬ ਲਾ ਕਰੇ ਫਿਰ ਪਤਾ ਲੱਗੇ ਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ
ਸ਼ੇਰਾ ਵਾਲੀ ਸ਼ੇਰਾ ਵਾਲੀ ਚੱਲ ਓਨਦੇ ਤੁਰੇ
ਅਸੀ ਪਿੰਡਾ ਦੇ ਆ ਜਾਏ ਕੇਡਾ ਖੱਡ ਜੁਂਗਾ ਮੋਰੇ
80 ਸਾਲਾ ਦਾ ਬਾਬਾ ਮਾਰਦਾ ਖੰਗੁਰੇ
ਓ ਸ਼ੇਰਾ ਵਾਲੀ ਸ਼ੇਰਾ ਵਾਲੀ ਚੱਲ ਓਨਦੇ ਤੁਰੇ
ਅਸੀ ਪਿੰਡਾ ਦੇ ਆ ਜਾਏ ਕੇਡਾ ਖੱਡ ਜੁਂਗਾ ਮੋਰੇ
80 ਸਾਲਾ ਦਾ ਬਾਬਾ ਮਾਰਦਾ ਖੰਗੁਰੇ
Name ਕੌਮ ਦਾ ਏ ਸਿੰਘ
ਪੇਹਲੇ ਦਿਨ ਤੋ ਹੀ king
ਪੇਹਲਾ ਜੋਡ਼ ਦੇ ਆ ਹੱਥ ਫੇਰ ਪਾ ਦਿੰਦੇ ɾing
ਜੱਸੀ ਲੋਕੇ ਆ ਵੇ ਕੇਡਾ ਪਾ ਲੂ ਹੱਥ ਗਲ ਨੂ
ਜਾਦੇ ਮਾਰਦੇ ਫਰੱਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ
ਜਾਦੇ ਮਾਰਦੇ ਫਰੱਟੇ ford Delhi ਵੱਲ ਨੂ
ਮਾਰਦੇ ਫਰਾਟੇ ford Delhi ਵੱਲ ਨੂ