Jaan

ਕਦੇ ਤੈਥੋਂ Sandal ਨਹੀ ਮੰਗੇ
ਕਦੇ ਤੈਥੋਂ ਜੁੱਤੀ ਨਹੀ ਮੰਗੀ
ਤੈਥੋਂ ਜੁੱਤੀ ਨਹੀ ਮੰਗੀ
ਤੈਥੋਂ ਜੁੱਤੀ ਨਹੀ ਮੰਗੀ
ਕਦੇ ਤੈਥੋਂ ਝੁਮਕੇ ਨਹੀ ਮੰਗੇ
Jean ਕਦੇ Gucci ਨਹੀ ਮੰਗੀ
ਕਦੇ Gucci ਨਹੀ ਮੰਗੀ
Gucci ਨਹੀ ਮੰਗੀ
ਘੂਰ ਕੇ ਤਾਂ ਐਦਾਂ ਮੈਨੂ ਵੇਖੇ
ਜਿਵੇ ਹੀਰੇਆਂ ਦੀ ਖਾਨ ਮੰਗ ਲਯੀ
ਝਾਂਜਰਾਂ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ

ਮੁੰਡੇਯਾ ਦੇ ਕਾਲਜੇ ਆ ਸਾੜ ਦੀ
ਰਕਾਨ ਤੈਥੋਂ ਜਿੰਦ ਵਾਰ ਦੀ
ਲਬੇਯਾ ਨੀ ਲਬਣੀ ਏ fake ਦੁਨੀਆਂ ਚ
ਜੱਟੀ ਮੇਰੇ ਨਾਲ ਦੀ
ਜੱਟੀ ਮੇਰੇ ਨਾਲ ਦੀ...
ਮੁੰਡੇਯਾ ਦੇ ਕਾਲਜੇ ਆ ਸਾੜ ਦੀ
ਰਕਾਨ ਤੈਥੋਂ ਜਿੰਦ ਵਾਰ ਦੀ
ਲਬੇਯਾ ਨੀ ਲਬਣੀ ਏ fake ਦੁਨੀਆਂ ਚ
ਜੱਟੀ ਮੇਰੇ ਨਾਲ ਦੀ
ਕਿੱਤੀ ਆ demand [Bm] ਇਕ ਜੋਡ਼ੇ ਦੀ ਹੀ
ਕਿਹੜੀ ਮੈਂ ਦੁਕਾਨ ਮੰਗ ਲਯੀ
ਝਾਂਜਰਾਂ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ

Sharry Nexus!

ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਪ੍ਯਾਰ ਵਾਲਾ ਜੋ ਬੂਟਾਂ ਵੱਡ ਦੂ
ਸਚ ਕਿਹਨੀ ਆ ਦਿਲ ਚੋ ਕਢ ਦੂ
Happy ਆਕੜ ਕਰਨੀ ਛੱਡ ਦੇ
ਨਹੀ ਤਾਂ ਜੱਟੀ ਤੈਨੂ ਛੱਡ ਦੂ
ਪ੍ਯਾਰ ਵਾਲਾ ਜੋ ਬੂਟਾਂ ਵੱਡ ਦੂ
ਸਚ ਕਿਹਨੀ ਆ ਦਿਲ ਚੋ ਕਢ ਦੂ
Happy ਆਕੜ ਕਰਨੀ ਛੱਡ ਦੇ
ਨਹੀ ਤਾਂ ਜੱਟੀ ਤੈਨੂ ਛੱਡ ਦੂ
ਆਕੜਾਂ ਨੂ ਫੇਰ ਕਿ ਕਰੇਂਗਾ
ਕਿਸੇ ਹੋਰ ਨੇ ਰਕਾਨ ਮੰਗ ਲਯੀ
ਝਾਂਜਰਾਂ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
ਝਾਂਜਰਾਂ ਹੀ ਮੰਗੀਆਂ ਸੀ ਮੈਂ ਸੋਣੇਯਾ
ਵੇ ਕੇਹੜਾ ਜਾਂਨ ਮੰਗ ਲਯੀ
Đăng nhập hoặc đăng ký để bình luận

ĐỌC TIẾP