Fallin Apart

ਪਾ ਵੀ ਬੈਠੀ ਆਂ
ਗਵਾ ਵੀ ਬੈਠੀ ਆਂ
ਤੂੰ ਤਾਂ ਤੁੱਰ ਗਿਆ
ਮੈਂ ਤਾਂ ਵੀ ਬੈਠੀ ਆਂ
ਦੋ ਅੱਖਰ ਤੇਰੇ
ਵੇ ਕੈਦ ਨਾਲੇ
Tattoo ਗੁੱਟ ਤੇ
ਬਣਾ ਵੀ ਬੈਠੀ ਆਂ
ਰਾਤਾਂ ਦਾ ਕੀ ਐ
ਲੰਗਉਂਦੀ ਰਹਿੰਦੀ ਐ
ਵੇ ਦੀਵੇ ਬਾਲ ਕੇ
ਬੁਝਾਉਂਦੀ ਰਹਿਣੀ ਐ
ਤੇਰੀ ਮੰਗ ਦੇ
ਵੇ ਕਾਲੇ ਰੰਗ ਦੇ
ਵੇ ਪਾਉਣੇ ਤਾਂ ਕੀ ਮੈਂ
ਸਿਵਾਉਂਦੀ ਰਹਿਣੀ ਐ
ਵੇ ਸਾਰੇ ਸੂਟਾ ਚ
ਹਾਏ ਤੇਰੀ ਖੁਸ਼ਬੂ
ਮਹਿਕ ਨੀਂ ਗਈ
ਜਲਾ ਵੀ ਬੈਠੀ ਆਂ
ਪਾ ਵੀ ਬੈਠੀ ਆਂ
ਗਵਾ ਵੀ ਬੈਠੀ ਆਂ
ਤੂੰ ਤਾਂ ਤੁੱਰ ਗਿਆ
ਮੈਂ ਤਾਂ ਵੀ ਬੈਠੀ ਆਂ
ਓਹਦੇ ਤਰਲੇ
ਮੈਂ ਸਾਰੇ ਕਰ ਲਏ
ਰੁਸ ਵੀ ਲਈ
ਮਨਾ ਵੀ ਬੈਠੀ ਆਂ
ਮੇਰੇ ਵਾਂਗਰਾਂ
ਜ਼ਲੀਲ ਨਾ ਹੋਵੇ
ਜ਼ਖ਼ਮ ਦੇ ਗਿਆ
ਵੇ Heal ਨਾ ਹੋਵੇ
ਤੇਰੇ ਲਈ ਕੋਟੀਆਂ
ਜੇ ਬੁਣ ’ਦੀ ਆਂ ਤਾਂ
ਵੇ ਸੂਈ ਚੁੱਭ ਜਾਏ
ਤੇ Feel ਨਾ ਹੋਵੇ
ਹਵਾ ਦੇ ਵਰਗਾ
ਚੰਨਾ ਦੇ ਵਰਗਾ
ਤੂੰ ਵੱਗਦਾ ਰਹੇ
ਮੈਂ ਰਾਹ ਵੀ ਬੈਠੀ ਆਂ
ਪਾ ਵੀ ਬੈਠੀ ਆਂ
ਗਵਾ ਵੀ ਬੈਠੀ ਆਂ
ਤੂੰ ਤਾਂ ਤੁੱਰ ਗਿਆ
ਮੈਂ ਤਾਂ ਵੀ ਬੈਠੀ ਆਂ
ਓਹਦੇ ਤਰਲੇ
ਮੈਂ ਸਾਰੇ ਕਰ ਲਏ
ਰੁਸ ਵੀ ਲਈ
ਮਨਾ ਵੀ ਬੈਠੀ ਆਂ

ਵੇ ਤੂੰ ਤਾਂ ਹੋ ਗਿਆ ਐ
ਵੇ ਪਰਾਂ ਤੋਂ ਪਰਾਂ
ਉਡਾਰੀ ਲਾ ਗਿਆ ਐ
ਮੈਂ ਪਰਾਂ ਤੋਂ ਡਰਾਂ
ਵੇ ਤੇਰੇ ਮੂਹਰੇ ਆ
ਮੈਂ Dairy ਕਰਾਂ
ਤੂੰ ਕਿਵੇਂ ਛੱਡਿਆਂ
ਮੈਂ ਸ਼ਾਇਰੀ ਕਰਾਂ
ਨਿਭਾ ਕੇ ਫਰਜ਼ਾਂ
ਬਣਾਵਾਂ ਤਰਜ਼ਾ
ਲਿਖ ਵੀ ਲਿਆ
ਤੇ ਗਾ ਵੀ ਬੈਠੀ ਆਂ
ਪਾ ਵੀ ਬੈਠੀ ਆਂ
ਗਵਾ ਵੀ ਬੈਠੀ ਆਂ
ਤੂੰ ਤਾਂ ਤੁੱਰ ਗਿਆ
ਮੈਂ ਤਾਂ ਵੀ ਬੈਠੀ ਆਂ
ਓਹਦੇ ਤਰਲੇ
ਮੈਂ ਸਾਰੇ ਕਰ ਲਏ
ਰੁਸ ਵੀ ਲਈ
ਮਨਾ ਵੀ ਬੈਠੀ ਆਂ
Log in or signup to leave a comment

NEXT ARTICLE