Khayal

ਮਰਜਾਣਿਆਂ ਵੇ ਟੁੱਟਪੈਨੇਯਾ
ਮਰਜਾਣਿਆਂ ਵੇ ਟੁੱਟਪੈਨੇਯਾ

ਨਵੇ ਨਵੇ ਰਿਹੰਦਾ ਮੈਨੂ ਲੌਂਦਾ ਤੂ ਬਹਾਨੇ
ਸਹੇਲਿਯਾਂ ਵੀ ਮੇਰਿਯਾ ਵੇਹ ਮਾਰ ਦਿਯਾਂ ਤਾਣੇ
ਕਿਹੰਦਾ ਸੀ ਤੂ ਰਖੂੰਗਾ ਮੈਂ ਜਾਣ ਤੋਂ ਪ੍ਯਾਰੀ
ਕਿਹੰਦਾ ਸੀ ਤੂ ਰਖੂੰਗਾ ਮੈਂ ਜਾਣ ਤੋਂ ਪ੍ਯਾਰੀ
ਮੇਰਾ ਵੀ ਤਾਂ ਤੇਰੇ ਬਿਨ ਸੱਰਦਾਈ ਨਈ
ਮਰਜਾਣਿਆਂ ਵੇ ਟੁੱਟਪੈਨੇਯਾ
ਮਰਜਾਣਿਆਂ ਵੇ ਟੁੱਟਪੈਨੇਯਾ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜਮਾ ਕਰਦਾ ਈ ਨਈ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜੱਟਾ ਕਰਦਾ ਈ ਨਈ

Desi Routz

ਮੋਯਾ ਟੁੱਟਪੈਨੇਯਾ ਵੇ ਕੱਲ ਪਰਸੋ ਦਾ
ਤੇਰਾ ρhone ਵੀ ਨੀ ਲੱਗਦਾ
ਕਿਹਡੇ ਵਿਹਲੇ ਪਾਉਖੀ ਅੱਕਾਲ ਤੇਰੇ ਖਾਣੇ
ਮੈਂ ਸ਼ੁਕਰ ਕਰੁ ਰੱਬ ਦਾ
ਮੋਯਾ ਟੁੱਟਪੈਨੇਯਾ ਵੇ ਕੱਲ ਪਰਸੋ ਦਾ
ਤੇਰਾ ρhone ਵੀ ਨੀ ਲੱਗਦਾ
ਕਿਹਡੇ ਵਿਹਲੇ ਪਾਉਖੀ ਅੱਕਾਲ ਤੇਰੇ ਖਾਣੇ
ਮੈਂ ਸ਼ੁਕਰ ਕਰੁ ਰੱਬ ਦਾ
ਤੁਰਗੀ ਜੇ ਪਿਛੋਂ ਪਿੰਡ ਪੇਕੇਆਂ ਦੇ ਮੈਂ
ਫਿਰ ਕਹੇਂਗਾ ਤੂ ਰਾਣੋਂ ਮੇਰਾ ਸਰ੍ਦਾ ਈ ਨਈ
ਮਰਜਾਣਿਆਂ ਵੇ ਟੁੱਟਪੈਨੇਯਾ
ਮਰਜਾਣਿਆਂ ਵੇ ਟੁੱਟਪੈਨੇਯਾ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜਮਾ ਕਰਦਾ ਈ ਨਈ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜੱਟਾ ਕਰਦਾ ਈ ਨਈ

ਰੱਲ ਕੇ ਨਣਾਨ ਵੇ ਜਠਾਣੀ ਨਾਲ
ਬੇਬੇ ਜੀ ਦੇ ਕਾਨ ਰਿਹੰਦੀ ਭਾਰਦੀ
ਚੁੱਲੇ ਚੋਣਕੇਯਾਂ ਦੇ ਅੱਗੇ ਲੰਘ ਜਾਣੀ
ਲੱਗਦਾ ਜਵਾਨੀ ਮੇਰੀ ਚੜਦੀ
ਰੱਲ ਕੇ ਨਣਾਨ ਵੇ ਜਠਾਣੀ ਨਾਲ
ਬੇਬੇ ਜੀ ਦੇ ਕਾਨ ਰਿਹੰਦੀ ਭਾਰਦੀ
ਚੁੱਲੇ ਚੋਣਕੇਯਾਂ ਦੇ ਅੱਗੇ ਲੰਘ ਜਾਣੀ
ਲੱਗਦਾ ਜਵਾਨੀ ਮੇਰੀ ਚੜਦੀ
ਪਿਹਲਾਂ ਤੇ ਤੂ ਪਾਣੀ ਸੱਦਾ ਭੱਰਦਾ ਸੀ ਹੁੰਦਾ
ਹੁਣ ਤਾਂ ਹੰਗਾਰਾ ਜੱਟਾ ਭੱਰਦਾ ਏਈ ਨਈ
ਮਰਜਾਣਿਆਂ ਵੇ ਟੁੱਟਪੈਨੇਯਾ
ਮਰਜਾਣਿਆਂ ਵੇ ਟੁੱਟਪੈਨੇਯਾ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਲ ਜਮਾ ਕਰਦਾ ਈ ਨਈ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜੱਟਾ ਕਰਦਾ ਈ ਨਈ

ਮਿਲੇਨੀਯਮ tyre’ਆਂ ਵਾਲੇ ਆ ਤੇ
ਬਾਰ ਬਾਰ ਤੇਰੀ ਸੂਈ ਰਿਹੰਦੀ ਅੱਡ ਦੀ
Andy Dhugge ਤੇ Babal ਦਿਯਨ ਯਾਰੀ ਪਿਛੇ
ਯਾਦ ਤੂ ਭੁਲਾਈ ਬੈਠਾ ਘੱਰ ਦੀ
ਮਿਲੇਨੀਯਮ tyre’ਆਂ ਵਾਲੇ ਆ ਤੇ
ਬਾਰ ਬਾਰ ਤੇਰੀ ਸੂਈ ਰਿਹੰਦੀ ਅੱਡ ਦੀ
Andy Dhugge ਤੇ Babal ਦਿਯਨ ਯਾਰੀ ਪਿਛੇ
ਯਾਦ ਤੂ ਭੁਲਾਈ ਬੈਠਾ ਘੱਰ ਦੀ
ਮੀਤ ਹੁੰਦਲਾ ਵੇ ਚਾਲ ਜ਼ਰਾ ਹਿਸਾਬ ਨਾਲ
ਡੌਂਦਾ Dollarਆਂ ਨੂ ਜੱਟਾ ਜਮਾ ਡੱਰਦਾ ਈ ਨਈ
ਮਰਜਾਣਿਆਂ ਵੇ ਮਾਨਕੀਰਤਾ
ਟੁੱਟਪੈਨੇਯਾ ਹਾਏ ਵੇ ਔਲਖਾ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਲ ਜਮਾ ਕਰਦਾ ਈ ਨਈ
ਚੂੜਾ ਬਨੀ ਫਿਰਦਾ ਟਰਾਲੇ ਨਾਲ ਵੇ
ਚੂੜੇ ਵਾਲੀ ਦਾ ਖਯਾਲ ਜੱਟਾ ਕਰਦਾ ਈ ਨਈ
Đăng nhập hoặc đăng ký để bình luận

ĐỌC TIẾP