ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਇਸ਼ਕ ਨਾ ਛੱਡੇ ਕੁੱਛ ਨੀ ਪਲੇ ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੂ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਛੱਡ ਦੇ ਬਿਨ ਮਤਲਬ ਦੇ ਐਵੇ ਪੰਗੇਯਾ ਦੇ ਵਿੱਚ ਪੈਣਾ
ਇਸ਼ਕ ਦੇ ਚੱਕਰ ਦੇ ਵਿਚ ਨੀ ਗਵਾਕੇ ਕੀ ਲੈਣਾ
ਹੋ ਜਾਵੇ ਜੋ ਪਿਆਰ ਤੋ ਪਲੇ ਕੁਛ ਨੀ ਰੈਹਣਾ
ਅੱਖੀਆਂ ਹੋ ਜਨ ਚਾਰ ਪਲੇ ਕੁਛ ਨਾ ਓ ਰੈਹਣਾ
ਹਾਸੇ ਤੇਰੇ ਖੋ ਜਾਣੇ ਨੇ ਰੋਣਾ ਬੇ ਬੇ ਕਲੇ ਕਲੇ
ਰੋਣਾ ਬੇ ਬੇ ਕਲੇ ਕਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਦੋ ਦਿਨ ਹੁੰਦੀ ਯਾਰੀ ਮਗਰੋਂ ਹੱਸਾ ਹੂੰਦਾ ਹੈ
ਕੁੜੀਆਂ ਦੇ ਲਈ ਪਿਆਰ ਤੋ ਖੇਲ ਤਮਾਸ਼ਾ ਹੂੰਦਾ ਹੈ
ਦੂਜਾ ਮਿਲ ਜਾਏ ਯਾਰ ਤੈ ਫਿਰ ਇਹ ਨਹੀ ਪੁੱਛ ਦੇ
ਬਿਕ ਜਏ ਘੱਰ ਬਾਰ ਤੋ ਫਿਰ ਇਹ ਨਹੀ ਪੁੱਛ ਦੇ
ਜੰਦੀ ਬਰੀ ਕੇਹ ਜਾਂਦੇ ਨੇ ok ਸੱਜਣਾ ਚਲੇ ਚਲੇ
Ok ਸੱਜਣਾ ਚਲੇ ਚਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਸ਼ਿਸ਼ੇ ਦੇ ਨਾਲ ਗਲਾ ਕਰਨਾ ਚੰਗਾ ਲਗਦਾ ਹੈ
ਓ ਯਾਰ ਦੀ ਪੈ ਜਾਇ ਮਰਨਾ ਚੰਗਾ ਲਗਦਾ ਹੈ
ਹੋ ਜਵੇ ਪਿਆਰ ਤੇ ਪਲੇ ਕੁੱਛ ਨਹੀ ਰਿਹਣਾ
ਅੱਖੀਆਂ ਹੋ ਜਣ ਚਾਰ ਪਲੇ ਕੁੱਛ ਨਹੀ ਰਿਹਣਾ
ਹਰ ਦਮ ਫ਼ਿਰੇ ਤੇਰਾ ਗੁਵਾਚੇ ਰਿਹਣਾ ਹੌਕੇ ਫ਼ਿਰਨਾ ਚੱਲੇ ਚੱਲੇ
ਹੌਕੇ ਫ਼ਿਰਨਾ ਚੱਲੇ ਚੱਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਰਾਂਝਾ ਮੀਆਂ ਛੱਡ ਦੋ ਯਾਰੀ ਚੰਗੀ ਨਹੀ ਓ ਇਸ਼ਕ ਬਿਮਾਰੀ
ਇਸ਼ਕ ਨਾ ਛੱੜ ਦਾ ਕੁੱਛ ਵੀ ਪਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਹੋ ਗਈ ਤੇਰੀ ਬਲੇ ਬਲੇ ਹੋ ਜਾਏ ਗੀ ਬਲੇ ਬਲੇ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਚਿਕਨਕ
ਆਹਾ ਚਿਕਨਕ ਚਿਕਨਕ ਆਹਾ
Log in or signup to leave a comment
Login
Signup