Kikli

Desi Crew, Desi Crew
Desi Crew, Desi Crew

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚਿਯਰ ਦੀ
ਅਸਲਾ ਆਏ ਬਈ ਦਾ ਨੀ ਟਾਇਮ ਤੇ ਚਲਾਯੀ ਦਾ
ਗੱਡਮਾਂ ਸਲੂਕ ਆਏ ਮੋਡਦੇ ਤੇ ਬੰਦੂਕ ਆਏ
ਕਤ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚਿਯਰ ਦੀ
ਅਸਲਾ ਆਏ ਬਈ ਦਾ ਨੀ ਟਾਇਮ ਤੇ ਚਲਾਯੀ ਦਾ
ਗੱਡਮਾਂ ਸਲੂਕ ਆਏ ਮੋਡਦੇ ਤੇ ਬੰਦੂਕ ਆਏ
ਕਤ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

Kilometer ਆ ਦੀ ਦੂਰੀ
ਰਖਣ ਬੰਦੇ ਖੱਚ ਤੋਂ
ਫੋਨ ਰਖੇਯਾ ਪੁਰਾਣਾ ਕੋਲੇ
ਬਿਨਾ Touch ਤੋਂ
ਰੋਲ ਜੁ ਤਰੀਕਾਂ ਚ ਪ੍ਯਾਰ ਜੱਟੀਏ
ਰੋਲ ਨਾ ਜਵਾਨੀ ਜਿਹਦੀ ਕਚੀ ਕੱਚ ਤੋਂ
ਛਹੇਤੀ ਹੁੰਦੇ ਨੀ Trace ਮਾਮੇ ਕਰਦੇ ਆ Chase
ਬੇਹਿਕੇ ਬਰਨਾਲੇ ਵੈਰੀ ਬਾਮਬੇ ਭਦਕਾਯੀ ਦਾ
ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚਿਯਰ ਦੀ
ਅਸਲਾ ਆਏ ਬਈ ਦਾ ਨੀ ਟਾਇਮ ਤੇ ਚਲਾਯੀ ਦਾ
ਗੱਡਮਾਂ ਸਲੂਕ ਆਏ ਮੋਡਦੇ ਤੇ ਬੰਦੂਕ ਆਏ
ਕਤ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

ਹੋ ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਨੀ ਮਿਤਰਾਂ ਨੇ ਰਫਲਾਂ ਤੇ
13 – 9 ਲਿਖੇਯਾ ਆਏ ਮੁਟਿਆਰੇ
ਨੀ ਮਿੱਤਰਾਂ ਨੇ ਪਿਸਤੋਲ ਤੇ
13 – 9 ਲਿਖੇਯਾ ਆਏ ਮੁਟਿਆਰੇ

ਹੋ ਕਦੇ ਕਦੇ ਨੱਤੀਯਾਂ ਵੀ ਪਾ ਲੈਣੇ ਆ
ਮਿਹਫਿਲ ਚ ਕਦੇ ਕਦੇ ਗੇਯਾ ਲੈਣੇ ਆ
ਚਸਕਾ ਜਿਹਾ ਉਥੇ ਜਦੋਂ ਜਾਣੇ ਮੇਰੀਏ
ਬਾਨੋ ਬਾਨੀ ਵੈਰੀ ਨੂ ਬਜਾ ਲੈਣੇ ਆ

ਇੱਕੋ ਆਦਤ ਖਰਾਬ ਨੀ
ਅਧੀ ਰਾਤੋਂ ਬਾਦ ਨੀ
ਖਾਸ ਖਾਸ ਮਿਤਰਾਂ ਨੂ
ਫੋਨ ਵੀ ਮਿਲਾਯੀ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚਿਯਰ ਦੀ
ਅਸਲਾ ਆਏ ਬਈ ਦਾ ਨੀ ਟਾਇਮ ਤੇ ਚਲਾਯੀ ਦਾ
ਗੱਡਮਾਂ ਸਲੂਕ ਆਏ ਮੋਡਦੇ ਤੇ ਬੰਦੂਕ ਆਏ
ਕਤ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ

ਏਹੋ ਜਹੇ ਚਿਹਰੇ ਓਹਿਦਾੰ ਆਮ ਲਗਦੇ
ਟੂੜਦਾ ਆਏ ਗੱਬਰੂ ਤਾਂ ਜਾਂ ਲਗਦੇ
ਵੈਗ ਟੁੱਕ ਆਲੇ ਜਿਹਦੇ ਕੇਸ ਮਿਥੀਏ
ਯਾਰ ਤੇਰੇ ਉੱਤੇ ਸਰੇਆਮ ਲਗਦੇ

ਡੌਲੇ ਤੇ ਤਵੀਤ ਆਏ
ਖੌਫ ਆਲੀ ਪੀਕ ਆਏ
ਮਾਡੇ ਮੋਟੇ ਪਰਚੇ ਤੇ
ਰੌਲਾ ਨਾਯੋ ਪਾਯੀ ਦਾ

ਹੋ ਕੀਕਲੀ ਕਲੀਰ ਦੀ ਗੋਲੀ ਜਾਵੇ ਚਿਯਰ ਦੀ
ਅਸਲਾ ਆਏ ਬਈ ਦਾ ਨੀ ਟਾਇਮ ਤੇ ਚਲਾਯੀ ਦਾ
ਗੱਡਮਾਂ ਸਲੂਕ ਆਏ ਮੋਡਦੇ ਤੇ ਬੰਦੂਕ ਆਏ
ਕਤ ਕਰ ਦਿੰਨੇ ਆ ਨੀ ਜਿਥੇ ਜਿਥੇ ਜਾਯੀ ਦਾ
Đăng nhập hoặc đăng ký để bình luận

ĐỌC TIẾP