Gaur Naal

ਓ ਨਕ੍ਕੋ ਨੱਕ ਭਰੇਯਾ ਪੇਯਾ ਏ ਤੇਰੇ ਉੱਤੇ ਮਰੇਯਾ ਪੇਯਾ ਏ
ਨਕ੍ਕੋ ਨੱਕ ਭਰੇਯਾ ਪੇਯਾ ਏ ਤੇਰੇ ਉੱਤੇ ਮਰੇਯਾ ਪੇਯਾ ਏ
ਜਦੋਂ ਗਬਰੂ ਦੀ ਤੌਰ ਆਲਾ ਤੀਰ ਚਲਨਾ
ਨੀ ਦੇਖੀ ਤੈਨੂ ਵਾਰ ਵਾਰ ਡਿਸੁਗਾ
ਓ ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ

Habit ਆਂ ਨਾਲ Habit ਆਂ ਮਿਲਕੇ ਜ਼ਰਾ ਦੇਖਲੇ
ਗੋਰਿਯਾ ਬਾਹਾਂ ਨੂ ਗੱਲ ਪਾਕੇ ਜ਼ਰਾ ਦੇਖਲੇ
ਓ ਹਿਕ਼ ਨਾਲ ਲਾਕੇ ਜੱਟ ਰਖੂਗਾ ਨੀ ਗੋਰੀਏ
ਲੇ ਆ ਗਯਾ ਨੀ ਪੋਣੇ ਇਕ ਬੁੱਕਲ ਦਾ ਸੇਕ ਲੇ
ਮੇਰੇ ਹੁੰਦੇ ਤੈਨੂ ਕੋਯੀ ਮਾਰਾ ਦੇਖ ਜਾਏ
ਨੀ ਮੁੰਡਾ ਵਾਂਗ ਤਲਵਾਰ ਡਿਸੁਗਾ
ਓ ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਤਾਰਾ ਤਾਰਾ ਤਾਰਾ ਤਾਰਾ ਤਾਰਾ ਤਾਰਾ
ਨੀ ਵੈਲਪੁਨਾ ਭੁਲ ਚਲੇਯਾ ਵੈਲਪੁਨਾ ਭੁਲ ਚਲੇਯਾ
ਨੀ ਜੱਟ ਤੇਰੇ ਨੀ ਪ੍ਯਾਰ ਦਾ ਮਾਰਾ
ਨੀ ਵੈਲਪੁਨਾ ਭੁਲ ਚਲੇਯਾ
ਨੀ ਵੈਲਪੁਨਾ ਭੁਲ ਚਲੇਯਾ
ਨੀ ਜੱਟ ਤੇਰੇ ਨੀ ਪ੍ਯਾਰ ਦਾ ਮਾਰਾ

ਤੇਰੀ ਡੀਡ ਦਾ ਤੇ ਆਯਾ ਮੁੰਡਾ ਪਿਛੇ ਗੇੜੇ ਮਾਰਦਾ
ਪਾਕੇ ਰਿਹਨਾ ਤੈਨੂ ਦੱਸ ਕੀਤੇ ਜੱਟ ਹਾਰਦਾ
ਸੰਗ ਕੇ ਜੇ ਬੁੱਲੀਯਾ ਚ ਦੱਬ ਚੁੰਨੀ ਗੋਰੀਏ
ਨੀ ਰਿਹੰਦੀ ਕਾਹਤੋਂ ਪਿਛੇ ਮੁੱਲ ਮੋਡ ਤੂ ਵੀ ਪ੍ਯਾਰ ਦਾ
ਕੀਤੇ 5 ਮਿਨਿਟ ਵਾਸ੍ਤੇ ਤੂ ਅੱਖਾ ਬੰਦ ਕਰੀ
ਦੇਖੀ ਤੈਨੂ ਤੇਰਾ ਯਾਰ ਡਿਸੁਗਾ
ਓ ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ

ਮਨੀ ਦਾ ਏ ਸ਼ੁਰੂ ਤੋਂ ਹੀ Loyal Blood ਨੀ
ਆਕੇ ਨਾਲ ਬੇਹਿਜਾ ਡਰ ਫਾਲਤੂ ਦਾ ਛਡ ਨੀ
ਤੇਰੇ ਨਾਲ ਬ੍ਯਾ ਨਾ ਨੀ ਕਰਾ ਦੂ ਜੱਟ ਜਾਂਦਾ
ਮੁੱਕ ਜਾਣਾ ਸਾਹ ਪਰ ਕਰਦਾ ਨਾ ਅੱਡ ਨੀ
ਤੇਰੇ ਸ਼ਿਅਰ ਦੀ ਮੰਦੀਰ ਇਕ ਪੈਸੇ ਗੋਰੀਏ
ਤੇਰੇ ਸ਼ਿਅਰ ਦੀ ਮੰਦੀਰ ਇਕ ਪੈਸੇ ਗੋਰੀਏ
ਨੀ ਕੱਲਾ ਖਡ਼ਾ ਸਰਦਾਰ ਡਿਸੁਗਾ
ਓ ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਓ ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
ਗੌਰ ਨਾਲ ਗੌਰ ਨਾਲ ਦੇਖੀ ਬਲੀਏ
ਨੀ ਤੈਨੂ ਜੱਟ ਚੋ ਪ੍ਯਾਰ ਡਿਸੁਗਾ
Đăng nhập hoặc đăng ký để bình luận

ĐỌC TIẾP