Gutt

ਓ ਮੈ ਕਿਹਾ ਔਂਦੀ ਜਦੋ ਠੇਕੇ ਕੋਲੋ ਲੰਗਦੀ
ਪਿਹਲੇ ਤੋੜ ਵਾਂਗੂ ਚੜੀ ਜਾਂਦੀ ਆ

ਓ ਮੈ ਕਿਹਾ ਔਂਦੀ ਜਦੋ ਠੇਕੇ ਕੋਲੋ ਲੰਗਦੀ
ਪਿਹਲੇ ਤੋੜ ਵਾਂਗੂ ਚੜੀ ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਾਹਾਂ ਤੇਰੀਆਂ ਚ ਖੜੇ ਮੁੰਡੇ tan ਹੋ ਗਏ
ਤੇਰੀ ਬਿੱਲੀ ਅੱਖ ਦੇ ਨੀ fan ਹੋ ਗਏ
ਰਾਹਾਂ ਤੇਰੀਆਂ ਚ ਖੜੇ ਮੁੰਡੇ tan ਹੋ ਗਏ
ਤੇਰੀ ਬਿੱਲੀ ਅੱਖ ਦੇ ਨੀ fan ਹੋ ਗਏ
ਤੇਰੀ ਸਹੇਲੀਆਂ ਤੋ ਤਿਲਕਦੇ ਦਿਲ ਨੇ
ਤੇਰੀ ਸਹੇਲੀਆਂ ਤੋ ਤਿਲਕਦੇ ਦਿਲ ਨੇ
ਹੇੜ ਇਸ਼ਕ਼ੇ ਚ ਹੜੀ ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਤੇਰੇ ਘੱਗਰੇ ਦਾ ਭਾਰ ਨਇਓ ਲੱਕ ਚਕਦਾ
ਹਿਕਾਂ ਚਿਰੀ ਜਾਂਦਾ ਪੈਰ ਤੇਰੀ ਅੱਖ ਦਾ
ਤੇਰੇ ਘੱਗਰੇ ਦਾ ਭਾਰ ਨਇਓ ਲੱਕ ਚਕਦਾ
ਹਿਕਾਂ ਚਿਰੀ ਜਾਂਦਾ ਪੈਰ ਤੇਰੀ ਅੱਖ ਦਾ
ਹੋ ਤੇਰੀ nose pin ਕਰਦੀ ਬਗਾਵਤਾਂ

ਹੋ ਤੇਰੀ nose pin ਕਰਦੀ ਬਗਾਵਤਾਂ
ਹੋ ਕਰੀ ਚੰਨ ਤੇਵੀ ਤਦੀ ਜਾਂਦੀ ਆ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਨਾਗ ਲਤ ਦਾ ਨੀ ਗੱਲ ਉੱਤੇ ਲੜ ਜੁ
ਮੁਖ ਢੱਕ ਨਾ ਦੁਪੱਟਾ ਅੱਗ ਫੜ ਜੁ
ਨਾਗ ਲਤ ਦਾ ਨੀ ਗੱਲ ਉੱਤੇ ਲੜ ਜੁ
ਮੁਖ ਢੱਕ ਨਾ ਦੁਪੱਟਾ ਅੱਗ ਫੜ ਜੁ
ਹੋ ਜਾਵੇ ਕੁੜੀਏ ਤੂ 18ਵੇ ਤੋ ਟੱਪਦੀ

ਹੋ ਜਾਵੇ ਕੁੜੀਏ ਤੂ 18ਵੇ ਤੋ ਟੱਪਦੀ
ਜਵਾਨੀ ਦੁੱਧ ਵਾਂਗੂ ਘੜਦੀ
ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ

ਰਖ ਸਾਂਭ ਕੇ ਰਕਾਨੇ ਲਮੀ ਗੁੱਟ ਨੂ
ਸੀਨੇ ਮੁੰਡੇਆਂ ਦੇ ਲੜੀ ਜਾਂਦੀ ਆ
Đăng nhập hoặc đăng ký để bình luận

ĐỌC TIẾP