Good Man Di Laaltain

ਓਏ ਸੰਦੀਪ ਸਿੰਘ ਜੀ
ਹਮਾਰੇ ਹਾਕੀ ਇੰਡੀਆ ਕੇ ਸਿਤਾਰੇ
ਔਰ ਸ਼ਹਬਾਦ ਦੇ ਪ੍ਯਾਰੇ
ਆਈਏ ਪਦਾਰੀਏ ਪਦਾਰੀਏ
ਪਦਾਰੀਏ ਪਦਾਰੀਏ
ਪਦਾਰੀਏ ਪਦਾਰੀਏ
ਪਦਾਰੀਏ ਪਦਾਰੀਏ …

ਗਬਰੂ ਜਵਾਨ ਆਯਾ
ਕਰਕੇ ਸ਼ਿਕਾਰ ਬੱਬਰ ਬਚਾ
ਦੌਡਾ ਹਿਰਨਿਯਾ ਸ਼ੇਰ ਪੇ ਸਵਾਰ ਬੱਬਰ ਬਚਾ

ਸ਼ਰਤ ਲਗਾਵੇ ਹੋਣੀ ਨਾਲ
ਰੰਗ ਨਵਾਬੀ, ਰੰਗ ਨਵਾਬੀ
ਅੱਖ ਲੜਾਵੇ ਸੋਹਣੀ ਨਾਰ
ਯਾਰ ਦੇ ਸਾਰੇ ਢੰਗ ਨਵਾਬੀ

ਸ਼ਰਤ ਲਗਾਵੇ ਹੋਣੀ ਨਾਲ
ਰੰਗ ਨਵਾਬੀ, ਰੰਗ ਨਵਾਬੀ
ਅੱਖ ਅੱਖ ਅੱਖ ਲੜਾਵੇ ਸੋਹਣੀ ਨਾਰ
ਯਾਰ ਦੇ ਸਾਰੇ ਢੰਗ ਨਵਾਬੀ

ਸਾਡੇ ਨਾਲ ਰਖੀ ਯਾਰੀ
ਜਾਂ ਲੇ ਲੇ ਜਾਂ ਹੀਰੇਯਾ
ਵਾਰਾਂ ਹਿੰਦੁਸਤਾਨ ਹੀਰੇਯਾ

Good Man ਦੀ, Good Man ਦੀ Good Man ਦੀ ਲਾਲਟੈਨ
Good Man ਦੀ
Good Man ਦੀ, Good Man ਦੀ Good Man ਦੀ ਲਾਲਟੈਨ
Good Man ਦੀ

Good Man ਦੀ ਲਾਲਟੈਨ
Good Man ਦੀ ਲਾਲਟੈਨ
ਲਾਲਟੈਨ Good Man ਦੀ
ਲਾਲਟੈਨ Good Man ਦੀ

ਓ.. ਬਜਾ ਡੰਕਾ ਨਗਾੜੇ ਪਰ ਖਬਰ ਕਰਦੇ ਅਖਾੜੇ ਪਰ
ਜ਼ਮਾਨੇ ਨੇ ਕਹਾ ਹੂਂਦੂਂ
ਸ਼ਿਅਰ ਆਯਾ ਮੇਰਾ ਰੁਸਟੋਂ
ਆਰਰੇ ਸ਼ਰਤ ਲਗਾਵੇ ਹੋਣੀ ਨਾਲ
ਰੰਗ ਨਵਾਬੀ, ਰੰਗ ਨਵਾਬੀ
ਹਨ ਅੱਖ ਲੜਾਵੇ ਸੋਹਣੀ ਨਾਰ
ਯਾਰ ਦੇ ਸਾਰੇ ਢੰਗ ਨਵਾਬੀ

ਸਾਡੇ ਦੇ ਨਾਲ ਰਖੀ ਯਾਰੀ
ਜਾਂ ਲੇ ਲੇ ਜਾਂ ਹੀਰੇਯਾ
ਵਾਰਾਂ ਹਿੰਦੁਸਤਾਨ ਹੀਰੇਯਾ

Good Man ਦੀ, Good Man ਦੀ Good Man ਦੀ ਲਾਲਟੈਨ
Good Man ਦੀ
Good Man ਦੀ, Good Man ਦੀ Good Man ਦੀ ਲਾਲਟੈਨ
Good Man ਦੀ

Good Man ਦੀ ਲਾਲਟੈਨ
Good Man ਦੀ ਲਾਲਟੈਨ
ਲਾਲਟੈਨ Good Man ਦੀ
ਲਾਲਟੈਨ Good Man ਦੀ
Good Man ਦੀ ਲਾਲਟੈਨ
Good Man ਦੀ ਲਾਲਟੈਨ
ਲਾਲਟੈਨ Good Man ਦੀ
ਲਾਲਟੈਨ Good Man ਦੀ
Log in or signup to leave a comment