Future

ਹੁਣ Tattoo ਮੇਰੀ ਬਾਵਾਂ ਤੇ ॥
ਪੁਲਿਸ ਮੇਰੀ ਰਾਹਵਾਂ ਤੇ
Cocaine ਮੇਰੀ Ashtray ਚ
ਐਸ਼ ਕ੍ਰਾ ਮੈਂ ਬਚ Stage
ਮੇਰੀ ਜੀ ਸ਼ੌਕ ਚ Time ਨੀ
ਜਿਨ ਦੀਨਾ ਦਾ ਲਗਿਆ ਓਹਨੇ
ਦੀਨ ਤੋ ਹੋਰ ਕੋਇ ਕਮ ਨਾਇ॥
ਜਿਨਿ ਜਿਨਾ ਨਾਲ ਲਦਿਆ ਮੇਰੇ
ਨਾਲ ਲਦਨਾ ਹੁਂ ਕੋਇ ਚਾਈ ਨਾਈ
Jordan's ਮੇਰੇ ਪੈਰਨ ਚ
ਘੁਮਦਾ ਨੈਵ ਸਹਿਰਂ ਚ
Show ਕਰਨਾ ਕਮਾਵਾ ਲੱਖਾਂ
ਚ ਨਈ ਤੇ ਮੈਂ ਕਿਉੰ ਕ੍ਰਾ
ਸਿਖਾਵਨ ਤੇਨੁ ਮੁਖ
ਜੀਵਨ ਮੈਨ ਪੀਓ ਤੇਰਾ
ਉਦਯੋਗ ਮੇਰੀ ਤੋ ਦਰਦੀ
ਮੁਖ ਤੇਥੋ ਕਿਉੰ ਡਰਾ
ਮੈਂ ਤੇਰੀ ਕਿਉੰ
ਮੇਨੂ ਤੇਰੀ ਲੋਡ ਨਹੀ
ਸੋਹਣੁ ਨਚਦੀ ਜਿਮੇ ਮੋਰਨੀ॥
ਲਖ ਪਾਟਲਾ ਜਿਮ ਮੈਕਸਕੌਚ
ਕੋਈ ਸੀਮਾ ਨਹੀਂ ਮੇਨੂ ਬੋਲਦੀ
ਹੁਣ Future ਮੇਰੀ ਅੱਖਾਂ ਚ
Bank Accounts ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨੇ ਚ
ਲੇਹ ਲੇਕੇ ਫਿਰਦਾ ਮੈਂ ਹੱਥਾਂ ਚ
ਹੁਣ Future ਮੇਰੀ ਅੱਖਾਂ ਚ
Bank Accounts ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨੇ ਚ
ਲੇਹ ਲੇਕੇ ਫਿਰਦਾ ਮੈਂ ਹੱਥਾਂ ਚ

Gucci ਬੈਲਟ Versace ਸ਼ੇਡਜ਼
ਤੇਰੇ ਸਾਲ ਦੀ ਕਮਾਈ ਮੇਰੇ ਏਕ show ਦਾ ɾate
ਤੇਰਾ ਨਵਾ ਚਾਰ ਰੈਪ ਮੇਰੇ ਵਸ ਦਾ ਖੇੜ
ਨਵੀ Cd ਨਵਾਂ ਦਰ ਐਲਬਮ ਲੇਟ
ਬਨ ਦੀ ਨੀ ਗਲ ਮੁੰਡੇ
ਕਰਦੇ Rap Yaaran De
ਛੋਟੀ ਸੋਚ ਗਲਣ ਵਡਿਆਈਆਂ
Videos Ch ਰੈਂਟਲ ਗੱਡੀਆਂ
ਮੁੱਖ ਡੀਸਾ ਹਿੱਪ ਹੌਪ ਕੀ
ਵੇ ਮੁਖ ਨੋਟ ਕਮਾਏ
ਹੁਂ ਧੂਪ ਜੇਦੋ ਆਇ
ਨਵੀ ਗੱਦੀ ਵਿੱਚ ਰੇਬਨ ਪਾਇ
ਜੇਦੋ ਘੁੰਮਣ ਜਾਏ
ਮੇਰੇ ਡੈਡੀ ਜੀ
ਮੁੱਖ ਡੀਸਾ ਹਿੱਪ ਹੌਪ ਕੀ
ਕੈਲੀਫੋਰਨੀਆ ਦੀ ਗਲੀਆਂ ਚ
ਹੁਣ Future ਮੇਰੀ ਅੱਖਾਂ ਚ
Bank Accounts ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨੇ ਚ
ਲੇਹ ਲੇਕੇ ਫਿਰਦਾ ਮੈਂ ਹੱਥਾਂ ਚ
ਹੁਣ Future ਮੇਰੀ ਅੱਖਾਂ ਚ
Bank Accounts ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨੇ ਚ
ਲੇਹ ਲੇਕੇ ਫਿਰਦਾ ਮੈਂ ਹੱਥਾਂ ਚ
Đăng nhập hoặc đăng ký để bình luận

ĐỌC TIẾP