ਨਾ ਓ ਤੋਹਰ ਸ਼ੋਹਰ ਲਾਵੇ
ਨਾ ਹਾਈ ਪਾਰਲਰ ਜਾਵੇ
ਨਾ ਓ ਤੋਹਰ ਸ਼ੋਹਰ ਲਾਵੇ
ਨਾ ਹਾਈ ਪਾਰਲਰ ਜਾਵੇ
ਆਡ ਤੇ ਗਵਾਡ ਓਹਦੇ ਕਮ ਤੋ ਬੀਨਾ
ਹੋਰ ਚਾਰਚਾ ਨਾ ਕੋਇ,
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
It ’s thirteen DB
ਨਾ ਹਾਈ demand
ਨਾ ਆਖੇ ਕਦੇ shoping ਆ ਨੂੰ
ਜੀਵੇ ਰਖਾ ਔਦਾ ਰਹਿ ਜਾਂਦੀ ਆ
ਬੋਲਦੀ ਨਾ ਉਚਾ ਗਾਲ ਕੋਇ ਵੀ ਜੇ ਪੁਛਾ
ਮੇਰੀ ਹਾ ਵਿਚ ਹਾ ਕਰੀ ਜਾਨਦੀ ਆ
ਬੜਾ ਚਿਤ ਕਰੇ ਓਹੁਨੁ ਰੁਸੀ ਨੁ ਮਨਾਵਾ
ਬੜਾ ਚਿਤ ਕਰੇ ਓਹੁਨੁ ਰੁਸੀ ਨੁ ਮਨਾਵਾ
ਕਦੇ ਗੁੱਸੇ ਏ ਨੀ ਹੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
Jio ਦਾ ਤਾਨ ਸਿਮ ਕੁਜ ਦੀਨਾ ਲਇ free
Validity ਬੜੀ ਲਮੀ ਔਦੇ ਪਿਆਰ ਦੀ
4 ਜੀ ਦੇ ਨੈਲੋ ਤੇਜ ਭਜਾਕੇ ਮੈਂ ਆਵਾ
ਮੈਨੂੰ ਹਸਕੇ ਜਾਦੋਂ ਹੈ ‘ਵਾਜ ਮਾਰਦੀ
ਨਾ ਹੀ ਰੁੱਖੀ, ਨਾ ਹਾਏ ɾude
ਨਾ ਹੀ ਰਾਖੀ attitude
ਨਾ ਹੀ ɾude, ਨ ਹੀ ਰਖੇ attitude
ਐਂਵੇ ਰੁੱਖੀ ਕਦੇ ਵਿ ਨ ਰੋਈ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
ਦਿਲ ਵਾਲੀ memory ਚ ਸੇਵ ਕਰ ਰੱਖਦੀ ਆ
ਮੇਰੇ ਆਖੇ ਕਲੇ ਕਲੇ ਬੋਲ ਨੂ
ਜਾਨ ਦਾ ਏ ਗਾਮਾ ਕੋਇ ਦਿਨਿ ਨ ਉਲਾਮਾ
ਪਿਆਰਾ ਹਦੋਂ ਵਧ ਕਰੇ ਅਨਮੋਲ ਨੂੰ
ਮੇਰੇ ਨਾਮ ਨਾਲ ਭਲੀ ਦਿਲ ਦੀ ਕਿਤਾਬ
ਮੇਰੇ ਨਾਮ ਨਾਲ ਭਲੀ ਦਿਲ ਦੀ ਕਿਤਾਬ
ਖਾਲੀ ਵਰਕਾ ਨ ਕੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ
ਜੱਟੀ ਮਿਲਿ Jio ਵਾਲੇ ਸਿਮ ਵਰਗੀ
ਹੋ ਜੀਦਾ ਖਰਚਾ ਨਾ ਕੋਇ