FRIEND ZONE

Desi Crew Desi Crew Desi Crew Desi Crew

ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਢਲਦੀ ਉਮਰ ਤਾ ਜਵਾਨੀ ਚੇਤੇ ਆਵੂ ਗੀ
ਦਿੱਤੀ ਹੋਈ ਪਿਆਰ ਦੀ ਨਿਸ਼ਾਨੀ ਚੇਤੇ ਆਵੁਗੀ
ਲੱਗਣ ਰਕਾਨੇ ਦਿਨ ਰਾਤ ਮਹਿਫਿਲਾ
ਬੋਤਲਾ ਪੈ ਬੋਤਲਾ ਮੁਕਾਯੀ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ

ਵਾਰ ਦਿਆਂ ਜਾਣਾ ਵਫ਼ਾ ਡਾਰ ਹੁੰਦੇ ਆ
ਤਾਇਓ ਹਰ ਫੋਟੋ ਵਿਚ ਯਾਰ ਹੁੰਦੇ ਆ
ਮੇੜੇ ਮਾੜੇ ਜਿਨਾਂਦੇ Mandeep Maavi
ਮਿੱਤਰਾ ਦੀ ਗੱਡੀ ਵਿੱਚੋ ਬਾਰ ਹੁੰਦੇ ਆ
ਹੱਸ ਕੇ ਜੇ ਮਿਲੇ ਬੰਦਾ ਸਾਫ ਦਿਲ ਦਾ
ਬਿਨਾਂ ਜਾਤ ਪੁੱਛੇ ਗਾਲ ਲਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ

Magzine ਵਿਚ 15 ਦੇ ਤੁੰਨੀਆਂ
ਬੰਬ ਯਾਰ ਰੱਖਦੇ ਨਾ ਡੱਬਾ ਸੁਨੀਆਂ
ਸੱਚੇ ਯਾਰ ਯਾਰ ਦੀ ਇਜੱਤ ਕਜਦੇ
ਅਲੜਾ ਨੂੰ ਕਜਦੀਆਂ ਜਿਵੇ ਚੁੰਨੀਆਂ
ਯਾਰੀ ਪਿੱਛੇ Anti ਬੜੇ ਲੋਗ ਕਰ ਲੈ
ਅਸਲਾ ਲੈ ਸੰਸਾ ਤੇ ਚੜਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ

ਜ਼ਿੰਦਗੀ ਨੂੰ ਜਾਵਾਂਗੇ ਨੀਂ ਟੌਰ ਨਾਲ ਮਨਾਕੇ
ਥੋਡੀ ਥੋੜੀ ਮਰਜ਼ੀ ਚਲਾਉਂਦੇ ਜੱਟ ਜਾਣਕੇ
ਕਿਹੋ ਜੇ ਜ਼ਹਿਕੇ ਜਾਕੇ ਦਿਨ ਜੱਟ ਨੇ ਕਟਦੇ
ਲੰਡਣ ਤੋਂ ਚੰਡੀਗੜ੍ਹ ਦੇਖੀ ਕਦੇ ਆਣਕੇ
ਕਿਨੂੰ ਕਿਨੂੰ ਕਿਹਾ ਦੱਸਿਆ ਵਿਹਾ ਕੇ ਖੜਾਂਗੇ
ਬੜਿਆ ਨੂੰ ਲਾਰੇ ਜੇਹਾ ਲਈ ਜਾਣਿਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ
ਦਿਲ ਦੇ ਫਰੇਮ ਚ ਰੱਖਾਂ ਗੇ ਜੜਕੇ
ਯਾਰਾ ਨਾਲ ਫੋਟੋ ਆ ਖਿਚਾਈ ਜਾਣੇ ਆ
Đăng nhập hoặc đăng ký để bình luận

ĐỌC TIẾP