Oh my god
ਗੱਲ ਮੇਰੀ ਕ੍ਯੂਂ ਵੇ ਤੂ ਸੁੱਣਦੀ ਨੀ ਏ
ਹਰ ਵਾਰੀ ਤੂ ਓਹਨੂ ਚੁਂਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ
ਗੱਲ ਮੇਰੀ ਕ੍ਯੂਂ ਵੇ ਤੂ ਸੁੱਣਦੀ ਨੀ ਏ
ਹਰ ਵਾਰੀ ਤੂ ਓਹਨੂ ਚੁਂਨਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ
ਤੇਰੇ ਵਰਗੀ ਨਾ ਸੋਹਣੀ ਵੇ
ਪਰ ਏਸ ਤੋਂ ਵੀ ਜ਼ਯਾਦਾ ਤੂ ਯਾਰਾ
ਤੇਰੇ ਵਰਗੀ ਨਾ ਕੋਯੀ ਵੇ
ਸੁਨ੍ਣ ਲ ਕ੍ਯੂਂਕਿ ਮੈਂ ਦੇਖਿਯਾ ਕਈਆਂ
ਹੈ ਪਤਾ ਮੈਨੂ ਨੀ ਕਿੰਨਾ
ਵੇਖੇਯਾ ਤੂ ਪਰ ਮੈਂ ਦਸਾਂ
ਕਰ ਫੈਸਲਾ
ਗੱਲ ਮੇਰੀ ਕ੍ਯੂਂ ਵੇ ਤੂ ਸੁੱਣਦੀ ਨੀ ਆਏ
ਹਰ ਵਾਰੀ ਤੂ ਓਹਨੂ ਚੁਂਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ
ਗੱਲ ਮੇਰੀ ਕ੍ਯੂਂ ਵੇ ਤੂ ਸੁੱਣਦੀ ਨੀ ਏ
ਹਰ ਵਾਰੀ ਤੂ ਓਹਨੂ ਚੁਂਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ
ਤੈਨੂ ਮਿਲ ਜਾਣਾ ਕੋਈ ਵੇ
ਨਚਦੀ ਨੂ ਵੇ ਤੱਕਦੇ 100 ਯਾਰਾ
ਤੇਰੀ ਅਖਾਂ ਵਿਚ ਖੋਈ ਵੇ
ਦੁਨਿਯਾ ਪਰ ਤੂ ਆਏ ਖੋਯੀ ਕਹਾਂ
ਹੈ ਪਤਾ ਤੈਨੂ ਨੀ ਕਿੰਨਾ
ਤੇਰੇ ਤੇ ਦੁਨਿਯਾ ਮਾਰਦੀ ਆਂ
ਕਰ ਫੈਸਲਾ
ਗੱਲ ਮੇਰੀ ਕਿਉ ਤੂ ਸੁੱਣਦੀ ਨੀ ਏ
ਹਰ ਵਾਰੀ ਤੂ ਓਹਨੂ ਚੁਂਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ
ਗੱਲ ਮੇਰੀ ਕ੍ਯੂਂ ਵੇ ਤੂ ਸੁੱਣਦੀ ਨੀ ਏ
ਹਰ ਵਾਰੀ ਤੂ ਓਹਨੂ ਚੁਂਨਦੀ
ਕਿ ਕਿਹਨਾ, ਮੈਂ ਕਿ ਕਿਹਨਾ
ਕਿ ਕਿਹਨਾ, ਮੈਂ ਕਿ ਕਿਹਨਾ ਵੇ