Jatt Airways

Listen everybody
ਹੁਣ ਜੱਟਾਂ ਦੀ ਵਾਰੀ

Listen everybody
ਹੁਣ ਜੱਟਾਂ ਦੀ ਵਾਰੀ
ਸਾਡੇ ਅੱਗੇ ਕੋਈ ਨਾ ਕਰੇ ਹੋਸ਼ੀਆਰੀ

ਜੱਟ Airways ਕਾ ਵਿਮਾਨ ਤੈਯਾਰ ਹੈ

ਹੋ ਅਂਦਰ ਜਾਕੇ ਬਿਹ ਜਾ
ਜੋ ਲੈਕੇ ਜਾਣਾ ਲੇਜਾ
ਜੀ ਸੀਟ ਦੀ ਪੇੱਟੀ ਖੋਲੋ
ਜੋ ਪੀਣਾ ਹੈ ਜੀ ਬੋਲੋ
Airhostess ਸਾਰੀਆਂ
ਜੱਟਾਂ ਦੀ ਰਾਣੀਆਂ
ਸੇਵਾ ਦੇ ਵਿਚ ਹਾਜ਼ੀਰ ਹੈਂ
ਓ ਕਿੱਤੇ ਨਈ ਓ ਜਾਣੀਆਂ
ਏਵੀ ਖੁਸ਼ੀਆਂ ਦਾ package
3 nights ਤੋ 4 days

ਜੱਟ Airways , ਜੱਟ Airways
ਜੱਟ Airways , ਜੱਟ Airways
ਜੱਟ Airways , ਜੱਟ Airways
ਜੱਟ Airways , ਜੱਟ Airways

ਜੱਟ ਕੁੜਤੇ ਪਜਾਮੇ ਵਿਚ ਬੈਠਾ pilot seat ਤੇ
ਨਾਲ ਪੰਜਾਬੀ ਗਾਣੇ ਲਾਏ ਨੇ ɾepeat ਤੇ
ਜੱਟ ਕੁੜਤੇ ਪਜਾਮੇ ਵਿਚ ਬੈਠਾ pilot seat ਤੇ
ਨਾਲ ਪੰਜਾਬੀ ਗਾਣੇ ਲਾਏ ਨੇ ɾepeat ਤੇ
ਹੋ ਵੱਡੇ ਵੱਡੇ woofer ਵੱਜਣ ਥੱਲੇ ਸੀਟ ਤੇ
ਨਚੀ ਜਾਣ passanger ਓਏ ਰੁਕ ਨੀ ਪਾਂਦੇ ਫੀਟ ਵੇ
ਓਏ ਜੱਟਾਂ ਦੇ ਵੀ ਡੋਲ ਗਏ
ਬੱਲੇ-ਬੱਲੇ ਬੋਲ ਗਏ
ਭਗ੍ੜਾ ਪਾਵੇ ਅੰਗਰੇਜ਼

ਜੱਟ Airways , ਜੱਟ Airways
ਜੱਟ Airways , ਜੱਟ Airways

Here we go

ਜੱਟ Airways , ਜੱਟ Airways
ਜੱਟ Airways , ਜੱਟ Airways

Boarding pass ਦਾ ਪੰਗਾ ਨਈ
Ticket ਸ਼ਿਕੇਟ ਦਾ ਪੰਗਾ ਨਈ
I card ਦਾ ਪੰਗਾ ਨਈ
Security check ਦਾ ਪੰਗਾ ਨਈ
Boarding pass ਦਾ ਪੰਗਾ ਨਈ
Ticket ਸ਼ਿਕੇਟ ਦਾ ਪੰਗਾ ਨਈ
I card ਦਾ ਪੰਗਾ ਨਈ
Security check ਦਾ ਪੰਗਾ ਨਈ

ਸਾਨੂ ਦਿਲ ਚਾਹੀਦਾ document ਨਈ
ਸਾਨੂ ਦਿਲ ਚਾਹੀਦਾ document ਨਈ

ਹੋ ਅਂਦਰ ਜਾਕੇ ਬਿਹ ਜਾ
ਜੋ ਲੈਕੇ ਜਾਣਾ ਲੇਜਾ
ਜੀ ਸੀਟ ਦੀ ਪੇੱਟੀ ਖੋਲੋ
ਜੋ ਪੀਣਾ ਹੈ ਜੀ ਬੋਲੋ
Airhostess ਸਾਰੀਆਂ
ਜੱਟਾਂ ਦੀ ਰਾਣੀਆਂ
ਸੇਵਾ ਦੇ ਵਿਚ ਹਾਜ਼ੀਰ ਹੈਂ
ਓ ਕਿੱਤੇ ਨਈ ਓ ਜਾਣੀਆਂ
ਏਵੀ ਖੁਸ਼ੀਆਂ ਦਾ package
3 nights ਤੋ 4 days

ਜੱਟ Airways , ਜੱਟ Airways
ਜੱਟ Airways , ਜੱਟ Airways

ਜੱਟ Airways , ਜੱਟ Airways
ਜੱਟ Airways , ਜੱਟ Airways (Listen everybody)
ਜੱਟ Airways , ਜੱਟ Airways
ਜੱਟ Airways , ਜੱਟ Airways

ਜੱਟ Airways (ਚੱਕ ਦੇ ਫੱਟੇ)
ਜੱਟ Airways (ਨੱਬ ਦੇ ਗਿੱਲੀ)
ਜੱਟ Airways (ਸਵੇਰੇ ਜਲੰਧਰ)
ਜੱਟ Airways (ਰਾਤ ਨੂੰ ਦਿੱਲੀ)

ਹਮ ਆਸ਼ਾ ਕਰਤੇ ਹੈ ਕੀ
ਜੱਟ Airways ਕਾ ਆਪ ਕਾ ਯੇ ਸਫ਼ਰ ਬਹੁਤ ਹੀ ਝਕਾਸ ਰਹਾ ਹੋਗਾ
Đăng nhập hoặc đăng ký để bình luận