Ruby Khurana and Desi Crew
With ਗਾਣਾ allow wax on choose
Top shop jean ਸੀਣ high heal ਵਿਚ
ਮੈਂ ਤਾਂ ਅੱਗ ਲੱਗ ਦੀ ਸੀ
ਜਾਂਦੀਆਂ ਸੀ ਨਾਲ ਜੋ ਸਹੇਲੀਆਂ
ਮੈਂ ਓਹਨਾ ਤੋਹ ਅਲੱਗ ਲੱਗਦੀ ਸੀ
ਜਦੋਂ ਮਾਰੀ ਮੈਂ break
ਓਹਨੂੰ ਕਿੱਤਾ overtake
ਓਹਨੂੰ ਲੱਗਿਆ ਮੈਂ ਕਰ ਗਈ ਦਗਹ
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਾਰਗਾਯੀ ਨਸ਼ਾ
ਮੁੰਡਾ ਉਹੀ ਗੱਬਰੂ ਹੋਖ ਮੇਰੇ ਰੂਬਰੂ
ਮੇਰੇ ਉੱਤਤੇ ਹੋ ਗਿਆ ਫਾਇਦਾ
Desi Crew, Desi Crew
Desi Crew, Desi Crew
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਾਰਗਾਯੀ ਨਸ਼ਾ
ਮੁੰਡਾ ਉਹੀ ਗੱਬਰੂ ਹੋਖ ਮੇਰੇ ਰੂਬਰੂ
ਮੇਰੇ ਉੱਤਤੇ ਹੋ ਗਿਆ ਫ਼ਿਦਾ
ਹੋਇ ਸੀ ਹੈਰਾਨੀ ਓਦੋ ਚੱਲ ਗਿਆ ਵਾਰ
ਜਦੋਂ ਮੇਰੀਆਂ ਓ ਅੱਖਾਂ ਦੇ
I know very well ਓਹਦੇ ਪਿੱਛੇ ਦਿਲ ਤੜਕੇ
ਕੁੜੀਆਂ ਹੈ ਲੱਖਾਂ ਦੇ
ਕੁੜੀਆਂ ਹੈ ਲੱਖਾਂ ਦੇ
ਮੈਨੂੰ ਪੂਰੀ ਹੈ ਗੁਰੰਟੀ
ਕੇ ਓ ਮੇਰੇ ਪਿੱਛੇ ਸੈਂਟੀ
ਕਹਿੰਦਾ ਦੁਨੀਆਂ ਦੀ ਨਾਇਯੋ ਪ੍ਰਵਾਹ
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਾਰਗਾਯੀ ਨਸ਼ਾ
ਮੁੰਡਾ ਉਹੀ ਗੱਬਰੂ ਹੋਖ ਮੇਰੇ ਰੂਬਰੂ
ਮੇਰੇ ਉੱਤਤੇ ਹੋ ਗਿਆ ਫ਼ਿਦਾ
ਗੱਬਰੂ ਤੇ ਨਾਮ ਵਾਲੀ ਦਿਲ ਚ ਫਲੈਮੇ ਹੈ
ਰਬ ਕੋਲੋਂ ਓਹਨੂੰ ਕਰਨਾ ਮੈਂ ਕਲੈਮ ਹੈ
Trending ਚ ਰਹਾਂਡਾ ਧਰਤੀ ਇਸ name ਹੈ
ਫੂਲੀਆਂ ਦੇ ਵਿਚ ਪਾਵੇ ਓਹਦਾ ਹੀ ਫੇਮ ਹੈ
ਬੋਲੀਆਂ ਕੀ ਮੇਰੇ ਨਾਲ ਕਰੂਗਾ ਵਫ਼ਾ
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਾਰਗਾਯੀ ਨਸ਼ਾ
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਰਗਾਯੀ ਨਸ਼ਾ
ਮੁੰਡਾ ਉਹੀ ਗੱਬਰੂ ਹੋਖ ਮੇਰੇ ਰੂਬਰੂ
ਮੇਰੇ ਉੱਤਤੇ ਹੋ ਗਿਆ ਫ਼ਿਦਾ
ਨੀ ਤੂੰ ਹੁੰਦਾਲਾ ਨਾ ਕਹਿੰਦਾ
ਹੀਰੀਆਂ ਦੇ ਨਾਲ ਤੈਨੂੰ ਕਰ ਦੂੰਗਾ less ਨੀ
ਜੋ ਭੀ ਕਰਨ ਮੈਂ ਡਿਮਾਂਡ
ਕਰਦਾ ਨੀ ignore ਪੂਰੀ ਕਰੇ ਫਰਮੇਸ਼ ਨੀ
ਕਰੇ ਫਾਰਮੇਸ਼ ਨੀ
ਬਣ ਗਏ life line miss ਕਰਦੀ ਦਿਤੀ sign
ਜਿੰਦ ਓਦੇ ਨਾਮ ਦਿੱਤੀ ਲਿਖਵਾ
ਕੁੜੀ ਨਵਾਬੀ ਮੈਂ ਮੇਰੇ ਨੈਣ ਸ਼ਾਰਾਬੀ
ਓਹਦੇ ਦਿਲ ਉਤਹਿ ਕਰਗਾਯੀ ਨਸ਼ਾ
ਮੁੰਡਾ ਉਹੀ ਗੱਬਰੂ ਹੋਖ ਮੇਰੇ ਰੂਬਰੂ
ਮੇਰੇ ਉੱਤਤੇ ਹੋ ਗਿਆ ਫ਼ਿਦਾ