JOURNEY

ਮਿਹਫੀਲਾਂ ਚ ਬਹਿਕੇ ਗੱਪ ਮਾਰਦੇ ਨਹੀ
ਜਿੱਤਣ ਆਏ ਆ ਅਸੀ ਹਾਰਦੇ ਨਹੀ
ਇੱਕ ਗਲ ਸਾਡੇ ਬਾਰੇ ਸੁਣੀ ਹੋਣੀ ਏ
ਬੇਬੇ ਦੇ ਆਂ ਪੁੱਤ ਕਿਸੇ ਨਾਰ ਦੇ ਨਹੀ
ਇੱਕ ਜਿੱਮੇਵਾਰੀ ਮੇਰੀ ਦੂਰ ਕਰ ਗਏ
ਲੋਕਾਂ ਨੂ ਵੀ ਆਪੇ ਮਜ਼ਬੂਰ ਕਰ ਗਏ
ਮੇਰੇ ਬਾਰੇ negative ਬੋਲਦੇ ਸੀ ਜੋ
ਬੋਲ ਬੋਲ ਮੈਨੂ ਮਸ਼ਹੂਰ ਕਰ ਗਏ
ਹਰ ਮਾੜੇ ਟਾਇਮ ਲੀ ਸਕੀਮ ਰਖੀ ਏ
Lobby ਵਿਚ ਬੇਹੁਨ ਨੂ ਕ੍ਰੀਮ ਰਖੀ ਏ
ਰਖੇਯਾ ਨੀ ਆਸ਼ਕ਼ੁਈ ਤੇ ਜੋਰ ਜੱਟ ਨੇ
ਰੱਖੀ ਆ ਤਾ gym ਦੀ ɾoutine ਰਖੀ ਏ
ਹੋ ਹੱਕ ਦੀ ਮੈਂ ਖਾਵਾਂ ਚਾਹੇ ਥੋਡੀ ਹੀ ਹੋਵੇ
ਫੇਰ ਭਾਵੇਂ ਜਹਿਰ ਦੀ ਓ ਪੂਡੀ ਹੀ ਹੋਵੇ
End ਤਕ ਕਰੂਗੀ ਪ੍ਯਾਰ ਮੇਰਾ ਜੋ
ਜਿਹਦੇ ਬਚਾ ਹੋਯ ਮੇਰੇ ਕੁੜੀ ਹੀ ਹੋਵੇ

ਸਿਰ ਉੱਤੇ ਹਥ ਸਦਾ ਰਖੀ ਮਾਲਕਾ
ਮਾੜੇ ਕੰਮਾਂ ਕੋਲੋ ਮੈਨੂ ਡੱਕੀ ਮਲਕਾ
ਦੁਨਿਯਾ ਮੈਂ ਭਾਵੇਂ ਸਾਰੀ ਜਿੱਤ ਲਾ
ਮੈਨੂ ਮੇਰੇ ਬਾਪੂ ਕੋਲੇ ਰਖੀ ਮਲਕਾ
ਓ ਸਿਰ ਉੱਤੇ ਹਥ ਸਦਾ ਰਖੀ ਮਾਲਕਾ
ਮਾੜੇ ਕੰਮਾਂ ਕੋਲੋ ਮੈਨੂ ਡੱਕੀ ਮਲਕਾ
ਦੁਨਿਯਾ ਮੈਂ ਭਾਵੇਂ ਸਾਰੀ ਜਿੱਤ ਲਾ
ਮੈਨੂ ਮੇਰੇ ਬਾਪੂ ਕੋਲੇ ਰਖੀ ਮਲਕਾ
ਚਲਦਾ ਕੈਨਡਾ ਕਿਹੰਦੇ song [Am]ਮੁੰਡੇ ਦਾ
ਸੁਨੇਯਾ ਗ੍ਰੂਪ stɾong [Am]ਮੁੰਡੇ ਦਾ
King size ਜ਼ਿੰਦਗੀ ਜਯੋਂ ਵਾਲੇ ਆਂ
Business set life long [Am]ਮੁੰਡੇ ਦਾ
ਰਿਹੰਦੀ ਏ ਖਬਰ ਸਾਨੂ ਮੰਨੇ ਚੰਨੇ ਦੀ
ਮਿਲੇ ਨਾ ਦਵਾਈ ਸਾਡੇ ਹੱਡ ਭੰਨੇ ਦੀ
ਗਬਰੂ ਦੀ ਏਦਾਂ ਆ ਚੜਾਈ ਨਖਰੋ
ਫਿਲਮਾ ਚ ਜਿਵੇਈਂ ਸੀ ਰਾਜੇਸ਼ ਖੰਨੇ ਦੀ
ਓ ਟੱਪੇਯਾ ਤਾਂ ਹਾਲੇ ਮੁੰਡਾ 30 ਨੀ ਲਗਦਾ
ਓਹਦਾ ਜੀ ਜੀ ਕਿਹਣ ਵਲੇਯਾ ਚ ਜੀ ਨਹੀ ਲਗਦਾ
End ਚ ਔਕਾਤ ਇੱਕੋ ਜਿਕੀ ਸਭ ਦੀ
ਲੱਕੜਾ ਦਾ ਰੇਟ ਵੀ ਫ੍ਰੀ ਨਹੀ ਲਗਦਾ
ਅੱਲ੍ਹੁਡਂ ਦਾ ਚੈਨ ਅੱਸੀ ਖੋ ਲੈਣੇ ਆਂ
ਵੈਰੀ ਨੂ ਵਿਚਾਰਂ ਨਾਲ ਮੋਹ ਲੈਣੇ ਆ
ਇੱਕ ਰਾਜ਼ ਬਿੱਲੋ ਤੈਨੂ ਕੱਲੀ ਨੂ
ਬੇਬੇ ਯਾਦ ਔਂਦੀ ਓਦੋ ਰੋ ਲੈਣੇ ਆ
ਕਦੇ ਆਲੇਯਾ ਦੇ ਪੱਲੇ ਦਿੰਦਾ ਹੀ ਹੋਊ
ਬੋਲ ਦਾ ਜੋ ਮੰਦਾ ਓਹਦਾ ਮੰਦਾ ਹੀ ਹੋਊ
ਰੱਬ ਨੇ ਅਮੀਰ ਨਾ ਗਰੀਬ ਦੇਖਣਾ
ਚੰਗੇ ਦਾ ਅਖੀਰ ਵਿਚ ਚੰਗਾ ਹੀ ਹੋਊ
Đăng nhập hoặc đăng ký để bình luận

ĐỌC TIẾP