Hashtag Love ਸੋਨੀਏ ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ ਮੁੱਚੀ ਮੈਂ ਤਾਂ ਕਹੋ ਗਿਆ
ਲਵ ਹੋ ਗਿਆ Lockdown ਵਿਚ ਤੇਰੇ ਨਾਲ ਯਾਰ
ਦਿਨ ਰਾਤ ਪੈ ਭੀ ਤੈਨੂੰ stock ਕਰਾਂ ਮੈਂ
ਹਜ਼ਾਰੋਂ Pictures ਕਰਦੀ like
ਮੁੰਡਾ ਮੈਂ ਬਿਲਕੁਲ ਸੀਧਾਂ ਸੀਧਾਂ baby tɾust me
Feelings ਨਾ ਹੋਤੀ ਮੁਝਸੇ hide
ਤੂੰ ਪਰਿਯੋਨ ਤੋਂ ਸੋਹਣੀ ਮੈਨੂੰ ਲੱਗਦੀ ਹੈ
ਔਰ ਕਿਸੇ ਕਰੂੰ ਇਜ਼ਹਾਰ
ਬੱਸ ਇਕ ਝਲਕ ਤੇਰੀ ਦੇਖ ਲੂੰ
ਤੇਰੀ story ਓ ਕਾ ਰਹੇ ਇੰਤਜ਼ਾਰ
Hashtag love ਸੋਨੀਏ ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ ਮੁੱਚੀ ਮੈਂ ਤਾਂ ਖੋ ਗਿਆ
Love ਹੋ ਗਿਆ Lockdown ਵਿਚ ਤੇਰੇ ਨਾਲ ਯਾਰ
Hashtag love ਸੋਨੀਏ ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ ਮੁੱਚੀ ਮੈਂ ਤਾਂ ਕਹੋ ਗਿਆ
Love ਹੋ ਗਿਆ Lockdown ਵਿਚ ਤੇਰੇ ਨਾਲ ਯਾਰ
Hello my [A]love!
ਹੋ ਗਿਆ ਤੇਰਾ Obsession [C7]ਯਾ ਕਹਿਲੋ ਕ੍ਰੇਜ਼ੀ
ਤੂੰ ਮੇਰੀ favorite ਜੈਸੇ blue ਲੈਸ
ਕਹਿਤਾ ਰਹਿਤਾ ਹੁਣ ਆਖਦੀ ਉਪਰ my [A]taste
ਕਬ ਖੁਲ੍ਹੇਗਾ Lockdown ਭਗਊਂਗਾ ਜੈਸੇ ਲੱਗੀ ਕੋਈ ɾace
ਲੈਕੇ ਜਾਉ ਤੁਝੇ ਸੀਧਾਂ long [Am]drive
Feel ਕਰੇ ਇਕ ਦੂਜੇ ਕੀ vibe
ਹਰ ਦਿਨ ਦੂੰ ਨਾਇਕ surprise
From Sunset to [C7]Sunrise
ਮੇਰੀ ਯਾਦੋਂ ਮੈਂ ਬਾਤੋਂ ਮੈਂ
ਖਵਾਬਨ ਖਾਯਾਲੋਂ ਮੈਂ ਹੈ ਬੱਸ ਤੂੰ
I want you [A7ਨੇੜੇ ਨੇੜੇ ਹੋ ਜਾ ਰੂਬਰੂ
ਹਾਥੋਂ ਮੈਂ ਹੱਥ ਤੂੰ ਹੋਗੀ ਸਾਥ
ਨਾ ਜਾਣੇ ਕਬ ਹੋਗੀ ਇਹ ਮੁਲਾਕਾਤ
You’re like [F]dream ਕਿਤਨੀ ਹਸੀਨ
ਰਹਿਣੇ ਲਗੇ ਹੈ ਮੇਰੇ ਅਬ ਜਜ਼ਬਾਤ
ਹਾਥੋਂ ਮੈਂ ਹੱਥ ਤੂੰ ਹੋਗੀ ਸਾਥ
ਨਾ ਜਾਣੇ ਕਬ ਹੋਗੀ ਇਹ ਮੁਲਾਕਾਤ
You’re like [F]dream ਕਿਤਨੀ ਹਸੀਨ
ਰਹਿਣੇ ਲਗੇ ਹੈ ਮੇਰੇ ਅਬ ਜਜ਼ਬਾਤ
ਆਂਖੋਂ ਮੈਂ ਤੇਰੀ ਦੇਖਾ ਜੋ ਮੁਝੇ ਲਗਾ ਇਹ
ਤੂੰ ਬਾਣੀ ਹੈ ਬੱਸ ਮੇਰੇ ਲੀਯੇ ਜਾਨ
ਜੋ ਮਾਣਗੇ ਤੁਝੇ ਲਾਕੇ ਦੂੰ ਚੰਦ ਤਾਰੇ ਭੀ
ਬੱਸ ਇਕ ਕਹਿਣਾ ਮੇਰਾ ਭੀ ਤੂੰ ਮਾਨ
Hashtag love ਸੋਨੀਏ ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ ਮੁੱਚੀ ਮੈਂ ਤਾਂ ਖੋ ਗਿਆ
Love ਹੋ ਗਿਆ Lockdown ਵਿਚ ਤੇਰੇ ਨਾਲ ਪਿਆਰ
Hashtag love ਸੋਨੀਏ ਮੈਨੂੰ ਹੋ ਗਿਆ
Lockdown ਵਿਚ ਤੇਰੇ ਨਾਲ ਪਿਆਰ
ਸੱਚੀ ਮੁੱਚੀ ਮੈਂ ਤਾਂ ਖੋ ਗਿਆ
Love ਹੋ ਗਿਆ Lockdown ਵਿਚ ਤੇਰੇ ਨਾਲ ਪਿਆਰ
Hashtag Love!.
Đăng nhập hoặc đăng ký để bình luận
Đăng nhập
Đăng ký