Ik Munda

Mixsingh In A House

ਧੜਕਣ ਤੇਰੀ ਨਾਲ ਮੇਰਾ ਸਾਹ ਚਲਦੇ
ਤੂ ਨਾਲ ਮੇਰਾ ਏ ਤਾ ਚਲਦੇ
ਤੂ ਨਾਲ ਮੇਰਾ ਏ ਤਾ ਚਲਦੇ
ਧੜਕਣ ਤੇਰੀ ਨਾਲ ਮੇਰਾ ਸਾਹ ਚਲਦੇ
ਤੂ ਨਾਲ ਮੇਰਾ ਏ ਤਾ ਚਲਦੇ
ਕੁਝ ਵਸ ਨ੍ਹਈਓ ਦਿਲ ਪਾਗਲ ਦੇ
ਹਾਂ ਵਸ ਨ੍ਹਈਓ ਦਿਲ ਪਾਗਲ ਦੇ
ਗਲ ਮੰਨਣ ਤਾ ਲੈ ਇਕ ਵਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ

ਜੇ ਕੀਤੇ ਰੁੱਸ ਗਯੀ ਤਾ ਮਨਾ ਲਯੀ ਤੂ
ਹਾਏ ਰੋਂਦੀ ਨੂ ਗੱਲ ਲਾ ਲਯੀ ਤੂ
ਜੇ ਕੀਤੇ ਰੁੱਸ ਗਯੀ ਤਾ ਮਨਾ ਲਯੀ ਤੂ
ਹਾਏ ਰੋਂਦੀ ਨੂ ਗੱਲ ਲਾ ਲਯੀ ਤੂ
ਵੇਖੀ ਨਾ ਰੰਗ ਵਟਾ ਲਯੀ ਤੂ
ਵੇਖੀ ਨਾ ਰੰਗ ਵਟਾ ਲਯੀ ਤੂ
ਨ੍ਹੀ ਤਹਿ ਮਰਜੂ ਅਲੜ ਕੁਵਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ

ਮੇਰਾ ਨਾਲ ਖੜੀ ਕੀਤੇ ਡਰ ਜੀ ਨਾ
ਵੇਖੀ ਇਕ ਪਾਸਾ ਕਰ ਜੀ ਨਾ
ਮੇਰਾ ਨਾਲ ਖੜੀ ਕੀਤੇ ਡਰ ਜੀ ਨਾ
ਵੇਖੀ ਇਕ ਪਾਸਾ ਕਰ ਜੀ ਨਾ
ਤੇਰੀ ਹਿੱਮਤ ਆ ਮੈਨੂ ਹਰ ਜੀ ਨਾ
ਹਿੱਮਤ ਆ ਮੈਨੂ ਹਰ ਜੀ ਨਾ
ਕੋਣ ਜੰਮਦਾ ਦੂਜੀ ਵਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ

ਤੂ ਸਾਹ ਮੇਰਾ ਮੇਰਾ ਸਾਕ ਏ ਤੂ
ਹਾਏ ਰੀਝਾਂ ਦਾ ਵਿਸ਼ਵਾਸ ਏ ਤੂ
ਤੂ ਸਾਹ ਮੇਰਾ ਮੇਰਾ ਸਾਕ ਏ ਤੂ
ਹਾਏ ਰੀਝਾਂ ਦਾ ਵਿਸ਼ਵਾਸ ਏ ਤੂ
ਸ਼ਾਰਨਜੀਤ ਮੇਰਾ half ਏ ਤੂ
ਸ਼ਾਰਨਜੀਤ ਮੇਰਾ half ਏ ਤੂ
ਮੈਨੂ ਪੂਰੀ ਕਰਦੇ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
ਦੁਨੀਆਂ ਲਈ ਤੂ ਇਕ ਮੁੰਡਾ ਏ
ਮੇਰਾ ਲਯੀ ਦੁਨਿਯਾ ਸਾਰੀ
Đăng nhập hoặc đăng ký để bình luận

ĐỌC TIẾP