ਤੇਰੀ ਪਾਯੀ ਵੀਣੀ ਅੱਸੀ ਵੈਂਗ ਵੇ ਜੱਟਾ
ਕਰ ਨਾ ਜੱਟੀ ਨੂ ਹੁਣ ਤੰਗ ਵੇ ਜੱਟਾ
ਤੇਰੀ ਪਾਯੀ ਵੀਣੀ ਅੱਸੀ ਵੈਂਗ ਵੇ ਜੱਟਾ
ਕਰ ਨਾ ਜੱਟੀ ਨੂ ਹੁਣ ਤੰਗ ਵੇ ਜੱਟਾ
ਗੁੱਸੇ ਗੈਲ ਰਿਹਿੰਦੇ ਪ੍ਯਾਰ ਵਿਚ ਚਲਦੇ
ਚਾ ਪਰ ਥੋਡਾ ਨਾਲ ਤੰਗ ਵੇ ਜੱਟਾ
ਰੁੱਸਗੀ ਜੇ ਮੈਨੂ ਮਨੌਂਦਾ ਫਿਰੇਗਾ
ਕਦ ਕਦ ਜੱਟਾ ਤਰਲੇ ਤੂ ਬਾਦ ਚੋ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਚਲ ਦੀ ਜਦੋਵਾਂ ਕੀਤੇ ਗੋਲੀ ਮਿਤਰਾਂ ਵੇ
ਨਾਮ ਐਡਾ ਔਂਦਾ ਪਿਛੋ ਹੌਲੀ ਹੌਲੀ ਮਿਤਰਾਂ
ਰੌਂਦਾ ਨੇ ਡ੍ਰਾਮੇ ਹੁੰਦੇ ਫੋਨਾ ਉੱਤੇ ਕਾਮ ਹੁੰਦੇ
ਰਖ ਦਾ ਗ੍ਲੋਕੰ ਦੀ ਤੂ ਜੋਡ਼ੀ ਮਿਤਰਾਂ
ਵਾਕਿਫ ਮੰਦਿਰ ਫਿਰੇ ਪੈਰ ਦੱਬ ਦੀ
ਗੁੰਡਿਆਂ ਵਾਲੇ ਵੀ ਥੋਡੀ ਅੰਦਾਜ ਤੋਂ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਮੇਰੇ ਹਥ ਜੱਟਾ ਤੇਰੀ ਮੇਹੰਦੀ ਡਿੱਗ ਦੇ
ਬੈਠੀ ਮੈਂ ਮੁਹਾਲੀ ਤੇਰੀ ਰਾਹ ਦੇਖਦੀ
ਜਿੰਨੇ ਕੋਲ ਸੀ ਸਬ ਨਾਮ ਤੇਰੇ ਵੇ
ਤੇਰੇ ਕਿੰਨੇ ਬਾਕੀ ਵੇ ਮੈਂ ਸਾਹ ਦੇਖਦੀ
ਸ਼੍ਰੀ ਬ੍ਰਾੜ ਉੱਦ ਜਾਂਦਾ ਚੈਨ ਰਾਤਾ ਨੂ
ਟੁੱਟ ਪੈਨੇ ਤੇਰੀ ਚੰਦਰੇ ਖ੍ਯਾਲ ਤੋਂ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਜੀਤੋ ਜੱਟਾ ਤੇਰਿਯਾ ਬੰਦੂਕਾਂ ਔਂਦੀਆ
ਲ ਦੇ ਮੈਨੂ ਸੂਟ ਇਸਲਾਮਾਬਾਦ ਤੋਂ
ਓ ਮਸਲਾ ਮਸਲਾ ਮਸਲਾ
ਮਸਲਾ ਮਸਲਾ ਮਸਲਾ
ਕਰਾਂਚਿਓ ਮੰਗਦੂ ਝਾੰਝੜਂ
ਪੇਸ਼ਾਵਰੋ ਮੰਗਦੂ ਬਿੱਲੋ ਅਸਲਾ
ਲਾਹੋਰ ਤੋਂ ਮੰਗਦੂ ਝਾੰਝੜਂ
ਪੇਸ਼ਾਵਰੋ ਮੰਗਦੂ ਤੈਨੂ ਅਸਲਾ