Geda Geda

Aah Shabbir Khan

ਬਾਈ ਜਾਣ Raftaar!

Spin it round baby
Get down on the ground baby
Spin it round baby
Get down on the ground baby

ਚਰਚੇ ਨੀ ਤੇਰੀ ਚਾਲ ਦੇ
ਮਾਰਦੇ ਨੇ ਮੇਰੇ ਨਾਲ ਦੇ
40 ਤੋਂ 16 ਸਾਲ ਦੇ

ਪੂਰੀ ਰਾਤ.

ਨਚਨਾ ਤੇਰਾ done ਕਰਾ ਡੂਨ
ਆਜਾ ਨੀ fun ਕਰਾ ਡੂਨ
ਜੋ ਤੇਰਾ ਮਨ ਕਰਾ ਡੂਨ

ਪੂਰੀ ਰਾਤ

Party ਕਰਦੀ ਏ ਜੁੱਮੇ
ਯਾਰਾਂ ਦੇ ਗਲਾਂ ਨੂ ਚੂਮੇ
Disco ਦੇ floor ਉੱਤੇ
ਬੇਬੀ ਜੀ ਦਾ ਲੱਕ ਘੂਮੇ

ਰਾ ਨੀ ਹਿੱਲ ਜੁ ਮੇਰਾ
ਰਾ ਨੀ ਰੋਕੂ ਕਿਹਦਾ
ਤੇਰਾ ਯਾਰ ਸਪੇਰਾ
ਨਾਗਿਨ ਬਣਕੇ ਲਾਦੇ ਗੇਦਾ

ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ

Spin it ɾound baby
Get down on [C7]the ground baby
Spin it ɾound baby

Club ਮੈ ਆਯਾ couple entɾy
ਫਿਰ ਤੇਰੇ ਪੇ ਨਜ਼ਰੇ ਫਦਕੀ
Floor ਪੇ ਚਢ ਕੇ ਕਮਰ ਹੀਲਾ ਰੀ
ਕਮਰ ਪੇ ਮੇਰੀ ਆਖੇ ਖੱਦਕੀ
ਤੇਰੇ ɾight ਕੋ ਤੇਰੇ left ਕੋ
ਗੋਲ ਗੋਲ ਭੀ ਬਡਾ ਘੁਮਾ ਰੀ
ਮਛਹਲੀ ਰਾਣੀ ਝਟਪਟ ਕਰ ਰੀ
ਬਿਨ ਪਾਣੀ ਯੋ ਗੋਟੇ ਖਾ ਰੀ
ਜੋਡ਼ੀ ਆਪਣੀ tasty
ਮੈਂ ਕੇ ਕਹੂੰ ਤੂ ਚਰ੍ਰੀ ਹੈ
BP pin ਕੋ scan ਕਰਾ
ਮੁਝੇ baby blackberry ਹੈ
ਤੂਨੇ ਐਸੀ ਕਰਦੀ ਚੁਲ
ਹੋਯ ਮੇਰਾ ਸੂਧਬੂਧ ਘੁਲ
ਰੇ ਕਾਨ ਮੀਨ ਆਕੇ ਫੱਸ ਫੱਸ ਕਰ ਰੀ
ਹਵ ਕ੍ਯਾ ਕਿਹ ਰੀ ਹੈ

ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ

ਕਮਲੇ ਨੀ ਗੋਰੇ ਕਾਲੇ
ਦਿੱਲੀ ਤੋਂ UK ਵਾਲੇ
ਪਿਛਹੇ ਨੀ ਤੇਰੇ ਸਾਰੇ
ਸਾਰੇ ਨੇ ਤੱਕਦੇ ਤੈਨੂ
ਨਜ਼ਰਾਂ ਨਾਲ ਚਕਦੇ ਤੈਨੂ
ਔਖੇ ਬੜੇ ਲਗਦੇ ਮੈਨੂ

ਪੂਰੀ ਰਾਤ

ਸਾਰੇਯਾ ਨਾਲ ਲੜ ਲੂਗਾ
Club ਤੋਂ ਮੈਂ ਕੱਢ ਦੂਂਗਾ
ਜਿਹਦੀ ਸੀ ਫਸਾਯੀ ਪਿਹਲਾਂ
ਤੇਰੇ ਲਯੀ ਮੈਂ ਛੱਡ ਡੁੰਗਾ

ਰਾ ਨੀ ਹਿੱਲ ਜੁ ਮੇਰਾ
ਰਾ ਨੀ ਰੋਕੂ ਕਿਹਦਾ
ਤੇਰਾ ਯਾਰ ਸਪੇਰਾ
ਨਾਗਾਂ ਬਣਕੇ ਲਾਦੇ ਗੇਦਾ

ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ
ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇੜਾ ਗੇਦਾ

Spin it ɾound baby
Get down on [C7]the ground baby
Spin it ɾound baby
Get down on [C7]the ground baby
Đăng nhập hoặc đăng ký để bình luận

ĐỌC TIẾP