Fresh

ਲੋ ਜੀ ਕਹਾਣੀ ਉਸ ਫੋਜੀ ਵੀਰ ਦੀ
ਜਿਹੜਾ ਆਪਣੀ ਘਰਵਾਲੀ ਤੋਂ ਤੰਗ ਆ ਕ ਫਰਾਰ ਹੋ ਜਾਂਦਾ
ਤੇ ਓਹਦੀ ਘਰਵਾਲੀ ਉਣੁ ਕਿਵੇਂ ਯਾਦ ਕਰਦੀ ਏ
ਪਿਆਰ ਨਾਲ ਸੁਨ ਕ ਜਰਾ
Garry Sandhu , GV

ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ

ਕੱਮ ਤੋਹ ਆਕੇ ਤੁਦਕੇ ਲੌਂਦਾ, ਮੈਰ ਜਾਣਾ ਮੈਨੂ ਚੇਤੇ ਔਉਂਦਾ

ਤੋਧ ਬੁਰਕੀਆ ਮੁਹ ਵਿਚ ਪੌਂਡਾ, ਤੋਧ ਬੁਰਕੀਆ ਮੁਹ ਵਿਚ ਪੌਂਡਾ
ਹੁਣ ਕਿ ਗੋਲਾ ਬਚ ਗੇਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ

ਪੈਸੇ ਫੋਜੀ ਬਹੁਤ ਕਮੌਂਡਾ, ਲਾਂਭਿਯਾ ਚੌਦੀਆ ਸ਼ਿਫ੍ਟ'ਆਂ ਲੌਂਦਾ

ਚੋਰੀ ਚੋਰੀ ਪਿੰਡ ਨੂ ਪੌਂਡਾ, ਚੋਰੀ ਚੋਰੀ ਪਿੰਡ ਨੂ ਪੌਂਡਾ
ਪਤਾ ਲੋਕਾਂ ਤੋਹ ਲਗ ਗਯਾ, ਮੈਨੂ ਪਤਾ ਲੋਕਾਂ ਤੋਹ ਲਗ ਗਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ

ਫੋਜੀ ਕਰ ਗੇਯਾ ਖਤਮ ਕਹਾਣੀ, ਘਰ ਵਿਚ ਮੂਕ ਗਯਾ ਰਾਸ਼ਨ ਪਾਣੀ

ਦੋ-ਤੀਨ ਬਕਛੇ ਕੂਦੀ ਨਿਯਾਨੀ, ਦੋ-ਤੀਨ ਬਕਛੇ ਕੂਦੀ ਨਿਯਾਨੀ
ਪਤਾ ਨਹੀਂ ਕੀਤੇ ਪਾਜ ਗੇਯਾ, ਮੈਨੂ ਕੱਲੀ ਨੂ ਐਥੇ ਛਡ ਗੇਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ
ਕੋਈ ਮੋਢ਼ ਲੇ ਆਓ ਨੀ, ਫੋਜੀ ਮੇਰਾ ਪਜ ਗੇਯਾ, fresh ਈ ਮੇਰਾ ਪਜ ਗੇਯਾ
Đăng nhập hoặc đăng ký để bình luận

ĐỌC TIẾP