Gaddi

ਗੱਡੀ 100 ਦੀ speed
Babbu Maan on repeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ
ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ

ਖੜ ਕੇ ਦੇਖੇ ਦੀ ਦੁਨਿਯਾ
ਗੱਡੀ ਦੀ ਵਿਂਡੋ ਨੀ ਖੁਲਿਆ
Base ਵਧਾ ਕੇ, Ray Ban ਲਾਕੇ
ਲੌਂਦੇ ਗੇਡਿਆ ਤੇ ਵੇਖੀ ਕੂਡਿਆ
ਦੂਰੋਂ ਦਿੱਸਦੀ LED
High beam ਨਾਲੇ ਛੱਡ ਦੀ
Road ਚੀ ਚੀ ਕਰਦੀ
ਨਾਲੇ ਪੋਲੀਸ ਭੀ ਮੁੰਡੇਆ ਤੋ ਡਰਦੀ
ਨਾ ਕੋਯੀ ਰੋਕੇ ਟੋਕ ਨਾਲੇ ਕਰਦੇ ਨੀ ਪਰਵਾਹ
ਲਾਕੇ Babbu Maan ਲੈਂਦੇ ਉਕਚੀ ਵੇ ਵਜਾ
ਫੋਨ ਵੱਜਦੇ ਕਿਹੰਦੇ
ਰਾਤੀ ਪੀਣ ਦਾ ਸੀਨ ਬਣਾ
ਲ ਲੀ ਬੋਤਲ ਮੈਂ ਚੁਲ੍ਹੇ ਮੁਰਗੀ ਚੜ੍ਹਾ
ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ
ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ

Raftaar!
ਗੱਡੀ ਮੇਰੀ black on [C7]black
ਮਾਰੂ drake ਓਂ tɾack
ਕਰੂ tap on [C7]that
ਸਾਰੇ ਬੋਲੇ RAA —
ਜਿਸ ਗਾਨੇ ਪੇ ਆਯਾ ਕਰੇ swagger ɾed
ਗੱਡੀ ਕਰੁਣ slow ਮੈਂ maneuver
Flow ਆਯਾ ਮੈਂ ਉਪਰ ਯਾਹ
S-Class ਮੇਰੇ ਪਾਸ ਔਰ chauffeur
ਤਬ ਭੀ ਮੈਂ ਖੁਸ਼ ਲੇਕੇ Auto [C7]ਯਾ Uber
ਮੂੰਹ ਪਰ ਬੋਲੂਂ ਕ੍ਯੂਂਕਿ ਫਨ Babbu ਭਾਈ ਕਾ
ਗੱਡੀ ਪਿਛਹੇ ਏਕ ਓਮਕਾਰ ਲਿਖਾਯੀ ਦਾ
ਮਾਨ ਕਰੀਦਾ ਪਰ ego ਨੀ ਦਿਖਾਯੀ ਦਾ
ਬੁੱਕਾ ਨੀ ਕਰੀਦਾ
ਕਲਾ ਪੈਸਾ ਨੀ ਕਮਾਯੀ ਦਾ
ਨਾਹ!
ਥਾਂਹੀ ਫਰ੍ਕ ਨੀ ਪੈਂਦਾ
ਥੱਲੇ ਨੀ ਅਔਉਣਾ ਮੈਂ ਸ਼ਰਤ ਲਾ ਕਿਹੰਦਾ
ਕਿ ਜਾਣੇ ਨਿਯਾਣੇ ਯੇਹ ਸਿਰ੍ਫ ਨੀ ਗਾਨੇ
ਯੇਹ ਖੂਨ ਹੈ ਮੇਰਾ ਜਿਹਦਾ ਵਰਕਾ ਤੇ ਵਿਹਿੰਦਾ
ਲੇ ਚੱਕ...

ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ
ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ

ਕਾਰ ਵਿਚ ਬਾਰ ਬਣਯੀ ਦੀ
ਲਗੀ ਸੀਡੀ ਬੱਬੂ ਬਈ ਦੀ
ਪੌਣਾ ਭੰਗਦਾ ਬਈ ਜੀ
ਤੋਨੂ ਸੋਂਹ ਲੱਗੇ ਥੋਡੀ ਮਾਈ ਦੀ
ਲੇਬਲ black black
ਉਚੀ ਵੱਜਦਾ deck deck
ਅਖਾਂ ਨਾ ਹੁੰਦੇ ਨੇ ਕਮ
ਸਾਨੂ ਲੌਂਹੇ ਨੀ ਪੈਂਦੇ ਹੈ ਜੈਕ ਜੈਕ

ਲੇਬਲ black black
ਉਚੀ ਵੱਜਦਾ deck deck
ਅਖਾਂ ਨਾ ਹੁੰਦੇ ਨੇ ਕਮ
ਸਾਨੂ ਲੌਂਹੇ ਨੀ ਪੈਂਦੇ ਹੈ ਜੈਕ ਜੈਕ

ਆਪਣਾ ਐਦਾ ਹੀ ਹਨ ਫਿਰ!

ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ
ਗੱਡੀ 100 ਦੀ speed
Babbu Maan on [C7]ɾepeat
Fuel ਅੱਗ ਵਾਂਗੂ ਜਲਦਾ ਪੇਯਾ
ਗੱਡੀ drift ਕਰੀ ਜਾਵੇ
ਜਗ ਖਸਮਾ ਨੂ ਖਾਵੇ
ਧੁਆ ਏ ਟੈਰ ਦੇਖ ਕੱਢਦਾ ਪੇਯਾ
Log in or signup to leave a comment

NEXT ARTICLE