Ink

Show off ਨੀ, hard work ਆ
ਗੱਲਾਂ ਜਿਹੜੇ ਕਰਦੇ ਨੇ ਬੇੜਾਗਰ੍ਕ ਆ
ਓ ਕਿਹੰਦੇ ਪੀਠ ਤੇ
ਮੈਂ ਕਿਹਨਾ face ਤੇ
ਮਿੱਤਰਾਂ ਵਿਚਾਰਾ ਵਿਚ
ਬੋਹਤ ਫਰ੍ਕ ਆ
ਬੋਹ ਓਬੋਹਯ ਬੋਹ ਬੋਹਤ ਫਰ੍ਕ ਆ
ਮਿੱਤਰਾਂ ਵਿਚਾਰਾ ਵਿਚ
Glow ਪੂਰੀ face ਤੇ
ਪੋਲੀਸੀਏ ਨੇ chase ਤੇ
ਨਢੀ ਦੀ ਅੱਖ ਟਿਕਜੇ
ਨਾ ਕਰਦੀ blink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Think ਏ, think ਏ, think ਏ
Think ਏ, think ਏ, think ਏ
ਨਾ ਕਿੱਤਾ ਕਦੇ think ਏ
ਨਾ ਕਿੱਤਾ ਕਦੇ think ਏ
ਇਕ ਬਾਂਹ ਤੇ ρhoto [C7]ਆ ਨਿਸ਼ਾਨੀ ਬਾਪ ਦੀ
ਬੇਬੇ ਦਾ ਵੀ chest ਤੇ ਨਾਮ ਖੁੰਨੇਯਾ
ਨਾਮ ਖੁੰਨੇਯਾ, ਨਾਮ ਖੁੰਨੇਯਾ
ਨਾਮ ਖੁੰਨੇ ਆਂ, ਨਾ ਨਾ ਨਾਮ ਖੁੰਨੇਯਾ
ਕਿੰਨੇ ਟੁੱਟੇ, ਕਿੰਨੇ ਪੁਰ ਹੋਏ ਆ ਮੇਰੇ
ਕੱਲਾਂ ਕੱਲਾਂ ਸੁਪਨਾ ਮੈਂ ਕਿਵੇਈਂ ਬੁੰਣੇਯਾ
ਕਿਵੇਈਂ ਬੁੰਣੇਯਾ, ਕਿਵੇਈਂ ਬੁੰਣੇਯਾ
ਕਿਵੇਈਂ ਬੁੰਣੇਯਾ, ਕਿਵੇਈਂ ਕਿਵੇਈਂ ਬੁੰਣੇਯਾ
ਕਰਦੇ ਨੇ judge ਜੋ, ਬੋਲਦੇ ਨੀ ਅੱਜ ਜੋ
ਵਿਚ ਬਜ ਬਜ ਜੋ ਹੋ ਗਏ shrink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Think ਏ, think ਏ, think ਏ
Think ਏ, think ਏ, think ਏ
ਨਾ ਕਿੱਤਾ ਕਦੇ think ਏ
ਨਾ ਕਿੱਤਾ ਕਦੇ think ਏ

Follow ਕਰਾਂ ਬਾਪੂ ਨੂ
ਬੇਬੇ ਦੀ ਆ ਗੂਡਤੀ
ਪਿੰਡ ਲਾਏ ਬਾਗ ਨੇ
ਤਿਤਲਿਆਂ ਉਡਦੀ
ਜੱਟ ਦੇ ਟਿਕਾਣੇ bro
ਕੋਯੀ ਵੀ ਨਾ ਜਾਣੇ bro
ਜਿਹਦੀ ਕੋਠੀ ਦਾਣੇ ਓਥੇ
ਕਮਲੇ ਸਯਾਨੇ bro
ਇਕ ਗੱਲ ਕਹੂੰ
ਸ਼ਾਯਦ motivate ਕਰ ਜੇ
ਪੈਰ ਨੀ ਛਡਡੀ ਦੇ
ਚਾਹੇ ਬੰਦਾ ਜਿੰਨਾ ਚਢ ਜਾਏ
ਐਸਾ ਬੰਦਾ ਜੱਟ ਜਿਹੜਾ
ਅਖਾਂ ਵਿਚੋਂ ਪੜ ਜਾਏ
ਅਖਾਂ ਵਿਚੋਂ ਪੜ ਜਾਏ
ਅਖਾਂ ਵਿਚੋਂ ਪੜ ਜਾਏ
ਦੇਖ ਗੱਲ ਗਾਣਿਯਨ ਤੇ ਕੰਨੀ ਨੱਤੀਯਾਂ
ਸੱਜੇ ਹਥ ਕਡ਼ਾ, ਖੱਬੇ ਹਥ ਘੜੀ ਏ
ਹਥ ਘੜੀ ਏ, ਹਥ ਘੜੀ ਏ
ਹਥ ਘੜੀ ਏ, ਹਾ ਹਾ ਹਥ ਘੜੀ ਏ
ਕਪੜੇ ਆ ਕਾਲੇ ਪਰ ਚਿੱਟੇ ਦਿਲ ਨੇ
ਲੋਕਾਂ ਦੀ ਜ਼ੁਬਾਨ ਫੁੱਕਰੇ ਤੇ ਅੜੀ ਏ
ਐਥੇ ਅੜੀ ਏ, ਐਥੇ ਅੜੀ ਏ
ਐਥੇ ਅੜੀ ਏ, ਐਥੇ ਐਥੇ ਅੜੀ ਏ
ਕਈਆਂ ਦੀ ਖਾਡ਼ੀ ਖਾਰ ਏ
ਕਈਆਂ ਦਾ ਪ੍ਯਾਰ ਏ
ਔਜਲਾ star ਏ ਯਾਰਾ ਨਾਲ ਦਿਲ sink ਏ
ਬਾਹਾਂ ਦੇ ਉੱਤੇ ink ਏ
ਮੁੰਡੇ ਦੇ high link ਏ
ਕੀਤੇ ਕਿੰਨੇ ਖਰ੍ਚੇ ਨਾ ਕਿੱਤਾ ਕਦੇ
Think ਏ, think ਏ, think ਏ
Think ਏ, think ਏ, think ਏ
ਨਾ ਕਿੱਤਾ ਕਦੇ think ਏ
ਨਾ ਕਿੱਤਾ ਕਦੇ think ਏ
Đăng nhập hoặc đăng ký để bình luận

ĐỌC TIẾP