Fashion

ਇੱਕ ਗੋਰਾ ਰੰਗ ਦੂਜਾ ਰਹੇ fashion ਆਂ ਚ
ਉੱਤੋਂ ਨੱਖਰੇ ਦੀ ਕਰੀ ਜਾਵੇ ਅੱਤ ਨੀ
ਮਾਰ ਤੇ ਵਪਾਰ ਨੀ ਤੂੰ ਹੁਸਨ ਖਲਾਰ
ਨੀ ਤੂੰ businessਕਰ ਦਿੱਤੇ ਠੱਪ ਨੀ
ਤੇਰੀ walk ਤੇਰੀ talk ਬੜੀ grand
Walk ਤੇਰੀ talk ਬੜੀ grand
ਤੂੰ ਨੀਰੀ fashion [C7]ਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashion [C7]ਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand [Bm]ਤੂੰ ਨੀਰੀ

Gucci ਵਾਲੇ ਤੈਨੁੰ ਹਾਏ ਲਭਦੇ ਨੀ ਫਿਰਦੇ
Prada ਵਾਲੇ ਕਰਦੇ ਨੇ Tweet ਨੀ
Singer ਵੀ ਸਾਰੇ ਹੋ ਗਏ ਤੇਰੇ ਨੀ ਦੀਵਾਨੇ
ਤੇਰੀ beauty ਊਤੇ ਲਿਖਦੇ ਨੇ ਗੀਤ ਨੀ
ਤੂੰ producer ਆਂ ਦੇ ਲੂੱਟ ਲੈ ਨੀ ਚੈਨ
Producer ਆਂ ਦੇ ਲੂੱਟ ਲੈ ਨੀ ਚੈਨ
ਤੂੰ ਨੀਰੀ fashion [C7]ਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashionਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand [Bm]ਤੂੰ ਨੀਰੀ

ਜਿਸ ਦਿਨ ਤੂੰ ਮਾਰੀ Bollywood ਵਿੱਚ entɾy
ਸਾਰੇ ਨੀ ɾecord ਜਾਣੇ ਟੁੱਟ ਨੀ
ਰਹਿੰਦਿਆਂ ਨੇ ਸੜਦੀਆਂ ਵਿੱਚੋ ਵਿੱਚ ਡਰਦੀਆਂ
Offerਆਂ ਨਾ ਜਾਣ ਕਿਤੇ ਛੁੱਟ ਨੀ
ਜਿਸ ਦਿਨ ਤੂੰ ਮਾਰੀ Bollywood ਵਿੱਚ entɾy
ਸਾਰੇ ਨੀ ɾecord ਜਾਣੇ ਟੁੱਟ ਨੀ
ਰਹਿੰਦਿਆਂ ਨੇ ਸੜਦੀਆਂ ਵਿੱਚੋ ਵਿੱਚ ਡਰਦੀਆਂ
Offerਆਂ ਨਾ ਜਾਣ ਕਿਤੇ ਛੁੱਟ ਨੀ
ਤੂੰ ਬਜਾ ਗਈ ਏਂ ਗੂਰੂ ਦਾ ਵੀ band
ਤੂੰ ਬਜਾ ਗਈ ਏਂ ਮਿੱਤਰਾਂ ਦਾ band
ਤੂੰ ਨੀਰੀ fashion [C7]ਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand
ਤੂੰ ਨੀਰੀ fashion [C7]ਕੁੜੀਏ fashion [C7]ਕੁੜੀਏ
ਤੈਨੂੰ-ਵੇਖ-ਵੇਖ ਚਲਦੇ ਨੇ brand [Bm]ਤੂੰ ਨੀਰੀ
Đăng nhập hoặc đăng ký để bình luận

ĐỌC TIẾP