Ikki Na Dukki

ਚਨ ਚਨ ਤੂੰ ਕਰਦੀ ਐ ਤਾਰਿਆਂ ਵਰਗੀ ਐ
ਅੰਖੀਆਂ blue ਦੋਵੇਂ ਸੂਰਮੇ ਨਾਲ ਭਰਦੀ ਐ
ਸਿੱਧੀ ਗੱਲ ਕਰਦਾ ਬਿੱਲੋ ਕਿੱਥੇ ਆ ਡਰਦਾ ਬਿੱਲੋ
ਬੱਸ ਤੇਰੇ ਮੂਹਰੇ ਆਕੇ ਨੀਵੀਂ ਪਾ ਖੜਦਾ ਬਿੱਲੋ
ਝੱਲਾ ਗਿਆ ਹਾਲ ਐ ਮੇਰਾ ਘੋਲ ਜਾ ਚੇਹਰਾ ਤੇਰਾ
Decent ਜਹੇ ਗੱਬਰੂ ਦੇ ਸੁਪਨੇ ਚ ਐਵੇਂ
ਤੇਰੇ ਤੇ ਮਰਦਾ ਮੁੰਡਾ ਮਰ ਹੀ ਨਾ ਜਾਵੇ
ਗਿਣਿਆ ਮੀਣਿਆਂ ਨੀਂ ਜਾਣਾ ਕਿੰਨਾ ਤੈਨੂੰ ਚਾਹਵੇ
ਤੈਨੂੰ show ਕਰਦਾ ਆਕੇ ਸਾਊ ਬੜਾ ਜੱਟ ਨੀਂ
ਦਿਸਦਾ ਜਦ ਐਂਟੀ ਕੋਈ ਅਸਲਾ ਦਿਖਾਵੇ

ਹੋ ਇੱਕੀ ਨਾ ਦੁੱਕੀ ਨੀਂ ਯੱਕਾ ਐ ਹੁਕਮਾਂ ਦਾ
ਕਰਦੀ ਤੂੰ ਜਾਦੂ ਫਿਰਦੀ ਗੱਬਰੂ ਤੇ ਹੁਸਨਾਂ ਦਾ
ਸਾਡੇ ਬਿਨਾਂ ਦੁਨੀਆਂ ਸੁੰਨੀ
ਸਿਰ ਤੇ ਆ ਪਰਚੇ ਉੱਨੀ
ਨਾਲ ਖੋਏ ਦੀ ਪਿੰਨੀ ਥੱਲੇ ਆ lamborghini
ਕੋਕਾ ਕਰੇ ਕਹਿਰ ਰਕਾਨੇ
ਜੱਟ ਮਾਰੇ fire ਰਕਾਨੇ
ਖ਼ਬਰਾਂ ਵਿਚ ਦੋਹੇ ਰਹਿੰਦੇ
ਤੇਰਾ kaptaan ਤੇ ਬਠਿੰਡਾ ਸ਼ਹਿਰ ਰਕਾਨੇ
ਤੇਰੇ ਤੋਂ ਬਿਨਾਂ ਕਿਸੇ ਤੇ ਗੇੜੀ ਨਾ ਲਾਵੈ
ਤੇਰੇ ਤੇ ਮਰਦਾ ਮੁੰਡਾ ਮਰ ਹੀ ਨਾ ਜਾਵੇ
ਗਿਣਿਆ ਮੀਣਿਆਂ ਨੀਂ ਜਾਣਾ ਕਿੰਨਾ ਤੈਨੂੰ ਚਾਹਵੇ
ਤੈਨੂੰ show ਕਰਦਾ ਆਕੇ ਸਾਊ ਬੜਾ ਜੱਟ ਨੀਂ
ਦਿਸਦਾ ਜਦ ਐਂਟੀ ਕੋਈ ਅਸਲਾ ਦਿਖਾਵੇ

ਅੱਲ੍ਹਾੜਾਂ ਦੇ message ਦੇਣਾ dm ਲੈ ਲੋਡ ਕੁੜੇ
ਪਾਉਂਦੇ ਨੀਂ grass ਰਕਾਨੇ ਦਈਏ ਹੱਥ ਜੋੜ ਕੁੜੇ
ਤੂੰ ਵੀ ਤਾਂ ਸਿਰਾ ਕਰਾਇਆ ਮੋਢੇ ਟੈਟੂ ਬਣਵਾਇਆ
Top ਤੇਰੀ ਤੋਰ ਰਕਾਨੇ top ਸਾਡੀ ਗੌਰ ਰਕਾਨੇ
Top ਤੇਰੀ white beauty ਸਾਂਵਲਾ ਭਾਵ ਰਕਾਨੇ
ਹੋ ਜਾਂਦੀ ਬਾਲਾ ਬਾਲਾ ਜੱਟ ਜੋ ਵੀ ਪਵੇ
ਤੇਰੇ ਤੇ ਮਰਦਾ ਮੁੰਡਾ ਮਰ ਹੀ ਨਾ ਜਾਵੇ
ਗਿਣਿਆ ਮੀਣਿਆਂ ਨੀਂ ਜਾਣਾ ਕਿੰਨਾ ਤੈਨੂੰ ਚਾਹਵੇ
ਤੈਨੂੰ show ਕਰਦਾ ਅੱਕੇ ਸਾਊ ਬੜਾ ਜੱਟ ਨੀਂ
ਦਿਸਦਾ ਜਦ ਐਂਟੀ ਕੋਈ ਅਸਲਾ
ਤੇਰੇ ਤੇ ਮਰਦਾ ਮੁੰਡਾ ਮਰ ਹੀ ਨਾ ਜਾਵੇ
ਤੇਰੇ ਤੇ ਮਰਦਾ ਮੁੰਡਾ ਮਰ ਹੀ ਨਾ ਜਾਵੇ
Đăng nhập hoặc đăng ký để bình luận

ĐỌC TIẾP