Gun Te Gulab

ਹੋ ਅੱਖ ਨਸ਼ੀਲੀ ਹਾਣ ਦੀਏ
Overdose ਰਕਾਨਾ ਲਈ
ਕੁਰਤੇ ਮੁਖਤਸਰੀ ਰੁੱਸ ਤੋਂ ਰਿਫਲਾਂ
Order ਤੇ ਬਣਦੀ ਮਾਨ’ਆਂ ਲਈ

ਹੋ ਬੋਲਕੇ 2-3 ਗੱਲਾਂ ਦੱਸਿਯਨ
ਬਾਕੀ ਅੰਦਾਜ਼ੇ ਲਾ ਲਵੀ

ਹੋ ਲੇਖ ਬਾਬੇ ਨੇ ਵੀ ਲਿਖੇਯਾ ਸਵਾਦ ਨਾਲ
ਬੋਹਤਾ ਆਸ਼ਕੀ ਦਾ ਮਿੱਤਰਾ ਨੂ ਹਿਸਾਬ ਨਾ
ਤੈਨੂ ਸਾਂਭ ਸਾਂਭ ਜੱਟੀਏ ਨੀ ਰਖ ਲੂਨ
ਦੇਣੀ birthday ਤੇ gun ਮੈ ਗੁਲਾਬ ਨਾਲ

ਹੋ ਲੇਖ ਬਾਬੇ ਨੇ ਵੀ ਲਿਖੇਯਾ ਸਵਾਦ ਨਾਲ
ਬੋਹਤਾ ਆਸ਼ਕੀ ਦਾ ਮਿੱਤਰਾ ਨੂ ਹਿਸਾਬ ਨਾ
ਤੈਨੂ ਸਾਂਭ ਸਾਂਭ ਜੱਟੀਏ ਨੀ ਰਖ ਲੂਨ
ਦੇਣੀ birthday ਤੇ gun ਮੈ ਗੁਲਾਬ ਨਾਲ

ਹੋ ਖਾਨਦਾਨੀ ਜਿਹਦੇ ਬੰਦੇ ਹੁੰਦੇ
ਪਰਖੇ ਜਾਂ ਤਮੀਜ਼ਾਂ ਨਾਲ
ਵਿਚ Maxico ਕਰਾ party
ਡਾਲਰ ਫੂਕਣ ਰੀਝਾਂ ਨਾਲ

ਨਸ਼ਾ ਇੱਕੋ ਜਿਹਦਾ ਰੂਹ ਨੂ ਲਗੇਯਾ
ਨੀ ਪਿਹਲਾ ਹੀ ਦੱਸ ਦੇਆਂ ਹਾਣ ਦੀਏ

ਹੋ ਕੋਯੀ ਚਿੱਟਾ ਛੁੱਟਾ ਨਈ
ਯਾਰੀ ਆਲਾ ਨਸ਼ਾ

ਹੋ ਇਕ ਯਾਰਾਂ ਤੋਂ ਬਿਨਾ ਨੀ ਜੱਟ ਸਰ੍ਦਾ
ਕਿਵੇ ਤੋੜ ਜੁ group ਝਾਕਾ ਨਾਰ ਦਾ
ਜਿਵੇਂ ਚੂੜੇ ਆਲੀ ਉਡੀਕ ਦੀ ਆਏ ਮਾਹੀ ਨੂ
ਓਵੇਇਂ ਮਿਤ੍ਰਾ ਨੂ wait ਸ਼ਨਿਵਾਰ ਦਾ

ਹੋ ਇਕ ਯਾਰਾਂ ਤੋਂ ਬਿਨਾ ਨੀ ਜੱਟ ਸਰ੍ਦਾ
ਕਿਵੇ ਤੋੜ ਜੁ group ਝਾਕਾ ਨਾਰ ਦਾ
ਜਿਵੇਂ ਚੂੜੇ ਆਲੀ ਉਡੀਕ ਦੀ ਆਏ ਮਾਹੀ ਨੂ
ਓਵੇਇਂ ਮਿਤ੍ਰਾ ਨੂ wait ਸ਼ਨਿਵਾਰ ਦਾ

ਸ੍ਪ੍ਰਿਂਗਫੀਲ੍ਡ ਜੱਦ ਕਰੇ ਖੜਾਕਾ
ਵੈਰੀ ਦੀ ਨਿਕਲੀ ਜਾਂ ਹੋਊ
ਲੋਕਿ ਵੀ ਫੇਰ guess ਜਿਹਾ ਲੌਂਦੇ
ਆਯਾ ਨੇੜੇ ਤੇੜੇ ਮਾਨ ਹੋਊ
ਹੋ ɾing ਦੇਣੀ ਤੈਨੂ ɾose gold ਦੀ
Rose ਵਰਗੀਏ ਨਾਰੇ ਨੀ

ਹੋ ਕਾਮਯਾਬੀ ਕੋਲੋਂ ਹਥ ਜਿਹਦੇ ਦੂਰ ਆਏ
ਕਿਹੰਦੇ ਗੋੰਨੇਆਣੇ ਵਾਲਾ ਮਗਰੂਰ ਆਏ
ਹੁੰਨ ਜ਼ਰਦਾ ਆਏ ਕਿਸੇ ਦੀ ਚੜਾਈ ਨੂ
ਜੇ ਰੱਬ ਸੁਣਦਾ ਤਾਂ ਸਾਡਾ ਕਿ ਕਸੂਰ ਆਏ

ਹੋ ਕਾਮਯਾਬੀ ਕੋਲੋਂ ਹਥ ਜਿਹਦੇ ਦੂਰ ਆਏ
ਕਿਹੰਦੇ ਗੋੰਨੇਆਣੇ ਵਾਲਾ ਮਗਰੂਰ ਆਏ
ਹੁੰਨ ਜ਼ਰਦਾ ਆਏ ਕਿਸੇ ਦੀ ਚੜਾਈ ਨੂ
ਜੇ ਰੱਬ ਸੁਣਦਾ ਤਾਂ ਸਾਡਾ ਕਿ ਕਸੂਰ ਆਏ
Đăng nhập hoặc đăng ký để bình luận

ĐỌC TIẾP