ਖੁਸ਼ ਦਿਲੀ ਦਾ ਸ੍ਵੈਗ ਬਿੱਲੋ
ਆ ਗਯਾ ਤੇਰਾ Mista Baaz
Sharry Maan
ਇਕ ਵਾਰੀ ਬੋਲ approach ਦਿਖਾ ਦੀਏ
ਅੱਗ Chandigarh ਦਿਆ ਸਡ਼ਕਾਂ ਤੇ ਲਾ ਦੀਏ
Porsche ਤੇਰੀ ਦੇ gear ਦਾ ਡੇਯਾਣਗੇ ਬਲੀਏ
ਜੇ John Deere ਲੈਕੇ ਅੱਸੀ Sitko ਤੇ ਆ ਜਾਈਏ
ਇਕ ਵਾਰੀ ਬੋਲ approach ਦਿਖਾ ਦੀਏ
ਅੱਗ Chandigarh ਦਿਆ ਸਡ਼ਕਾਂ ਤੇ ਲਾ ਦੀਏ
Porsche ਤੇਰੀ ਦੇ gear ਦਾ ਡੇਯਾਣਗੇ ਬਲੀਏ
ਜੇ John Deere ਲੈਕੇ ਅੱਸੀ Sitko ਤੇ ਆ ਜਾਈਏ
Report ਪੂਰੀ ok ਵਿਚ ਜੜੇ ਕੋਕੇ
ਡਾਂਗਾ ਲੈਕੇ ਘੁਮਦੇ ਨੇ ਮਿਤ੍ਰਾ ਦੇ ਪਿੰਡ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
End ਬੰਦੇ, End ਬੰਦੇ
End ਬੰਦੇ, End ਬੰਦੇ
End ਬੰਦੇ, End ਬੰਦੇ
ਵੈਰੀ ਸਾਰੇ old ਨੇ ਯਾਰ ਸਾਰੇ gold ਨੇ
Hot ਕਯੀ cold ਨੇ ਸਾਰਿਯਾ ਕਾਬਾਲ ਦਿਯਾ
Shining star ਜਿਹੀ feeling ਆ ਬਾਰ ਜਿਹੀ
ਮਿਤ੍ਰਾ ਦੀ ਗੱਡੀ ਵਿਚ ਸਾਰਿਯਾ facility ਆਂ
ਵੈਰੀ ਸਾਰੇ old ਨੇ ਯਾਰ ਸਾਰੇ gold ਨੇ
Hot ਕਯੀ cold ਨੇ ਸਾਰਿਯਾ ਕਾਬਾਲ ਦਿਯਾ
Shining star ਜਿਹੀ feeling ਆ ਬਾਰ ਜਿਹੀ
ਮਿਤ੍ਰਾ ਦੀ ਗੱਡੀ ਵਿਚ ਸਾਰਿਯਾ facility ਆਂ
Kaptaan Kaptaan ਕਦੇ ਕਰਦਾ ਨੀ ਮਾਨ
ਪਰ ਵੱਡੇ ਵੱਡੇ feeler ਆਂ ਦੀ ਤੋਡ਼ ਦੇ ਆ ਹਿੰਦ ਬੰਦੇ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
ਅੱਸੀ ਕਿਤੋਂ ਕਰਦੇ belong [Am]ਬਲੀਏ
ਸਾਨੂ ਸਾਡੀ ਬੋਲੀ ਤੋ ਪਚਹਾਨ ਲੈਂਦੇ ਆ
ਯਾਰ ਕਿਹਕੇ ਸੱਤ ਦੇ ਆ ਮੋਗੇ ਆਲਾ ਨੀ
ਨੀ ਲੋਕਿ Sharry Mann Sharry Mann ਕਿਹੰਦੇ ਆ
ਯਾਰ ਮੇਰੇ ਯਾਰ ਮੇਰੇ ਚੀਨੇ ਬਲੀਏ
ਕੂਡਿਆ ਨੂ ਲਗਦੇ ਕਮੀਨੇ ਬਲੀਏ
ਗਿਰਗਿਟ ਵਾਂਗੂ ਨਾ ਵਟੌਂਦੇ ਰੰਗ ਨੀ
ਓਹਿਦਾੰ ਪਰ ਦਿਲ ਦੇ ਰੰਗੀਲੇ ਬਲੀਏ
ਹੋਰ ਕੋਯੀ ਚੀਜ਼ ਚਾਹੀਦੀ ਤਾਂ ਦੱਸ ਦੇ
ਥੋਡੀ ਨਾ ਏ ਮਿਤ੍ਰਾ ਦੀ ਦਿਲ ਦੇਣ ਤੋਂ
ਦੋ ਚੀਜ਼ਾਂ ਤੋ ਨੀ ਮੇਰੇ ਯਾਰ ਭੱਜਦੇ
ਜਾਂ ਦੇਣ ਤੋਂ ਤੇ ਨਾਲੇ ਬਿੱਲ ਦੇਣ ਤੋਂ
Soft ਨੀ ਕੱਬੇ ਬਾਹਲੇ ਬਲੀਏ ਬਟਿੰਡੇ ਆਲੇ
ਜਿਹੜੇ ਜਿਹਦੇ ਸ਼ੋੰਕ ਪਾਲੇ ਖਤਰੇ ਦੀ ਵਾਇਬ ਨੇ
American gun ਰਖੀ ਤੌਰ ਪੂਰੀ ਦੋਨੇ ਰਖੀ
ਮੈਂ ਚੀਜ਼ fun ਰਾਖੀ ਬਾਕੀ ਚੀਜ਼ਾਂ ਸਾਇਡ ਨੇ
Soft ਨੀ ਕੱਬੇ ਬਾਹਲੇ ਬਲੀਏ ਮੋਹਾਲੀ ਆਲੇ
ਜਿਹੜੇ ਜਿਹਦੇ ਸ਼ੋੰਕ ਪਾਲੇ ਖਤਰੇ ਦੀ ਵਾਇਬ ਨੇ
American gun ਰਖੀ ਤੌਰ ਪੂਰੀ ਦੋਨੇ ਰਖੀ
ਮੈਂ ਚੀਜ਼ fun ਰਾਖੀ ਬਾਕੀ ਚੀਜ਼ਾਂ ਸਾਇਡ ਨੇ
ਛਹੇਤੀ ਕਿੱਤੇ ਮੂਡ’ਦੇ ਜਿਵੇ ਜਿਵੇ ਟੂਰਦੇ
ਨਾਲ ਨਾਲ ਨਾਲ ਨਾਲ ਤੋੜਦੇ tɾend ਬੰਦੇ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
End ਬੰਦੇ, End ਬੰਦੇ, End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ
End ਬੰਦੇ, End ਬੰਦੇ ,End ਬੰਦੇ, End ਬੰਦੇ
End ਬੰਦੇ, End ਬੰਦੇ
ਕਰਦੇ ਨੇ ਜੋ ਸਾਡੀਆਂ ਨੇ ਮਿਹਫੀਲਾਂ attend ਬੰਦੇ