Game Over

Yeah Proof

Game Over ਪਾਯੀ ਦੀ ਫਿਰਦੀ ਦਿਓਰ ਕੁੜੇ
Game Over ਕੱਦੀ ਜੱਟ ਨੇ ਵੀ ਤੌਰ ਕੁੜੇ
Game Over ਪੂਰਾ ਕਮਬਦਾ ਫ੍ਲੋਰ ਕੁੜੇ
Game Over Game Over Game Over Over Over

ਵੈਗਨ ਦੇ ਵਿਚ ਕਿਹੰਦੇ ਲੋਕਿ
ਨਾਰ ਜੱਟ ਦੀ ਔਂਦੀ ਆਏ
ਜਦ ਮੇਰੇ ਵੱਲ ਦੇਖੇ
ਓ ਹਟਾਣ ਨਾਲ ਹਾਰ੍ਟ ਬਨੌਂਦੀ ਆਏ

ਰੱਬ ਨੇ ਦਿੱਤਾ ਬਾਹਲਾ
ਤੈਨੂ ਹੁਸਨਾ ਦੀ ਨਾ ਤੋਡ਼ ਕੁਦੇ
ਨੀ ਨਖਰੇ ਦੀ Percentage ਜ਼ਯਾਦਾ
ਥੋਡੀ ਗੁੱਸਸੇਖੋਰ ਕੁਦੇ

Game Over ਤੇਰੀ ਕਾਰ ਮਰ੍ਸਿਡੀਸ ਕੁੜੇ
Game Over ਵਿਚ ਔਜਲੇ ਦੀ ਸੀਡੀ ਕੁੜੇ
Game Over ਮੇਰੇ ਪਿਛਹੇ ਲੇਪ੍ਡ ਇਸਾ
Game Over Game Over Game Over Over Over

ਮੋੜ’ਆਂ ਤੋਂ ਚੋਰੀ ਗੋਰੀ ਨੇ
ਤੌਰ ਕਰੀ ਆ ਦੇਖੋ
ਟਿੱਕਾ ਲਯਾ ਨੀ ਕਲਾ
ਇਕ ਗਲਤੀ ਹੋਰ ਕਰੀ ਆ ਦੇਖੋ

ਮੁੰਡੇ ਨੇ ਹੁੰਦੇ ਨੇ ਗੁੰਡੇ
ਕਾਲ ਦੇ ਜਾਵਕ ਤਾਂ ਹੀ
32 ਤੋਂ 45 ਚੰਗੇ ਮੈਂ
ਬੋਰੇ ਕਰੀ ਆਏ ਦੇਖੋ

Game Over ਵੇਨ ਇ ਪੁੱਲ ਉਪ ਵਿਤ ਮਾਇ ਗਾਂਗ ਇਸਾ
Game Over ਤੇਰਾ ਕਾਲੀ ਦਾ ਸ੍ਲੈਂਗ ਕੁੜੇ
Game Over ਬਾਹਲੀ ਕਾਇਮ ਲੱਗੇ ਡੈਮ ਇਸਾ
Game Over Game Over Game Over Over Over

ਤੇਰੇ ਯਾਰ ਯਾਰ ਨੇ ਫਾਕੇ
ਗੇਹਦੀ ਹੁੰਨੇ ਮਾਰ ਮਾਰ ਨਾ ਦੇਖ
ਵੇ ਮੈਂ ਤੇਰੀ ਰੀਚ ਤੋਂ ਬਾਹਰ
ਜੱਟਾ ਮੈਨੂ ਬਾਰ ਬਾਰ ਨਾ ਦੇਖ

ਮੇਰੇ ਨਾਲ ਬੋਲ ਬੂਲ ਨਾ ਜਾ
ਐਵੇਂ ਮੇਰੇ ਕੋਲ ਕੂਲ ਨਾ ਆ
ਮੈਂ ਕਿਹਾ ਗੁੱਸੇ ਜਿਹੀ ਨਾ ਹੋਯ ਕਰ
ਬਸ ਪ੍ਯਾਰ ਪ੍ਯਾਰ ਨਾਲ ਦੇਖ

ਗੋਰੀ ਗਰਦਾਨ ਤੇਰੀ ਜਿਹਤੋਂ
ਤੇਰੇ ਬਾਲ ਜਾਂਦੇ ਨੇ ਤਿਲਕ ਕੁੜੇ
ਪਿਛਹੇ ਚਹਦ ਦਾ ਕਾਟਨ ਸਾਚੀ
ਨੇਚਰ ਤੇਰਾ ਸਿਲ੍ਕ ਕੁੜੇ

ਆਂਖ ਤੇਰੀ ਨੇ ਖੇਲੇਯਾ ਮੈਨੂ
ਮੈਂ ਵੀ ਅਡੀਏ ਕਰਦਾ ਕਿ
ਮੇਲ ਤੇਰਾ ਤੇ ਮੇਰਾ ਕੁਡੀਏ
ਸ਼ੁਗਰ ਦੇ ਨਾਲ Indian Tea

Game Over ਅੱਲਾਹ ਖੂਬ ਖੂਬਸੂਰਤੀ ਆਏ
Game Over ਤੰਗ ਬਖਿਯਾਨ ਤੋਂ ਕੂੜ੍ਤੀ ਆਏ
Game Over ਟੇਂਨੂ ਕਿਹਦੀ ਦੱਸ ਗੂਡਤੀ ਆਏ
Game Over Game Over Game Over Over Over

Yeah Proof!
Log in or signup to leave a comment

NEXT ARTICLE