Hazur

Show marci on it
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ
ਵਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ

ਉਹ ਮੁਕਤਸਰ ਜੁੱਤੀ ਪਟਿਆਲਾ ਸ਼ਾਹੀ ਸੂਟ ਵੇ
Shopping ਕਰਾਦੀ ਤੈਨੂੰ ਦੱਸੀ ਜਾਉ Route ਵੇ
ਜਿਥੇ ਜਾਕੇ ਹੁੰਦਾ ਚੰਨਾ ਇਸ਼ਕ ਜਵਾ ਵੇ
ਦਿਖਾਦੀ Chandigarh ਇੰਨਾ ਕਰਦੀ ਤੂੰ ਇਹਸਾਨ ਵੇ
ਥੋੜੀ Sector'ਆਂ ਵਾਂਗੂ ਗੱਲ ਕੱਟਦੀ ਨੀ ਹੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ
ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ

ਹੀਰ ਰਾਂਝੇ ਦੀ ਸਮਾਧੀ ਦੇਖੀ ਮੇਰੇ ਨਾਲ ਸੋਹਣਿਆਂ
Taj Mahal ਦੇਖਣਾ ਮੈਂ ਤੇਰੇ ਨਾਲ ਸੋਹਣਿਆਂ
ਹੋ ਤੇਰੇ ਨਾਲ ਮੇਲ ਮੇਲੇ ਜੇਹਾ ਮੁਟਿਆਰ ਦਾ
ਦਿਖਾਦੀ ਚੰਨਾ ਮੈਨੂੰ ਹਾਏ ਵੇ ਮੇਲਾ ਤੂੰ ਛੱਪਰ ਦਾ
ਮੱਥਾ ਦਰਬਾਰ ਸਾਬ ਟੇਕਣਾ ਜ਼ਰੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ
ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ

ਉਹ ਤੈਨੂੰ ਆ ਉਡੀਕ ਕਦੋਂ ਦੇਖੇਂਗਾ ਲਾਹੌਰ ਵੇ
ਮੈਨੂੰ ਆ ਉਡੀਕ ਕਦੋਂ ਆਉ ਮੈਂ ਭਦੌਰ ਵੇ
ਤਾਰਾਂ ਤੋਂ ਪਾਰ ਕਾਹਦਾ ਪਾ ਲਿਆ ਪਿਆਰ ਵੇ
ਤਾਰਾਂ ਨੇ ਕੀਤਾ ਸਾਡਾ ਪਿਆਰ ਤਾਰ ਤਾਰ ਵੇ
ਅਰਜਣਾ ਕੀ ਆ ਦੋ ਦਿਲਾ ਦਾ ਕਸੂਰ ?
ਸਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ
ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
ਸੁਣਿਓ ਹਜ਼ੂਰ ਸੁਣਿਓ ਹਜ਼ੂਰ
Đăng nhập hoặc đăng ký để bình luận

ĐỌC TIẾP