Desi Crew, Desi Crew, Desi Crew, Desi Crew
ਧਰੀ ਦੀ ਨੀ ਪੈਡ ਬਿੱਲੋ ਸ਼ੇਰਾਂ ਆਲੀ ਪੈਡ ਚ
ਪੜੇ ਲਿਖੇ ਜੱਟ ਖੁੱਟੀ ਪੌਂਦੇ ਤੇਰੇ ਸ਼ਿਅਰ ਚ
ਚੱਕੇ ਜਾਂਮ ਹੋ ਗਏ ਬਿੱਲੋ ਸਿਖਰ ਦੋਪਹਰ ਚ
ਚਿਹਰੇ ਵੈਰੀਆਂ ਦੇ ਲੂਸ, ਕੋਲੇ ਜਿੰਦਾ ਕਾਰਤੂਸ
ਜਿਹੜੇ ਰੌਲੇ ਆਲਾ ਸ਼ੱਕ ਪੌਂਦੇ ਆ
ਪਰਾ ਹੋਜਾ ਜੱਟ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਕਰੀ ਲਾਲ ਲਾਲ ਅੱਖ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਨਾਲੇ ਚਲੇ abroad ਨਾਲੇ ਚਲਦੈ ਪੰਜਾਬ ਚ
ਮੁੰਡੇ ਦੀ ρhilosoρhy ਨੀ ਔਣੀ ਤੇਰੇ ਸਾਬ੍ਹ ਚ
ਸਿੱਕਾ ਚਲੇ abroad ਨਾਲੇ ਚਲਦੈ ਪੰਜਾਬ ਚ
ਜੱਟ ਦੀ ρhilosoρhy ਨੀ ਔਣੀ ਤੇਰੇ ਸਾਬ੍ਹ ਚ
ਅਖਾਂ ਵਿਚ ਅੱਖਰ ਸਮਾਏ ਜਿਹੜੇ ਗੋਰੀਏ
ਲਭ ਲੈ ਜੇ ਲਭ ਦਿਆ ਕਿਸੇ ਵੀ ਕਿਤਾਬ ਚ
ਹੋ ਪਰਚੇ ੫੬ ਕੁਲ ਕਿੱਲੇ ੫੭
ਪਰਚੇ ੫੬ ਕੁਲ ਕਿੱਲੇ ੫੭
ਤੱਕ ਸਡ਼ਕਾਂ ਤੇ ਅੱਠ ਔਂਦੇ ਆ
ਪਰਾ ਹੋਜਾ ਜੱਟ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਕਰੀ ਲਾਲ ਲਾਲ ਅੱਖ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਆ ਹੋ ਹੋ
Hello hello!
ਓ ਦੋ ਚਾਰ ਮਹੀਨੇ ਰਿਹਨਾ ਚਰਚਾ ਚ ਸੌਖਾ
ਗੁੱਡੀ ਚਾੜ ਕੇ ਟਿਕੌਣੀ ਹਰ ਸਾਲ ਔਖੀ ਐ
ਆਹਾ!
ਸ਼ੀਸ਼ੇ ਮੂਰੇ ਖੜਾ ਕਦੇ ਵੇਖੀ ਆਪ ਨੂ
ਦੇਣੀ ਦੂਜੇ ਬੰਦੇ ਦੀ ਮਿਸਾਲ ਸੌਖੀ ਐ
ਹੋ ਕੱਲਾ ਕਿੱਤੇ ਬੇਹਿਕੇ ਗੀਤ ਲਿਖ ਕੇ ਤਾਂ ਵੇਖੀ
ਛੋਟੇ ਕੱਦਣੀ ਕਮੇਂਟ ਆਂ ਵਿਚ ਗਾਲ ਸੌਖੀ ਐ
ਓ ਮਾਨਸੇ ਭਟਿੰਡੇ ਨੂ ਜੋ backward ਆਖਦੇ
ਹੋ ਦੰਦਾਂ ਵਿਚ ਲੈ ਲੈ ਕੇ ਉਂਗਲਾਂ ਨੇ ਚਾਕਦੇ
Backward area ਨੀ ਹੁੰਦਾ ਸੋਚ ਹੁੰਦੀ ਐ
ਮਾਨਸੇ ਭਟਿੰਡੇ ਨੂ ਜੋ backward ਆਖਦੇ
ਦੰਦਾਂ ਵਿਚ ਲੈ ਲੈ ਕੇ ਉਂਗਲਾਂ ਨੇ ਚਾਕਦੇ
ਕੇਂਦੇ ਸੀ ਜੋ ਬਾਪੂ ਨੂ ਤੂ ਵੇਲੜ ਹੀ ਜੰਮਿਆ
ਗੀਤ hit ਹੋ ਗਯਾ ਅੱਜ ਓਸੇ ਹੀ ਜਵਾਕ ਦੇ
ਹੋ ਯਾਦ ਰਖੇਂਗੀ ਰਕਾਨੇ ਕੀਹਨੇ ਬਦਲੇ ਜ਼ਮਾਨੇ
ਰਖੇਂਗੀ ਰਕਾਨੇ ਕੀਹਨੇ ਬਦਲੇ ਜ਼ਮਾਨੇ
ਓਹਿਦਾੰ ਗੌਣ ਵਾਲੇ ਲਖ ਔਂਦੇ ਆ
ਪਰਾ ਹੋਜਾ ਜੱਟ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਕਰੀ ਲਾਲ ਲਾਲ ਅੱਖ ਔਂਦੇ ਆ
ਜੱਟ ਫੱਟੇ ਚੱਕ ਔਂਦੇ ਆ
ਪਰਾ ਹੋਜਾ
ਜੱਟ ਜੱਟ ਫੱਟੇ ਚੱਕ
Hello hello!
ਲਾਲ ਲਾਲ ਅੱਖ
ਜੱਟ ਜੱਟ ਫੱਟੇ ਚਕ ਔਂਦੇ ਆ