ਹੋ ਝਾਂਜਰ ਤੇਰੇ ਪੈਰੀ
ਖੌਰੂ ਪਾਉਂਦੀ ਹੋਣੀ ਐ
ਓਹਦੀ ਛਣ ਛਣ ਤੈਨੂੰ ਯਾਦ ਮੇਰੀਆਂ
ਕਰਵਾਉਂਦੀ ਹੋਣੀ ਐ
ਤੂੰ ਕਿੱਦਾਂ ਭੁੱਲ ਗਈ ਨੀ
ਗ਼ੈਰਾਂ ਤੇ ਡੁੱਲ ਗਈ ਨੀ
ਹੱਸੇ ਜੇ ਕਹਾਉਂਦੀ ਨਾ ਤੂੰ
ਹੌਂਕੇ ਦਿਲ ਭਰਦਾ ਨਾ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਤੂੰ ਕਿੱਦਾਂ ਭੁੱਲ ਗਈ ਨੀ
Jay K
ਰਾਤਾਂ ਨੂੰ ਸੁਪਨੇ ਮਾਰਜਾਣੀ ਲੈਂਦੀ ਹੋਣੀ ਐ
ਹੱਥ ਜੋੜ ਜੋੜ ਕੇ ਮਾਫ ਤੂੰ ਕਰਦੇ
ਕਹਿੰਦੀ ਹੋਣੀ ਐ
ਰਾਤਾਂ ਨੂੰ ਸੁਪਨੇ ਮਾਰਜਾਣੀ ਲੈਂਦੀ ਹੋਣੀ ਐ
ਹੱਥ ਜੋੜ ਜੋੜ ਕੇ ਮਾਫ ਤੂੰ ਕਰਦੇ
ਕਹਿੰਦੀ ਹੋਣੀ ਐ
ਕਿਦਾਂ ਤੈਨੂੰ ਮਾਫ ਕਾਰਾ
ਤੇਰਾ ਇੰਸਾਫ ਕਾਰਾ
ਛੱਡਕੇ ਜੇ ਜਾਂਦੀ ਨਾ ਤੂੰ ਜਿਓੰਦੇ ਜੀ ਮਰਦਾ ਨਾ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਉਜੜੇ ਪੈਰਾਂ ਦੀਆ ਤਲੀਆਂ ਕਦੇ ਧੁੱਪੇ ਸੜਦੀਆਂ ਨਈ
ਜਿਸਮਾਂ ਨਿੱਘ ਦਾ ਲੈਕੇ ਰੂਹ ਕਦੇ ਵੀ ਥਾਰਦੀਆਂ ਨਈ
ਉਜੜੇ ਪੈਰਾਂ ਦੀਆ ਤਲੀਆਂ ਕਦੇ ਧੁੱਪੇ ਸੜਦੀਆਂ ਨਈ
ਜਿਸਮਾਂ ਨਿੱਘ ਦਾ ਲੈਕੇ ਰੂਹ ਕਦੇ ਵੀ ਥਾਰਦੀਆਂ ਨਈ
ਹਾਸੇ ਕੁਛ ਪਲ ਦੇ ਵੈਰਨੇ
ਉਮਰ ਲਈ ਬਣਗੇ ਜਹਿਰ ਨੇ
ਹੁੰਦਾ ਖੁਸ਼ ਕਿਸਮਤ ਜੇ ਮੈਂ ਤੈਥੋਂ ਦਿਲ ਹਾਰਦਾ ਨਈ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਦਿਲ ਤੋੜਨੇ ਵਾਲੀਏ ਨੀ
ਤੈਨੂੰ ਚੇਤੇ ਕਰਦਾ ਹਾਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦਾ ਹਾਂ
ਕਾਹਦਾ ਤੂੰ ਛੱਡਿਆ ਪਟਿਆਲਾ
ਜਿਉਂਦੀ ਮਰ ਗਈ ਮੈੰ
ਮੈੰ ਵੀ ਆਪਣਾ ਪਿਆਰ ਵੇ ਛੱਡਿਆ
ਕੱਲੇ ਨੀ ਖੋਇਆ ਤੈ
ਕਾਹਦਾ ਤੂੰ ਛੱਡਿਆ ਪਟਿਆਲਾ
ਜਿਉਂਦੀ ਮਰ ਗਈ ਮੈੰ
ਮੈੰ ਵੀ ਆਪਣਾ ਪਿਆਰ ਵੇ ਛੱਡਿਆ
ਕੱਲੇ ਨੀ ਖੋਇਆ ਤੈ
ਪੂਰਾ ਇਕ ਸਾਲ ਹੋ ਗਿਆ
ਚਾਹਲਾ ਬੁਰਾ ਹਾਲ ਹੋ ਗਿਆ
ਹੁੰਦੀ ਬਰਬਾਦ ਨਾ ਸੋਢੀ
ਤੇਰੀ ਬਾਂਹ ਛੱਡਦੀ ਨਾ
ਦਿਲ ਤੋੜਨੇ ਵਾਲਿਆਂ ਵੇ
ਮੈੰ ਵੀ ਚੇਤੇ ਕਰਦੀ ਆਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦੀ ਆਂ
ਦਿਲ ਤੋੜਨੇ ਵਾਲਿਆਂ ਵੇ
ਮੈੰ ਵੀ ਚੇਤੇ ਕਰਦੀ ਆਂ
ਦਿਲ ਤੇਰਾ ਟੁੱਟ ਜਾਏ ਨਾ
ਏਸ ਗੱਲੋਂ ਡਰਦੀ ਆਂ
ਓ ਕਿੱਦਾਂ ਭੁੱਲ ਗਈ ਨੀ
Jay K