ਹੋ ਵੇ ਛੱਡ ਕੇ ਡਰਾਇਵਰੀ ਕੋਯੀ job ਲਗ ਜਾ
ਚੰਨਾ profession ਕੋਯੀ ਹੋਵੇ ਚਜਦਾ
ਹੋ ਵੇ ਛੱਡ ਕੇ ਡਰਾਇਵਰੀ ਕੋਯੀ job ਲਗ ਜਾ
ਚੰਨਾ profession [C7]ਕੋਯੀ ਹੋਵੇ ਚਜਦਾ
ਤੇਰੀ ਉੱਡੂ ਉੱਡੂ ਕਰੇ ਸਰਦਾਰਨੀ
ਉੱਡੂ ਉੱਡੂ ਕਰੇ ਸਰਦਾਰਨੀ
ਪਰ ਐਸੇ ਗੱਲੋਂ ਹੀ ਨੇ ਖਭ ਚੜਦੇ
ਗੱਲਾਂ ਔਂਦੀਯਾ ਗੱਲਾਂਤੈਨੂ ਘਰੇ ਵਹਿਲੀ ਬੈਠੀ ਨੂ
ਘਰ ਵਾਲੇ ਮੇਰੀਯਾ friend’ਆਂ ਦੇ
ਟੌਰ ਨਾਲ ਅਫ੍ਸਰੀ ਕਰਦੇ
Husband [Bm]ਮੇਰੀਯਨ friend’ਆਂ ਦੇ
White collar job ਕਰਦੇ
ਤੂ ਵੀ ਚਿਤੋ ਪਹਿਰ ਰਹੇ ਪਟਰਾਨੀ ਬਣਕੇ
Downtown ਘੁੰਮਦੀ ਏਂ ਬਾਣਤਾਂ ਕੇ
ਜਦੋਂ ਦਾ ਰਹੇ ਪਟਰਾਨੀ ਬਣਕੇ
Downtown ਘੁੰਮਦੀ ਏਂ ਬਾਣਤਾਂ ਕੇ
ਲੈਣੀ ਏ ਨਜ਼ਾਰੇ Mustang ਦੇ
ਲੈਣੀ ਏ ਨਜ਼ਾਰੇ Mustang ਦੇ
ਪਿਹਲਾਂ dollar ਲਵਾਤੇ ਲਖਾਂ ਕਾਰ ਤੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
ਝਲਨੇ ਸੇ ਔਖੇ ਤੇਰੇ ਖਰ੍ਚੇ
Music Empire
ਜਦੋਂ ਸੀ ਪੰਜਾਬ ਵੇ ਤੂ ਰਿਹਾ ਨੱਕੇ ਮੋਡ’ਦਾ
ਚਸਕਾ ਤੂ ਪਾਲ ਰਖੇਯਾ ਸੀ ਨੀਲੇ ford ਦਾ
ਵੇ ਜਦੋਂ ਸੀ ਪੰਜਾਬ ਵੇ ਤੂ ਰਿਹਾ ਨੱਕੇ ਮੋਡ’ਦਾ
ਚਸਕਾ ਤੂ ਪਾਲ ਰਖੇਯਾ ਸੀ ਨੀਲੇ ford ਦਾ
ਖਿਚ ਲੇ ਆਯੀ ਤੈਨੂ ਮੈਂ Canada ਵੇ
ਖਿਚ ਲੇ ਆਯੀ ਤੈਨੂ ਮੈਂ Canada ਵੇ
ਮਨ’ਦੇ ਸੀ ਕਿਤੋਂ ਮੇਰੇ ਘਰ ਦੇ
ਘਰ ਵਾਲੇ ਮੇਰੀਯਾ friend’ਆਂ ਦੇ
ਟੌਰ ਨਾਲ ਅਫ੍ਸਰੀ ਕਰਦੇ
Husband [Bm]ਮੇਰੀਯਨ friend’ਆਂ ਦੇ
White collar job ਕਰਦੇ
ਐਥੇ ਵੀ ਤੇ ਕੰਮ ਆਯਾ ਪਿੰਡ ਵਾਲਾ ford ਨੀ
LA ਤੋਂ Toronto [C7]ਤਕ ਫੁੱਲ ਜਾਵੇ ਲੋਡ ਨੀ
LA ਤੋਂ Toronto [C7]ਤਕ ਫੁੱਲ ਜਾਵੇ ਲੋਡ ਨੀ
ਐਥੇ ਵੀ ਤੇ ਕੰਮ ਆਯਾ ਪਿੰਡ ਵਾਲਾ ford ਨੀ
LA ਤੋਂ Toronto [C7]ਤਕ ਫੁੱਲ ਜਾਵੇ ਲੋਡ ਨੀ
ਮਾਰਦੀ ਏ ਮਿਨਿਟ ਤੂ ਸੁਣੌਂ ਨੂ
ਬਹੁਲਦੀ ਆਏ ਮਿਨਿਟ ਤੂ ਸੁਣੌਂ ਨੂ
ILETS ਦੇ ਦੇਵਏ ਕਿੰਨੇ ਪਰਚੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
Jaswal ned ਨੇ couple ਤੈਨੂ ਚਾਰ ਵੇ
Dinner ਨੂ ਜਾਂਦੇ ਆ ਰੋਜ਼ਾਨਾ ਸ਼ਾਮੀ ਬਾਹਰ ਨੇ
Jaswal ned ਨੇ couple ਤੈਨੂ ਚਾਰ ਵੇ
Dinner ਨੂ ਜਾਂਦੇ ਆ ਰੋਜ਼ਾਨਾ ਸ਼ਾਮੀ ਬਾਹਰ ਨੇ
Week ਪਿਛੇ ਤੂ ਘਰ ਮੂੜਦਾ ਏ
Week ਪਿਛੇ ਤੂ ਘਰ ਮੂੜਦਾ ਏ
ਨੈਣ ਹਰਜਾਨੇ ਮੇਰੇ ਭਰਦੇ
ਘਰ ਵਾਲੇ ਮੇਰੀਯਾ friend’ਆਂ ਦੇ
ਟੌਰ ਨਾਲ ਅਫ੍ਸਰੀ ਕਰਦੇ
Husband [Bm]ਮੇਰੀਯਨ friend’ਆਂ ਦੇ
White collar job ਕਰਦੇ
ਨੀਲੀ ਛੱਤ ਵਾਲਾ ਰਖੇ ਸਿਰਾਂ ਉੱਤੇ ਓਟ ਨੀ
ਤੇਰੇ ਨਾ ਤੇ ਜੱਟ ਖੋਲ ਦੂ tɾansport ਨੀ
ਨੀਲੀ ਛੱਤ ਵਾਲਾ ਰਖੇ ਸਿਰਾਂ ਉੱਤੇ ਓਟ ਨੀ
ਤੇਰੇ ਨਾ ਤੇ ਜੱਟ ਖੋਲ ਦੂ tɾansport ਨੀ
ਰਿਹਾ ਕਰ ਆਫੀਸ ਚ ਬਲੀਏ
ਰਿਹਾ ਕਰ ਆਫੀਸ ਚ ਬਲੀਏ
ਬਾਹ ਕੱਟੁ ਆਲੇ ਭੁੱਲਰ ਦੀ ਫੜਕੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
ਘਰ ਵਾਲੇ ਮੇਰੀਯਾ friend’ਆਂ ਦੇ
ਟੌਰ ਨਾਲ ਅਫ੍ਸਰੀ ਕਰਦੇ
ਕਰਦਾ ਨਾ ਜੱਟ ਜੇ ਡਰਾਇਵਰੀ
ਝਲਨੇ ਸੇ ਔਖੇ ਤੇਰੇ ਖਰ੍ਚੇ
ਝਲਨੇ ਸੇ ਔਖੇ ਤੇਰੇ ਖਰ੍ਚੇ