ਹਾਂ ਹਾਂ ਹਾਂ
ਹੋ ਸੋਚੀ ਪਈ ਐ ਨਿੱਤ ਹੀ
ਜਿਸ ਨੂੰ ਸੋਚ ਸੋਚ ਕੇ
ਹਾਏ ਸੋਚੀ ਪਈ ਐ ਨਿੱਤ ਹੀ
ਜਿਸ ਨੂੰ ਸੋਚ ਸੋਚ ਕੇ
ਸ਼ਾਇਦ ਨੀਂ ਇਸ ਮਸਲੇ ਦਾ
ਕੋਈ ਹੱਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਜੇ Coffee ਪੀ ਲੈ ਕਿਧਰੇ
ਸਾਡੇ ਨਾਲ ਦਿਲੋਂ
ਜੇ ਸੱਚ ਮੁੱਚ ਹੀ ਕਿੱਤੇ
ਪੁੱਛ ਲੈ ਸਾਡਾ ਹਾਲ ਦਿਲੋਂ
ਸੱਚ ਮੁੱਚ ਹੀ ਕਿੱਤੇ
ਪੁੱਛ ਲੈ ਸਾਡਾ ਹਾਲ ਦਿਲੋਂ
ਜਿਹੜਾ ਸਾਡੀ
ਜਿਹੜਾ ਸਾਡੀ ਜ਼ਿੰਦਗੀ ਵਿਚ
ਕਦੇ ਆਇਆ ਹੀ ਨੀ
ਸੋਂਹ ਰੱਬ ਦੀ ਕੋਈ ਐਸਾ
ਸੋਹਣਾ ਪਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਹਾਂ ਹਾਂ ਹਾਂ
ਸਾਰੀ ਦੁਨੀਆਂ ਛੱਡ ਕੇ
ਮੇਰਾ ਪੱਖ ਲੈ ਜੇ
ਸੂਰਮਾ ਬੰਨ ਜਾਉ
ਅੰਖੀਆਂ ਦੇ ਵਿਚ ਰੱਖ ਲੈ ਜੇ
ਸੂਰਮਾ ਬੰਨ ਜਾਉ
ਅੰਖੀਆਂ ਦੇ ਵਿਚ ਰੱਖ ਲੈ ਜੇ
ਅੱਜ ਜੇ ਦੇਦੇ ਸਾਥ
Happy Raikoti ਦਾ
ਸੋਨੇ ਨਾਲੋਂ ਸੋਹਣਾ
ਸਾਡਾ ਕੱਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਸ਼ੀਸ਼ੇ ਨਾਲੋਂ ਸਾਫ
ਜਿਵੇਂ ਤੇਰਾ ਮੁੱਖੜਾ ਨੀਂ
ਜੇ ਦਿਲ ਵੀ ਐਦਾਂ ਕਰ ਲੈ
ਕੁੜੀਏ ਗੱਲ ਬਣ ਜਾਏ
ਕੁੜੀਏ ਗੱਲ ਬਣ ਜਾਏ
ਕੁੜੀਏ ਗੱਲ ਬਣ ਜਾਏ