ENEMY

ਯਾਰਿਆ

ਕਿਵੇਂ ਭੁਲ ਜਾਵਾਂ ਦਸ ਦੇ
ਤੇਰੇ ਨਾਲ ਜੋ ਗੁਜ਼ਰੇ ਦਿਨ
ਹੁਣ ਤੇ ਨਹਿਯੋ ਲੰਘਡਿਆ ਰਾਤਾਂ
ਚੈਨ ਨੂ ਹੁਣ ਤੇਰੇ ਬਿਨ

ਇਕ ਵਾਰੀ ਆਜਾ ਸੱਜਨਾ
ਘਰ ਫੇਰਾ ਪਾ ਜਾ
ਬਿਨ ਤੇਰੇ ਮਰ ਨਾ ਜਾਵਾਂ
ਮੁਖ ਤੇ ਦਿਖਲਾ ਜਾ

ਬਿਨ ਤੇਰੇ ਰੁਕ ਜਾਂਦੇ ਨੇ ਸਾਹ

ਯਾਰਿਆ .. go ahead and [Bm]leave
It won’t make a difference
ਯਾਰਿਯਾ cause I can wait for [Dm7]you [A7to [C7]see
With me and [Bm]you [A7its different
ਯਾਰਿਯਾ cause I want to [C7]know know know…
Was it for [Dm7]ɾeal?
Was it just me?
In love with the enemy

ਅੱਖੀਆਂ ਤੈਨੂੰ ਲਭਦਿਆ ਨੇ
ਕੀਨੁ ਦਿਲ ਦਾ ਹਾਲ ਸੁਣਾਵਾਂ
ਲਗ ਜਾ ਮੇਰੇ ਸੀਨੇ ਨਾਲ
ਤੈਨੂੰ ਮੈਂ ਕੋਲ ਬੁਲਾਵਾਂ

ਦਿਲ ਤਕਦਾ ਏ ਤੇਰਿਯਾ ਰਾਹਵਾਂ
ਦੇਹੰਦਾ ਏ ਸਦਵਾ
ਦਿਲ ਤਕਦਾ ਏ ਤੇਰਿਯਾ ਰਾਹਵਾਂ
ਦੇਹੰਦਾ ਏ ਸਦਵਾ

ਜ਼ਹਿਰ ਹਿਜਰ ਦਾ ਮੈਂ ਤਾ ਪਿਤਾ
ਤੂ ਮੇਰੇ ਨਾਲ ਚੰਗਾ ਨਹੀ ਕੀਤਾ

ਯਾਰਿਯਾ.. go ahead and [Bm]leave
It won’t make a difference
ਯਾਰਿਯਾ cause I can wait for [Dm7]you [A7to [C7]see
With me and [Bm]you [A7its different
ਯਾਰਿਯਾ cause I want to [C7]know know know…
Was it for [Dm7]ɾeal?
Was it just me?
In love with the enemy

You know you [A7messed up
You can see the pain in your eyes
Cause he can’t love you [A7like [F]I would
And we both know I’m ɾight
So when you [A7climb in his bed
Girl you’ll wish it was [Am7]me instead
That’s when..

ਬਿਨ ਤੇਰੇ ਰੁਕ ਜਾਂਦੇ ਨੇ ਸਾਹ

ਯਾਰਿਯਾ.. go ahead and [Bm]leave
It won’t make a difference
ਯਾਰਿਯਾ cause I can wait for [Dm7]you [A7to [C7]see
With me and [Bm]you [A7its different
ਯਾਰਿਯਾ cause I want to [C7]know know know…
Was it for [Dm7]ɾeal?
Was it just me?
In love with the enemy

Go ahead and [Bm]leave
It won’t make a difference
Cause I can wait for [Dm7]you [A7to [C7]see
With me you [A7was [Am7]different

Now that you’re gone gone… let me know
Was it for [Dm7]ɾeal?
Was it just me?
In love with the enemy
In love with the enemy

ਯਾਰਿਯਾ ਯਾਰਿਯਾ
Log in or signup to leave a comment

NEXT ARTICLE