ਲੋ ਜੀ , ਪੇਸ਼ ਕਰ ਰਹੇ ਆਂ
ਅੱਜ ਕਲ ਦੇ ਹੀਰ ਤੇ ਰਾਂਝੇ ਦੀ ਗੱਲ
ਹੀਰ ਉਡਾਰੀ ਮਾਰ ਜਾਂਦੀ ਆ
ਰਾਂਝਾ ਬੌਲਾ ਹੋਯਾ ਫਿਰਦਾ ਕਮਲਾ ਹੋਯਾ ਫਿਰਦਾ
ਗਾਲਾਂ ਗੂਲਾਂ ਕਢਦਾ ਫਿਰਦਾ
ਕਯੋ ਪੇਸ਼ ਕਰਦੇ ਵੀਰੇ
7.5 Band [Bm]ਲੈਕੇ ਉਡ ਗੀ Canada ਹੀਰ
Ford ਹੀ ਚਲੌਂਦਾ ਰਾਂਝਾ ਰਿਹ ਗਯਾ
ਆਯੀ ਨਾ ਓ ਹਥ ਹੀਰ ਬਣ ਗਯਾ ਫਕੀਰ ਰਾਂਝਾ
ਯਾਦਾਂ ਦਾ ਦੁਖਾ ਕੇ ਧੂੰਣਾ ਬਿਹ ਗਯਾ
7.5 Band [Bm]ਲੈਕੇ ਉਡ ਗੀ Canada ਹੀਰ
Ford ਹੀ ਚਲੌਂਦਾ ਰਾਂਝਾ ਰਿਹ ਗਯਾ
ਆਯੀ ਨਾ ਓ ਹਥ ਹੀਰ ਬਣ ਗਯਾ ਫਕੀਰ ਰਾਂਝਾ
ਯਾਦਾਂ ਦਾ ਦੁਖਾ ਕੇ ਧੂੰਣਾ ਬਿਹ ਗਯਾ
ਹੀਰਾਂ ਅਤੇ ਰਾਂਝੇਯਾ ਸਲੀਕੇ ਬਦਲੇ
ਬਦਲੇ ਆ ਤੌਰ ਤੇ ਤਰੀਕੇ ਬਦਲੇ
ਯਾਰ ਨਯੀਓ ਬਦਲੇ ਨਾ ਬਦਲੇ ਅਸੂਲ
ਯਾਰ ਨਯੀਓ ਬਦਲੇ ਨਾ ਬਦਲੇ ਅਸੂਲ
ਪਰ ਸ਼ਡ ਗੀ ਪੰਜਾਬ ਓ America ਬਦਲੇ
ਹੀਰਾਂ ਤੇ ਰਾਂਝਿਆ ਨੇ ਸਲੀਕੇ ਬਦਲੇ
ਬਦਲੇ ਆ ਤੌਰ ਤੇ ਤਰੀਕੇ ਬਦਲੇ
ਹੋ ਜਾਵੋ ਕੋਈ ਲਭ ਲਿਆਵੋ
ਜੋ ਗਈ ਜਹਾਜੇ ਚੜ ਕੇ
ਹੋ ਰੱਬ ਕਰੇ ਜੇ ਆ ਜਾਵੇ ਮੂਡ ਕੇ
ਦੇਮਾ ਡਾਂਗ ਮੌਰਾ ਵਿਚ ਧਰ ਕੇ
ਓ ਨਾ ਵੀਰੇ ਡਾਂਗ ਨੀ ਮਾਰਨੀ
ਬਾਜੇ ਨਾਲ ਬਾਜਾ ਹੋਯ ਦੱਸ ਦੀ ਹੁੰਦੀ ਸੀ
ਕਾਢੇ ਵਿਹਾਂ ਸੀ ਓ ਓਹਦਾ ਜਿਹਦਾ ਲੇਹ ਗਯਾ
ਚੱਲਦੀ ਗੱਡੀ ਜੀ ਈਹੇ ਲਾਗੂ ਸਾਰੀ ਦੁਨਿਯਾ
ਅੰਤ ਵਿਚ ਛੱਤਤਾ ਯਾਰੋ ਕਿਹ ਗਯਾ
ਬਾਜੇ ਨਾਲ ਬਾਜਾ ਹੋਯ ਦੱਸ ਦੀ ਹੁੰਦੀ ਸੀ
ਕਾਢੇ ਵਿਹਾਂ ਸੀ ਓ ਓਹਦਾ ਜਿਹਦਾ ਲੇਹ ਗਯਾ
ਚੱਲਦੀ ਗੱਡੀ ਜੀ ਈਹੇ ਲਾਗੂ ਸਾਰੀ ਦੁਨਿਯਾ
ਅੰਤ ਵਿਚ ਛੱਤਾ ਯਾਰੋ ਕਿਹ ਗਯਾ
ਨਾਮ ਨਾਲ ਲਿਖ ਲਿਖ ਨਾਮ ਵੇਖਦੀ
ਨਾਮ ਨਾਲ ਲਿਖ ਲਿਖ ਨਾਮ ਵੇਖਦੀ
ਸ਼ਡ ਗਯੀ ਕਦਰ ਜੇਡੀ CK ਬਦਲੇ
ਹੀਰਾਂ ਤੇ ਰਾਂਝਿਆ ਨੇ ਸਲੀਕੇ ਬਦਲੇ
ਬਦਲੇ ਆ ਤੌਰ ਤੇ ਤਰੀਕੇ ਬਦਲੇ