Benny Boii
Jassi & Last On The Beat
Kangna Worldwide
It’s A Mad One..Yeah
ਕੀਤੇ ਸਭ ਤੇ ਝੂਠੇ ਵਾਦੇ
ਨਾ ਸੀ ਤੇਰੇ ਨੇਕ ਇਰਾਦੇ
yeah That’s Ture
ਕੀਤੇ ਸਭ ਤੇ ਝੂਠੇ ਵਾਦੇ
ਨਾ ਸੀ ਤੇਰੇ ਨੇਕ ਇਰਾਦੇ
ਯਾਰ ਤੇ ਵਸਦੇ ਮਾਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
That’s Ture
ਦਿਲ ਦੇਵਣ ਦਾ ਲਾਭ ਨਾ ਹੋਇਆ
ਦਿਲ ਸਾਡਾ ਤੈਥੋਂ ਸਾਂਭ ਨਾ ਹੋਇਆ
ਦਿਲ ਦੇਵਣ ਦਾ ਲਾਭ ਨਾ ਹੋਇਆ
ਦਿਲ ਸਾਡਾ ਤੈਥੋਂ ਸਾਂਭ ਨਾ ਹੋਇਆ
ਛੱਡਗੀ ਅਧ ਵਿਚਕਾਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
Baby Girl I Used To Love Ya
Now I Must Ignore Ya
Bas Trying To Break My Heart
You Just Trying To Break My Heart
That’s True That’s Ture
ਰਾਤਾਂ ਨੂ ਉਠ ਗਿਣੀਏ ਤਾਰੇ
ਤੋੜ ਗਈ ਅਰਮਾਨ ਤੂ ਸਾਰੇ
ਰਾਤਾਂ ਨੂ ਉਠ ਗਿਣੀਏ ਤਾਰੇ
ਤੋੜ ਗਈ ਅਰਮਾਨ ਤੂ ਸਾਰੇ
ਨੀ ਹੁਣ ਤੈਨੂੰ ਗੈਰ ਪਿਆਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
ਮੋਢ਼ ਗਈ ਸਭ ਮੁੰਦੀਆਂ ਛੱਲੇ
Laddi ਦੇ ਦੁਖ ਪਾ ਗੀ ਪੱਲੇ
ਮੋਢ਼ ਗਈ ਸਭ ਮੁੰਦੀਆਂ ਛੱਲੇ
Laddi ਦੇ ਦੁਖ ਪਾ ਗੀ ਪੱਲੇ
Benny ਦੇਵੇ ਸਹਾਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ
ਕੱਚ ਦੇ ਕੰਗਣ ਵਾਂਗੂ
ਤੋੜਿਆ ਦਿਲ ਮੁਟਿਆਰੇ ਨੀ