Hukam

Ready (yeah)
Are you ready (yeah)

ਹਾ ਹਾ ਹਾ!
ਆ ਗਿਆ ਬਾਬੇ
Karan Aujla
Gianimane

yeah Proof
ਮੇਰੇ ਹੁਕਮ ਤੋ ਹੁਕਮ ਦੇ ਯੱਕੇ ਹਿਲਦੇ
ਤੁਰਾ ਤਾ ਧਰਤੀ ਪੱਤੇ ਹਿਲਦੇ
ਹਥ classy look classy
ਚੁੱਲ੍ਹੇ ਧਰੇਯਾ ਚਿਦਾ ਕੁੜੇ
ਹੋ Bombay ਤਕ ਹਿਲਾ ਡਾਂਗੇ
ਤੂ ਹਥ ਤਾ ਪਾਂਡੇ ਕੇਹੜਾ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ
ਹੋ ਮੇਰੀ ਘੜੀ ਨਾ ਦਵੇ ਇਜਾਜ਼ਤ ਨੀ
ਕੇ ਤੇਰੇ ਪਿਚੇ ਫਿਰਨ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ

ਹੋ ਜੇਹਡੇਂ ਨੁੰ ਧੱਕਾ ਦ ਸਵਾਦ ਪੇੈ ਗਿਆ
ਓਹਨਾ ਨੂ ਤੁ ਮਲਮ ਦ੍ਵਾਯੀ ਪੁਛਦੀ
ਕਡੇ ਕਾਹਤੋਂ ਕਰਦੇ ਲ੍ੜਾਈ ਪੁਛਦੀ
ਕਡੇ ਸਾਡੀ ਕਿਨੀ ਏ ਚ੍ੜਾਈ ਪੁਛਦੀ
ਓਏ ਉਠਦਾ ਬਰੋਲਾ ਤਪਾ ਡਿੰਗ ਗੋਰੀਏ
ਫਿਰਦੇ ਅਡੌਂਡੇ ਬਹਲੇ ਸਿੰਘ ਗੋਰੀਏ
ਕਿਹੜੀਆ ਗ੍ਲਾ ਤੋ ਘਬਰਾਈ ਫਿਰਦੀ
ਨੀ ਕਮ ਘੋੜੇ ਮੂੜੇ ਕਰੇ ਨਾ ਸਰਿੰਜ ਗੋਰੀਏ

ਓਹ ਜੇਹੜੇ ਬਣਦੇ ਸਾਂਝ ਵਾਲੇ
ਮੈਂ ਓਹਨਾ ਨਾਲ ਹੀ ਭੀੜਾ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ
ਹੋ Bombay ਤਕ ਹਿਲਾ ਡਾਂਗੇ
ਤੂ ਹਥ ਤਾ ਪਾਂਡੇ ਕੇਹੜਾ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ

Image ਬਨਾ ਕੇ ਰਖੀ ਚੰਗੀ ਹੋਇ ਆ
ਭੂਤਰੀ ਮੰਦੀਰ ਥੱਲੋਂ ਲੰਗੀ ਹੋਇ ਆ
ਵੈਰੀਅਨ ਦੀ ਆਕਡ਼ ਓਕਾਤ ਗੋਰੀਏ
ਨੀ ਵੇਖ ਮਿਤਰਾਂ ਨੇ ਮੇਕ੍ਖੇ ਨਾਲ ਟਗੀ ਹੋਇ ਆ
ਹੋ ਕਡੇ ਚੇਂਜ ਕਡੇ ਮ੍ਹਦੇ ਨੀ ਹਲਾਤ ਗੋਰੀਏ
ਐਦਾ ਪਵਨ ਜੀਵਣ ਰਾਤੀ ਪਤਿ ਬਾਤ ਗੋਰੀਏ
ਹੋ ਏਡ੍ਡਾ ਚੜਾ ਜਿਵੇ ਚੜਦਾ ਈ ਸੂਰਜ ਰ੍ਕਾਨੇ
ਐਦਾਨ ਡਿਗਾਂ ਜੀਵਿਨ ਡਿਗੇ ਡਿਗ ਬਰਸਤ ਗੋਰੀਆ
ਹੋ ਦੀਜਿਆ ਹੀ ਆਂ ਗਿਰਿਆ ਨੀ
ਕੇ ਜਨਿ ਖਨਿ ਤੇ ਗਿਰਾ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ
ਹੋ Bombay ਤਕ ਹਿਲਾ ਡਾਂਗੇ
ਤੂ ਹਥ ਤਾ ਪਾਂਡੇ ਕੇਹੜਾ ਕੁੜੇ
ਨੀ ਸੁੰਨ ਤੂ ਜੇ ਇਸ਼ਕ ਏ ਨੀਰਾ ਕੁੜੇ
ਨੀ ਫਿਰ ਜੱਟ ਵੀ ਪੁਰਾ ਸਿਰਾ ਕੁੜੇ

ਹੋ ਸਾਇਡ ਉੱਤੇ ਚਲੇ ਮਾੜਾ ਮੋਟਾ ਚਲਦਾ
ਦੇਖ ਲੇ ਨੀ ਸਿੱਕਾ ਅੱਜ ਖੋਟਾ ਚਲਦਾ
ਓਹਵੇ ਕੋਯੀ ਚਲਕੇ ਦਿਖਾਵੇ ਗੋਰੀਏ
ਜਿਵੇਈਂ ਕਰਤਾਰ ਸੇਯੋ ਦਾ ਪੋਟਾ ਚਲਦਾ
ਜਿਹਦੇ ਹਿਸਾਬ ਨਾਲ ਤੇਰਾ ਕਰੇ ਔਜਲਾ
ਪਤਾ ਲਗਦਾ ਕਿ ਕਰਵਯੀ ਹੋਯੀ ਆ
ਪਿਛਹੇ ਓ ਤਾਂ ਮਾਲਵਾ ਬੇਲ੍ਟ ਗੋਰੀਏ
ਪਰ ਲੱਕ ਉੱਤੇ LV ਦੀ ਲਾਯੀ ਹੋਯੀ ਆ

ਓ ਤੋਡ਼ਨ ਨੂ ਕਯੀ ਫਿਰਦੇ ਨੇ
ਪਰ ਸੌਖਾ ਕੀਤੇ ਟੀਡਾ ਕੁੜੇ
ਨੀ ਸੁਨ੍ਣ ਤੂ ਜੇ ਇਸ਼੍ਕ਼ ਆਂ ਨੀਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
ਓ Bombay ਤਕ ਹੀਲਾ ਡਯਣਗੇ
ਤੂ ਹਥ ਤਾਂ ਪੈਂਦੇ ਕਿਹ੍ੜਾ ਕੁੜੇ
ਨੀ ਸੁਨ੍ਣ ਤੂ ਜੇ ਇਸ਼੍ਕ਼ ਆਂ ਨੀਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ
Log in or signup to leave a comment

NEXT ARTICLE