Jodi

Desi crew desi crew desi crew desi crew

2-3 ਤਾਂ ਸ਼ੌਂਕ ਨੇ ਚੰਦਰੇ
ਨਖਰੇ ਨਾ ਭਾਰੀ ਮੁੰਡੇਯਾ
ਚੌਬਰ ਤੱਕ ਵਾਹ ਵਾਹ ਕਰਦੇ
ਜੋ ਚਿੱਤਰਕਾਰੀ ਮੁੰਡੇਯਾ
ਲੇਕੇ ਮੇਰੇ ਸਿਰ ਤੇ ਧਰ ਦੇ
ਸੱਜਰੀ ਫੁਲਕਾਰੀ ਮੁੰਡੇਯਾ
ਸਿਧੀ ਨਹਿਯੋਨ ਪੱਲੇ ਪੈਣੀ ਸੋਹਣੇਯਾ
ਵੇ ਮੈਂ ਉਰਦੂ ਲਿਖਾਯੀ ਵਰਗੀ
ਹਾਏ ਵੇ ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ
ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ

ਦਿਲਾ ਵਿਚ ਖੁਬਦਾ ਜੋ ਕੰਧ ਵਿਚ ਕਿਲ ਵੇ
ਅੱਲ੍ਹੁੜਾ ਵੀ ਫਡ ਫਡ ਬੇਹੰਦੀ ਆਂ ਨੇ ਦਿਲ ਵੇ
ਤੇਰੇ ਪਿਛੇ ਘੁੰਮਦੀ ਮੈਂ ਬਹਿੰਦੀ ਨਹਿਯੋ ਟਿਕ ਕੇ
ਤੈਨੂ ਜੱਟਾਂ ਤੱਕ ਕੇ ਮੈਂ ਹੋ ਜਾਵਾ still ਵੇ
ਬੁੱਕਲ ਮੇਰੀ ਤਾਂ ਲੱਗੂ ਸੋਹਣੇਯਾ
ਨਵੇ ਸੂਟ ਦੀ ਸਵਾਯੀ ਵਰਗੀ
ਹਾਏ ਵੇ ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ
ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ

ਲੁੱਟ ਕੇ ਮੈਂ ਦੁਨਿਯਾ ਆ ਗਯੀ ਵੱਜਦਾ ਨੀ ਤੇਰੇ ਤੇ ਡਾਕਾ
ਤੇਰਾ ਦਿਲ ਕੈਦ ਕਰਨ ਨੂ ਲੌਂਦੀ ਏ ਜੱਟੀ ਨਾਕਾ
ਤੈਨੂ ਮੈਂ ਪੂਰੀ ਮਿਲ ਜੁ ਲੋਕਾਂ ਨੂ ਕੱਲਾ ਝਾਕਾ
ਹੋਰ ਦੱਸ ਕਿਹੜੀ ਹੂਰ ਭਾਲਦਾ
ਵੇ ਮੈਂ ਪਰੀਯਾ ਦੀ ਜਾਯੀ ਵਰਗੀ
ਹਾਏ ਵੇ ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ
ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ

ਜੋੜੀ ਜਚੀ ਜਚੀ ਲੱਗੂ ਨਾਲ ਖੜ ਕੇ ਤਾਂ ਵੇਖ ਲੇ
ਸ਼ਾਇਰੀ ਜਿਹੀ ਲੱਗੂ ਕਿਹ੍ੜਾ ਪੜ ਕੇ ਤਾਂ ਵੇਖ ਲੇ
ਛਲਾ ਛੱਡ ਜੱਟਾ ਜਾਨ ਕੱਢ ਕੇ ਫਡਾ ਦੂਗੀ
ਪੁਰੇ ਹੱਕ ਨਾਲ ਗੁੱਟ ਫੜ ਕੇ ਤਾਂ ਵੇਖ ਲੇ
Chann Angrez ਵੇਖ ਬੋਲ ਕੇ
ਵੇ ਮੈਂ ਮਿਠੀ ਮਿਠਯਾਈ ਵਰਗੀ
ਹਾਏ ਵੇ ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ
ਪਿਹਲੀ ਉਂਗਲ ਦੇ ਨਾਲ ਚਖ ਲੇ
ਵੇ ਮੈਂ ਦੁਧ ਤੇ ਮਾਲਾਯੀ ਵਰਗੀ
Đăng nhập hoặc đăng ký để bình luận

ĐỌC TIẾP