Western Penduz..!
ਹੋ ਪੁੱਠੇ ਨੇ theorom’ਆਂ ਜਹੇ
ਸਮਝਣ ਚ ਔਂਦੇ ਨੀ
ਬੰਦਾ ਭੜਕੌਣੇ ਆਂ
ਐਵੇ ਧਮਕੌਂਦੇ ਨੀ
ਸੋਚ ਦੇ ਉਚਯੀ ਆਸਮਾਨ ਵਰਗੇ
ਹੋ ਜੀਨ ਦੀ ਬਣਾ ਕੇ ਸਾਰੇ ਕੰਧ ਰਖੇ ਨੇ
ਕਰੇਂਟ ਬਰ੍ਗਨ ਵਾਲੇ ਸਾਂਦ ਰਖੇ ਨੇ
ਬੰਦੇ ਧਾਰਨਾਤ ਟਂਗ ਟਂਗ ਰਖੇ ਨੇ
Mustang ਮਫ੍ਲਰ ਵਾਲੀ ਘੂਰਦੀ ਆਏ
ਘੋੜੇ ਦੱਬਣ ਚ ਤੇ ਜੇਹਰਿਆ ਚ ਬੰਬ ਰਖੇ ਨੇ
Rock for [Dm7]my [A]homies
I’m doc for [Dm7]my [A]homies
Keep with my [A]homies
I’m chill with my [A]homies
Shoot with my [A]homies
I’m loot with my [A]homies
Mess with my [A]homies
Pop pop with my [A]homies
ਬੋਹੁਤੇ ਵੈਸੇ ਲੋਕਿ ਸਾਨੂ ਮਾੜਾ ਕਿਹੰਦੇ ਨੇ
ਬੁਰੇ ਨੇ ਵਿਚਾਰ ਨਾਲੇ ਮਾੜੇ ਧੰਧੇ ਨੇ
ਕਾਲਿਆ ਰਾਤਾਂ ਨੂ ਨੇ ਸ਼ਿਕਾਰ ਟੋਲ ਦੇ
ਨੇਹਰਿਆ ਚ ਗਾਯਬ ਕਰ ਦਿੰਦੇ ਬੰਦੇ ਨੇ
Drive ਕਰੇਯਾਨ ਦਾ ਲਬੇਯਾ ਸਬੂਤ ਨੀ
ਗੋਲਿਯਨ ਨਾਲ ਗੱਦਿਯਨ ਦੀ ਪਾੜ ਦਿੰਦੇ ɾoof ਨੀ
ਰਖਦੇ ਜੋ ਹਿੱਕ ਸੇਯੇਲ ਪੀਤਲ proof ਓ
ਖੁਦਾ ਆਏ ਗਵਾਹ ਬਣ ਬਣ ਰਖੇ ਨੇ
ਕਰੇਂਟ ਬਰ੍ਗਨ ਵੇਲ ਸਾਂਦ ਰਖੇ ਨੇ
ਬੰਦੇ ਧਾਰਨਾਤ ਟਂਗ ਟਂਗ ਰਖੇ ਨੇ
ਮਸਟੈਂਗ ਮਫ੍ਲਰ ਵਾਲੀ ਘੂਰਦੀ ਆਏ
ਘੋਡੇ ਦੱਬਣ ਚ ਤੇ ਜੇਡੇਯਨ ਚ ਬਾਂਬ ਰਖੇ ਨੇ
Rock for [Dm7]my [A]homies
I’m doc for [Dm7]my [A]homies
Keep with my [A]homies
I’m chill with my [A]homies
Shoot with my [A]homies
I’m loot with my [A]homies
Mess with my [A]homies
Pop pop with my [A]homies
ਆ ਜੋ ਉੱਡ ਦੀਆਂ ਕਰਦਾ, ਬਿਹ ਲੇਨ ਦੇ
ਜੋ ਪਿੱਠ ਪਿਛੇ ਮਾੜਾ ਕਹਿੰਦੇ
ਓਹ੍ਨਾ ਕਿਹ ਲੇਨ ਦੇ
ਨਿੰਜਾ ਨਿੰਜਾ ਕਹਿੰਦੇ ਆ ਉੱਚੇ ਕਿਰਦਾਰ ਨੇ
ਗੈਰਤ ਤੇ ਜਜ਼ਬੇ ਖੂਨ ਚ ਸਵਾਰ ਨੇ
ਦੰਦ ਵੀ ਬੰਨੇ ਆਂ ਨਾਲੇ ਬੰਨੇ ਹੰਕਾਰ ਨੇ
ਵੈਰ ਜਿਹਨਾ ਨਾਲ ਚੱਲੇ
ਓ ਸਾਲੇ ਅੱਜ ਵੀ ਫਰਾਰ ਨੇ
ਰੀਝ ਨਾਲ ਟਿਕਾਣੇ ਉੱਤੇ ਜਾਕੇ ਵਜਦੇ
ਅੱਸੀ ਆਂਖਾ ਚ ਚੜਦੇ ਹੋਏ fire ਵਰਗੇ
ਨਾਰਾਂ ਸਾਨੂ hot as hell ਕਹਿੰਦਿਆਂ
ਅੱਸੀ ਅੰਤਿ’ਆਂ ਨੂ ਲਗਦੇ ਆਂ ਜ਼ੇਹਾਰ ਵਰਗੇ
ਚਾਡੇ ਨੀ ਸਰੂਰ ਕਦੇ ਵੀਡ ਖਿਂਚ ਖਿਂਚ ਕੇ
ਬੋਲਕੇ ਮੈਦਾਨ ਕਿਹਦਾ ਗਯਾ ਸਾਥੋਂ ਜੀਤ ਕੇ
ਪੌਣਾ ਚੌਂਦੇ ਬਜ਼ਿਯਨ ਜੋ ਜੇਰ੍ਰੀ ਕੋਲੋ ਸਿਖ ਕੇ
ਸ਼ੋੰਕ ਨਾਲ ਟੀਕਾ ਕੇ ਚੰਬ ਚੰਬ ਰਖੇ ਕੇ
ਕਰੇਂਟ ਬਰ੍ਗਨ ਵੇਲ ਸਾਂਦ ਰਖੇ ਨੇ
ਬੰਦੇ ਧਾਰਨਾਤ ਟਂਗ ਟਂਗ ਰਖੇ ਨੇ
Mustang ਮਫ੍ਲਰ ਵਾਲੀ ਘੂਰਦੀ ਆਏ
ਘੋੜੇ ਦਬਾ ਚ ਤੇ ਜੇਹਰਿਆ ਚ ਬੰਬ ਰਖੇ ਨੇ…